ਜਲੰਧਰ(ਵਿਕੀ ਸੂਰੀ)- ਕਹਿਰ ਦੀ ਗਰਮੀ ‘ਚ ਸ਼ਹਿਰੀ ਖੇਤਰ ਤੋਂ ਇਲਾਵਾ ਪੇਂਡੂ ਖੇਤਰਾਂ ‘ਚ ਕਈ ਘੰਟੇ ਦੇ ਲੰਬੇ ਕੱਟ ਲੱਗ ਰਹੇ ਹਨ। ਅੱਜ ਬੱਤੀ ਦਾ ਦੂਜਾ ਕੱਟ ਲੱਗ ਚੁਕਿਆ ਹੈ। ਸੂਤਰਾਂ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ 03.30 ਵਜੇ ਤੱਕ ਬੱਤੀ ਆ ਆਵੇਗੀ।