ਕੁਝ ਲੋਕਾਂ ਨੇ ਇਸ ਹਾਦਸੇ ਵਿਚ ਜਾਨੀ ਨੁਕਸਾਨ ਤੋਂ ਬਚਾਅ ਹੋਣ ਉਤੇ ਰਾਹਤ ਮਹਿਸੂਸ ਕੀਤੀ, ਜਦੋਂ ਕਿ ਕੁਝ ਨੇ ਇਸ ਨੂੰ ਮਜ਼ਾਕ ਸਮਝਦੇ ਹੋਏ ਇਸ ਦੀ ਆਲੋਚਨਾ ਕੀਤੀ। ਇਸ ਉਤੇ ਕਈ ਲੋਕਾਂ ਨੇ ਮਜ਼ਾਕੀਆ ਟਿੱਪਣੀਆਂ ਵੀ ਕੀਤੀਆਂ ਹਨ। ਖੁਸ਼ਕਿਸਮਤੀ ਨਾਲ ਇਸ ਘਟਨਾ ‘ਚ ਕਿਸੇ ਦੇ ਗੰਭੀਰ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ।ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਵੀਡੀਓ ‘ਚ ਦੋਵੇਂ ਔਰਤਾਂ ਬੱਚੇ ਨੂੰ ਐਕਸੀਲੇਟਰ ਚੜ੍ਹਾਉਂਦੀਆਂ ਨਜ਼ਰ ਆ ਰਹੀਆਂ ਹਨ। ਪਰ ਬਾਅਦ ‘ਚ ਜਦੋਂ ਤਿੰਨੋਂ ਇਸ ‘ਤੇ ਚੜ੍ਹ ਗਏ ਤਾਂ ਦੋਵੇਂ ਔਰਤਾਂ ਸੰਤੁਲਨ ਨਾ ਰੱਖ ਸਕੀਆਂ ਅਤੇ ਡਿੱਗ ਪਈਆਂ।ਹੈਰਾਨੀ ਦੀ ਗੱਲ ਇਹ ਸੀ ਕਿ ਵੀਡੀਓ ਬਣਾਉਣ ਵਾਲੇ ਵਿਅਕਤੀ ਨੇ ਇਸ ਦੌਰਾਨ ਬਚਾਅ ਦੀ ਕੋਈ ਕੋਸ਼ਿਸ਼ ਨਹੀਂ ਕੀਤੀ, ਜਦੋਂ ਕਿ ਪਲੇਟਫਾਰਮ ‘ਤੇ ਨੇੜੇ ਖੜ੍ਹਾ ਇਕ ਵਿਅਕਤੀ ਬਚਾਅ ਲਈ ਉਸ ਵੱਲ ਦੌੜਦਾ ਦੇਖਿਆ ਗਿਆ। ਇੰਸਟਾਗ੍ਰਾਮ ਤੋਂ ਇਲਾਵਾ ਦਿਵਿਆ ਕੁਮਾਰੀ ਨੇ ਐਕਸ ‘ਤੇ ਵੀਡੀਓ ਸ਼ੇਅਰ ਕੀਤੀ ਹੈ। ਜਦਕਿ ਇੰਸਟਾਗ੍ਰਾਮ ‘ਤੇ ਇਸ ਵੀਡੀਓ ਨੂੰ ਲੱਖਾਂ ਵਾਰ ਦੇਖਿਆ ਜਾ ਚੁੱਕਾ ਹੈ।अरे ये एसकेलेटर बहुत खतरनाक होता है 🥺
— दिव्या कुमारी (@divyakumaari) August 2, 2024
लापरवाही मत किया करो 🥺
बच्चे की जान जा सकती थी अभी pic.twitter.com/RDgI0Fi1ZA
