ਫਰੀਦਕੋਟ (ਪ੍ਰਬੋਧ ਸ਼ਰਮਾ ਵਿਪਨ ਮਿਤਲ) : ਸ਼੍ਰੀ ਰਾਮਾ ਧਾਰਮਿਕ ਕਲਾ ਕੇਂਦਰ ਫਰੀਦਕੋਟ ਦੁਆਰਾ ਰਾਮਲੀਲਾ ਦੀ ਸ਼ੁਰੂਆਤ 15 ਅਕਤੂਬਰ 2023 ਰਾਤਰੀ 8 ਵਜੇ ਸੇ ਸ਼ਹਿਰ ਨਿਵਾਸੀਆਂ ਕੇ ਸਹਿਯੋਗ ਸੇ ਕੀ ਜਾਏਗੀ ਰਾਮਲੀਲਾ ਕੇ ਸ਼ੁਭ ਆਰੰਭ ਕੇ ਲੀਏ ਅੱਜ ਸਟੇਜ ਪਰ ਭੂਮੀ ਪੂਜਨ ਅਤੇ ਬਲੀ ਪੂਜਨ ਕੀਤਾ ਗਿਆ ਪੂਜਾ ਕਾ ਸੌਭਾਗਿਆ ਮਾਨਯੋਗ ਮਦਨ ਲਾਲ ਜੀ ਅਤੇ ਪ੍ਰਾਚੀਨ ਇਤਿਹਾਸਿਕ ਸ਼ਿਵਾ ਹਨੁਮਾਨ ਮੰਦਿਰ ਦੇ ਪ੍ਰਧਾਨ ਸ੍ਰੀ ਰਕੇਸ਼ ਗਰਗ ( ਤਾਊ ਐਂਡ ਕੰਪਨੀ) ਅਤੇ ਰਾਮਾ ਧਾਰਮਿਕ ਕਲਾ ਕੇਂਦਰ ਦੇ ਸਮੂਹ ਮੈਂਬਰਾਂ ਵਲੋਂ ਪੂਜਾ ਅਰਚਨਾ ਕੀਤੀ ਗਈ ਪੰਡਿਤ ਪ੍ਰਬੋਧ ਕੁਮਾਰ ਸ਼ਰਮਾ ਅਤੇ ਗਗਨ ਮਿਸ਼ਰਾ ਜੀ ਦੁਆਰਾ ਮੰਤਰ ਉਚਾਰਨ ਕੀਤਾ ਗਿਆ ਇਸ ਮੌਕੇ ਰਾਮਲੀਲਾ ਕਰਨ ਵਾਲੇ ਸਮੂਹ ਪਾਤਰਾਂ ਨੇ ਪੂਜਾ ਕਰਨ ਉਪਰੰਤ ਜੈ ਸ਼੍ਰੀ ਰਾਮ ਜੀ ਦੇ ਜੈਕਾਰਿਆਂ ਨਾਲ ਪਾਵਨ ਸਟੇਜ ਦੀ ਬਲੀ ਲਗਾ ਕੇ ਸਟੇਜ ਬਨਾਉਣ ਦੀ ਸ਼ੁਰੂਆਤ ਕੀਤੀ ਇਸ ਮੌਕੇ ਤੇ ਰਾਮਾ ਧਾਰਮਿਕ ਕਲਾ ਕੇਂਦਰ ਦੇ ਪ੍ਰਧਾਨ ਸ੍ਰੀ ਰਜਿੰਦਰ ਕੁਮਾਰ ਆੜੀ ਜੀ ਨੇ ਦੱਸਿਆ ਕਿ ਰਾਮਲੀਲਾ ਵਿਚ ਸਮੂਹ ਪਾਤਰਾਂ ਵਲੋਂ ਵੱਖ ਵੱਖ ਰੋਲ਼ ਨਿਭਾਏ ਜਾਣਗੇ ਸਮੂਹ ਦਰਸ਼ਕਾਂ ਲਈ ਬੈਠਣ ਲਈ ਪ੍ਰਬੰਧ ਕੀਤਾ ਗਿਆ ਹੈ।

    ਇਸ ਮੌਕੇ ਸੰਦੀਪ ਬੰਸਲ ਕਮਲ ਬਸੀ, ਟਿੰਕੂ ਵਰਮਾ, ਅਮਿਤ ਮਿਸ਼ਰਾ,ਰਾਜੂ ਸ਼ਰਮਾ, ਸਚਿਨ ਮਿਸ਼ਰਾ ,ਪਵਨ ਮਿਸ਼ਰਾ ,ਪਵਨ ਵਰਮਾ ,ਨੰਦ ਲਾਲ ਕਪੂਰ ਦੀਪਕ ਕੰਡਾ, ਹੀਰਾ ਲਾਲ , ਅਜੇ ਕਪੂਰ,ਨਾਗਪਾਲ ,ਬਬਲ, ਅਤੇ ਹੋਰ ਪਾਤਰ ਵੀ ਹਾਜ਼ਰ ਸਨ।