Skip to content
ਜਲੰਧਰ (ਵਿੱਕੀ ਸੂਰੀ):- ਜਲੰਧਰ ਬਸਤੀ ਸ਼ੇਖ ਮੱਕੜ ਮੋਬਾਈਲ ਸਟੋਰ ਤੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਸਵੇਰੇ 11 ਵਜੇ ਸ਼ਪੀਲ ਅਤੇ ਕੜਾ ਛੋਲਿਆਂ ਦਾ ਲੰਗਰ ਆਰੰਭ ਕੀਤਾ ਗਿਆ। ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਪਰਿਵਾਰ ਦੇ ਮੈਂਬਰ ਡਾਕਟਰ ਸਤਨਾਮ ਸਿੰਘ ਮੱਕੜ ਅਤੇ ਹਰਸਿਮਰਨਜੀਤ ਸਿੰਘ ਮੱਕੜ ਨੇ ਕੀਤਾ ।
ਇਸ ਮੌਕੇ ਤੇ ਮਨਜੀਤ ਸਿੰਘ ਟੀਟੂ, ਕਮਲਜੀਤ ਸਿੰਘ ਭਾਟੀਆ, ਮੇਜਰ ਸਿੰਘ, ਗੁਰਦੀਪ ਸਿੰਘ, ਗੁਰਜੀਤ ਸਿੰਘ ਪੋਪਲੀ, ਸ. ਮਹਿੰਦਰ ਸਿੰਘ, ਸ. ਅੰਮ੍ਰਿਤ ਪਾਲ ਸਿੰਘ ਭਾਟੀਆ, ਬਲਵਿੰਦਰ ਸਿੰਘ, ਤਰਲੋਚਨ ਸਿੰਘ ਛਾਬੜਾ, ਗੁਰਦੀਪ ਸਿੰਘ ਠੁਕਰਾਲ ਹਾਜਰ ਸਨ
Related