
Skip to content
ਮੋਗਾ: ਮੋਗਾ ‘ਚ ਨਿਸ਼ਾਨ ਸਾਹਿਬ ਦੇ ਚੋਲਾ ਬਦਲਣ ਦੀ ਸੇਵਾ ਕਰੇ ਸੇਵਾਦਾਰ ਦੀ ਦੁਖਦਾਈ ਮੌਤ ਹੋਣ ਦਾ ਪਤਾ ਲੱਗਾ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸੇਵਾਦਾਰ ਬਲਵੀਰ ਸਿੰਘ ਬੀਰਾ ਵਾਸੀ ਮੱਲੇਆਣਾ ਬਾਬਾ ਭਿਆਣਾ ਸਾਹਿਬ ਦੇ ਗੁਰਦੁਅਰਾ ਸਾਹਿਬ ਵਿਖੇ ਨਿਸ਼ਾਨ ਸਾਹਿਬ ‘ਤੇ ਚੋਲਾ ਬਦਲਣ ਦੀ ਸੇਵਾ ਕਰ ਰਿਹਾ ਸੀ। ਅਚਾਨਕ ਤਾਰ ਟੁੱਟ ਗਈ। ਇਸ ਘਟਨਾ ‘ਚ ਬਲਵੀਰ ਸਿੰਘ ਬੀਰਾ ਦੀ ਮੌਤ ਹੋ ਗਈ। ਇਸ ਦੁਖਦਾਈ ਘਟਨਾ ਨਾਲ ਪਿੰਡ ਵਿਚ ਸੋਗ ਦਾ ਮਹੌਲ ਪਸਰ ਗਿਆ।Related