Skip to content
ਟਾਂਡਾ-ਅੱਜ ਪੂਰੇ ਪੰਜਾਬ ਭਰ ਵਿੱਚ ਪੰਚਾਇਤੀ ਚੋਣਾਂ ਹੋਈਆਂ ਤੇ ਇਹਨਾਂ ਚੋਣਾਂ ਦੇ ਅੱਜ ਦੇ ਅੱਜ ਨਤੀਜੇ ਵੀ ਆ ਗਏ ਜਿਸ ਵਿੱਚ ਪਿੰਡ ਘੋੜੇ ਸ਼ਾਹ ਅਵਾਨ ਨੇੜੇ ਟਾਂਡਾ ਤੋਂ ਸਰਦਾਰ ਸਤਪਾਲ ਸਿੰਘ ਮੁਲਤਾਨੀ ਨੇ ਜਿੱਤ ਪ੍ਰਾਪਤ ਕੀਤੀ ਇਹ ਜਾਣਕਾਰੀ ਸਰਦਾਰ ਗੁਰਪ੍ਰਤਾਪ ਸਿੰਘ ਖੁਰਾਣਾ ( ਮੈਨੇਜਿੰਗ ਪਾਰਟਨਰ ਹੋਟਲ ਸਰੋਵਰ ਪੋਰਟੀਕੋ ਜਲੰਧਰ ) ਨੇ ਵੈਲਕਮ ਪੰਜਾਬ ਅਖਬਾਰ ਦੇ ਦਫਤਰ ਆ ਕੇ ਸਾਂਝੀ ਕੀਤੀ l ਇੱਥੇ ਇਹ ਦੱਸ ਦਈਏ ਕਿ ਸਰਦਾਰ ਸਤਪਾਲ ਸਿੰਘ ਮੁਲਤਾਨੀ ਹਮੇਸ਼ਾ ਹੀ ਲੋਕਾਂ ਲਈ ਕੰਮ ਕਰਦੇ ਰਹਿੰਦੇ ਹਨ ਅਤੇ ਲੋਕਾਂ ਦੀ ਪਹਿਲੇ ਪਸੰਦ ਹਨ ਤੇ ਇਸੇ ਦਾ ਨਤੀਜਾ ਹੈ ਕਿ ਸਰਦਾਰ ਸਤਪਾਲ ਸਿੰਘ ਮੁਲਤਾਨੀ ਨੇ ਭਾਰੀ ਬਹੁਮਤ ਦੇ ਨਾਲ ਜਿੱਤ ਪ੍ਰਾਪਤ ਕੀਤੀ |
Post Views: 2,059