ਨੋਇਡਾ ਦੇ ਸੈਕਟਰ 12 ਸਥਿਤ ਪ੍ਰਾਇਮਰੀ ਸਕੂਲ ਦੇ ਬੂਥ ਨੰਬਰ 93 ਵਿੱਚ ਈਵੀਐਮ ਟੁੱਟ ਗਈ। ਨੋਇਡਾ ਸੈਕਟਰ 150 ਦੇ ਜੇਪੀ ਸੋਸਾਇਟੀ ਦੇ ਪੋਲਿੰਗ ਬੂਥ ਨੰਬਰ 726 ਵਿੱਚ ਈਵੀਐਮ ਖ਼ਰਾਬ ਹੋਣ ਦੀ ਖ਼ਬਰ ਹੈ। ਨੋਇਡਾ ਦੇ ਮਮੂਰਾ ਦੇ ਪੋਲਿੰਗ ਬੂਥ ਨੰਬਰ 161 ਵਿੱਚ ਵੀ ਈਵੀਐਮ ਖਰਾਬ ਹੋਣ ਦੀ ਖ਼ਬਰ ਹੈ।