ਜਲੰਧਰ(ਵਿੱਕੀ ਸੂਰੀ)-ਤੁਹਾਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਮਨਜੀਤ ਸਿੰਘ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ‘ਚ’ ਜਾ ਬਿਰਾਜੇ ਹਨ। ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਕਿਰਿਆ ਦੀ ਰਸਮ ਕੱਲ ਐਤਵਾਰ 13-09-2020 ਨੂੰ 1 ਤੋਂ 2 ਵਜੇ 183 ਜੈਨਾ ਨਗਰ ਨਜ਼ਦੀਕ ਘਾਹ ਮੰਡੀ ਚੁੰਗੀ ਬਸਤੀ ਸ਼ੇਖ ਗ੍ਰਹਿ ਵਿਖੇ ਕੀਤੀ ਜਾਵੇਗੀ।