ਜਲੰਧਰ (ਵਿੱਕੀ ਸੂਰੀ): ਅੱਜ ਕਾਲਾ ਸੰਘਿਆ ਰੋਡ ਕੋਟ ਸਦੀਕ ਤੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਸ਼ੋਭਾ ਯਾਤਰਾ ਕੱਢੀ ਗਈ ।ਜਿਸ ਵਿੱਚ ਸੰਗਤਾਂ ਨੇ ਵੱਧ ਚੜ ਕੇ ਭਾਗ ਲਿਆ ਅਤੇ ਜਗ੍ਹਾ ਜਗ੍ਹਾ ਤੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਦੇ ਲੰਗਰ ਲਗਾਏ ਗਏ ।
ਇਸ ਮੌਕੇ ਜੋਤੀ ਟੰਡਨ ਜੀ, ਬਾਬਾ ਗੁਰਮੀਤ ਸਿੰਘ ਜੀ , ਏਕਮ ਜੀ, ਰੋਹਿਤ ਅਰੋੜਾ ਜੀ, ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਗੁਰੂ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕੀਤਾ।