ਜਲੰਧਰ (ਵਿੱਕੀ ਸੂਰੀ) : ਪ੍ਰੈਸ ਪੱਤਰਕਾਰ ਐਸੋਸੀਏਸ਼ਨ (ਰਜਿ ) ਵਲੋਂ ਹੌਲੀ ਦੇ ਤਿਉਹਾਰ ਦੀ ਲੱਖ ਲੱਖ ਵਧਾਈ  ਐਸੋਸੀਏਸ਼ਨ ਦੇ ਅਹੁਦੇਦਾਰਾਂ ਅਤੇ ਸਮੂਹ ਮੈਂਬਰਾਂ ਵਲੋਂ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਹੌਲੀ ਦਾ ਤਿਉਹਾਰ ਇਕ ਆਪਸੀ ਭਾਈਚਾਰਕ ਸਾਂਝ ਨੂੰ ਵਧਾਉਣ ਵਾਲਾ ਤਿਉਹਾਰ ਹੈ ਜਿਸ ਨੂੰ ਕਿ ਇਕ ਦੂਜੇ ਨੂੰ ਗੁਲਾਲ ਲਗਾਕੇ ਮਨਾਇਆ ਜਾਵੇ ਨਾ ਕਿ ਕਿਸੇ ਕਿਸਮ ਦਾ ਕੋਈ ਨਸ਼ਾ ਯਾਂ ਲੜਾਈ ਝਗੜਾ ਕਰਕੇ | ਹੌਲੀ ‘ਤੇ ਜਿੱਥੇ ਲੋਕ ਇਕ ਦੁਜੇ ਨੂੰ ਰੰਗ ਲਗਾਉਣ ਉੱਥੇ ਹੀ ਇਕ ਦੁਜੇ ਨਾਲ ਭਾਈਚਾਰਕ ਸਾਂਝ ਦਾ ਰੰਗ ਵੀ ਗੁੜਾ ਕਰਨ |