ਜਲੰਧਰ ( ਸਾਗਰ ਸ਼ਰਮਾ ) – ਨਗਰ ਨਿਗਮ ਜਲੰਧਰ ਜ਼ੋਨ ਨੰ:-5, ਪ੍ਰਤਾਪ ਬਾਗ ਵਿੱਚ ਸ੍ਰੀ ਸੁਖਮਣੀ ਸਾਹਿਬ ਜੀ ਦਾ ਪਾਠ ਮਿਤੀ 08-10-2021ਦਿਨ ਸ਼ੁਕਰਵਾਰ ਨੂੰ ਕਰਵਾਇਆ ਗਿਆ ਤੇ ਇਸ ਮੌਕੇ ਤੇ ਜ਼ੋਨ ਨੰ:-5 ਵਿੱਚ ਬੂਟੇ ਲਗਾਉਦੇ ਹੋਏ SE-ਸ੍ਰੀ ਸਤਿੰਦਰ ਕੁਮਾਰ ਜੀ, S.D.O-ਸ੍ਰੀ ਗਗਨ ਲੁਥਰਾ ਜੀ, ਪ੍ਸ਼ਾਂਤ ਕੁਮਾਰ ਜੀ, J.E- ਸ੍ਰੀ ਅਮਰਜੀਤ ਵਾਲੀਆ, ਸ੍ਰੀ ਚਰਨਜੀਤ ਸਿੰਘ ਜੀ, ਅਤੇ ਉਹਨਾਂ ਨਾਲ ਵਾਟਰ ਸਪਲਾਈ ਰਿਕਵਰੀ ਸਟਾਫ਼ ਯੂਨੀਅਨ ਦੇ ਪ੍ਰਧਾਨ ਸ੍ਰੀ ਹਰਜੀਤ ਕੁਮਾਰ ਬੋਬੀ ਜੀ,ਸ੍ਰੀ ਰਕੇਸ਼ ਕੁਮਾਰ ਨੂਰਮਹਿਲੀਆਂ,ਯੋਗੇਸ਼ ਸ਼ਰਮਾ,ਸੁਧੀਰ ਸ਼ਰਮਾ,ਕੁਨਾਲ ਸਹੋਤਾ,ਰਾਜਦੀਪ ਸ਼ਾਮਿਲ ਹੋਏ।