ਖੰਨਾ÷ 1 ਜੂਨ ( ਬੀ.ਐਸ.ਰਮਾਣਾ):-  ਸ.ਗੁਰਦੀਪ ਸਿੰਘ ਦੀਪਾਂ ਰਮਾਣਾ ਸਾਬਕਾ ਕੋਸਲਰ ਜੋ ਕੇ ਕਾਫੀ ਲੰਮੇ ਸਮੇ ਤੋ ਸ਼੍ਰੋਮਣੀ ਅਕਾਲੀ ਦਲ ਦੇ ਵੱਖ- ਵੱਖ ਆਹੁਦਿਆਂ ਤੇ ਪੰਥਕ ਸੇਵਾਵਾਂ ਨਿਭਾਉਦੇ ਆ ਰਹੇ ਹਨ |ਉਨਾ ਦੀਆਂ ਸਮਾਜਿਕ ਤੇ ਪੰਥਕ ਸੇਵਾਵਾਂ ਨੂੰ ਦੇਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਨਾ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਮੈਬਰ ਜਨਰਲ ਕੋਸਲ ਵਜੋ ਨਿਯੁਕਤ ਕਰ ਦਿੱਤਾ ਹੈ|
ਆਪਣੀ ਨਿਯੁਕਤੀ ਤੇ ਸ.ਗੁਰਦੀਪ ਸਿੰਘ ਦੀਪਾਂ ਰਮਾਣਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਡਾ.ਦਲਜੀਤ ਸਿੰਘ ਚੀਮਾ ਸਾਬਕਾ ਮੰਤਰੀ ਪੰਜਾਬ, ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ, ਬਿਕਰਮਜੀਤ ਸਿੰਘ ਖਾਲਸਾ, ਦਵਿੰਦਰ ਸਿੰਘ ਖੱਟੜਾ ਮੈਂਬਰ.ਐਸ.ਜੀ.ਪੀ.ਸੀ.ਤੇ ਸਮੁੱਚੀ ਹਾਈ ਕਮਾਨ ਦਾ ਤਹਿ ਦਿਲੋਂ ਧੰਨਵਾਦ ਕੀਤਾ |
ਤੇ ਕਿਹਾ ਕੇ ਜੋ ਵੀ ਜਿੰਮੇਵਾਰੀ ਉਨਾ ਨੂੰ ਦਿਤੀ ਗਈ ਹੈ ਉਸਨੂੰ ਉਹ ਪੁਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਬਾਉਣ ਗਏ|
ਇਸ ਮੋਕੇ ਤੇਜਿੰਦਰ ਸਿੰਘ ਇਕੋਲਾਹਾ, ਨਵਤੇਜ ਸਿੰਘ ਖੱਟੜਾ, ਰਾਜਿੰਦਰ ਸਿੰਘ ਜੀਤ, ਜਗਦੀਪ ਸਿੰਘ ਦੀਪੀ,ਹਰਪਾਲ ਸਿੰਘ ਸਪੀਡਵੇਜ਼, ਜਗਦੀਸ਼ ਸਿੰਘ ਦੀਸ਼ਾ, ਅਜੈਬ ਸਿੰਘ ਸੁੱਖਾ, ਸਰਬਦੀਪ ਸਿੰਘ ਕਾਲੀਰਾਉ, ਹਰਪਾਲ ਸਿੰਘ ਜੱਲਾ, ਜਥੇਦਾਰ ਰਘਬੀਰ ਸਿੰਘ ਸਹਾਰਨ ਮਾਜਰਾ, ਹਨੀ ਰੋਸ਼ਾ, ਠੇਕੇਦਾਰ ਮਹਿੰਦਰ ਸਿੰਘ, ਠੇਕੇਦਾਰ ਚਰਨਜੀਤ ਸਿੰਘ, ਠੇਕੇਦਾਰ ਗੁਰਿੰਦਰ ਸਿੰਘ ਬੱਗਾ, ਠੇਕੇਦਾਰ ਜਗਦੇਵ ਸਿੰਘ ਗੱਬਰ,ਪਰਮਜੀਤ ਸਿੰਘ ਬੋਬੀ, ਠੇਕੇਦਾਰ ਸੁੱਖਦੇਵ ਸਿੰਘ ਹੈਪੀ, ਜੋਗਿੰਦਰ ਸਿੰਘ ਜੱਗੀ,ਹਰਦੇਵ ਸਿੰਘ ਲੈਚੀ ਪ੍ਧਾਨ ਗੁ.ਨਾਨਕਸਰ ,ਐਡਵੋਕੇਟ ਜਤਿੰਦਰਪਾਲ ਸਿੰਘ ਭੋਲੂ,ਹਰਜੀਤ ਸਿੰਘ ਕਾਲਾ, ਗੁਰਮੀਤ ਸਿੰਘ ਪੰਮਾ ਟਰਾਸਪੋਟਰ, ਨਾਇਬ ਸਿੰਘ, ਤਰਲੋਕ ਸਿੰਘ, ਸਾਹਿਬ ਸਿੰਘ, ਭਗਵਾਨ ਸਿੰਘ ਚੀਮਾ ਆਦਿ ਨੇ ਸ.ਗੁਰਦੀਪ ਸਿੰਘ ਦੀਪਾਂ ਰਮਾਣਾ ਨੂੰ ਮੁਬਾਰਕਬਾਦ ਦਿੱਤੀ ਹੈ|