ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਫੈਨਸ ਲਈ ਵੱਡੀ ਖੁਸ਼ਖਬਰੀ ਹੈ। ਅੱਜ ਗਾਇਕ ਦਾ ਨਵਾਂ ਗੀਤ ਅਟੈਚ ਰਿਲੀਜ਼ ਹੋ ਗਿਆ ਹੈ। ਗਾਇਕ ਦੀ ਮੌਤ ਮਗਰੋਂ ਉਨ੍ਹਾਂ ਦਾ ਅੱਠਵਾਂ ਗੀਤ ਹੈ। ਮੂਸੇਵਾਲਾ ਦੇ ਨਵੇਂ ਗੀਤ ਨੇ ਧੱਕ ਪਾ ਦਿਤੀ ਹੈ। ਗਾਣੇ ਦੇ ਬੋਲ ਹਨ ਕਿ ਹੀਲਾ ਪਾ ਪਾ ਕੱਦ ਕਰਾ ਮੈਚ ਤੇਰੇ ਨਾਲ ਪਤਾ ਨਹੀਂ ਕਿਉਂ ਹੋਈ ਜਾਵਾਂ ਅਟੈਚ ਤੇਰੇ ਨਾਲ, ਪਤਾ ਨਹੀਂ ਤੂੰ ਉਦਾ ਮੈਨੂੰ ਵੇਖਿਆ ਜਾਂ ਨਹੀਂ ਪਰ ਫਿਰਾ ਲਾਈਫ ਵਾਲਾ ਜਿਉਣਾ ਬੈਂਚ ਤੇਰੇ ਨਾਲ।