ਜਲੰਧਰ- ਤੁਹਾਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਮਾਤਾ ਸ਼੍ਰੀਮਤੀ ਗੁਰਬਚਨ ਕੌਰ ਪਤਨੀ ਸ਼੍ਰੀ ਮਹਿੰਗਾ ਰਾਮ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਕਿਰਿਆ ਦੀ ਰਸਮ ਸਾਹਮਣੇ ਰਾਮਲੀਲਾ ਗਰਾਊਂਡ ਵੱਡਾ ਬਾਜ਼ਾਰ ਬਸਤੀ ਸ਼ੇਖ ਸ਼ੁੱਕਰਵਾਰ 1 ਤੋਂ 2 ਵਜੇ ਗ੍ਰਹਿ ਵਿਖੇ ਕੀਤੀ ਜਾਵੇਗੀ।

    ਦੁਖੀ ਹਿਰਦੇ
    ਪੁੱਤਰ
    ਵਿਨੋਦ ਕੁਮਾਰ
    ਸੰਦੀਪ (ਟਿੰਕਾ)
    ਅਮਨ
    88729-46752,98144-91447,62840-38276
    ਭਰਾ
    ਸਾਬਕਾ ਕੌਂਸਲਰ ਮਨਜੀਤ ਸਿੰਘ ਟੀਟੂ