ਚੰਡੀਗੜ੍ਹ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਬਾਜ਼ੀਗਰ ਵਿੰਗ ਦੇ ਕੋਆਰਡੀਨੇਟਰ ਸ. ਮੱਖਣ ਸਿੰਘ ਲਾਲਕਾ, ਪ੍ਰਧਾਨ ਸ. ਦਵਿੰਦਰ ਸਿੰਘ ਦਿਆਲ ਅਤੇ ਸਕੱਤਰ ਜਨਰਲ ਸ. ਗੁਰਚਰਨ ਸਿੰਘ ਰੁਪਾਣਾ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਵਿੰਗ ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ।

    ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪਿਛਲੇ ਲੰਮੇ ਸਮੇ ਤੋਂ ਜੁੜੇ ਬਾਜੀਗਰ ਭਾਈਚਾਰੇ ਦੇ ਮਿਹਨਤੀ ਆਗੂਆਂ ਨੂੰ ਇਸ ਜਥੇਬੰਦੀ ਵਿੱਚ ਸ਼ਾਮਲ ਕੀਤਾ ਗਿਆ ਹੈ। ਜਿਹਨਾਂ ਆਗੂਆਂ ਨੂੰ ਵੱਖ-ਵੱਖ ਅਹੁਦੇਦਾਰ ਬਣਾਇਆ ਗਿਆ ਹੈ।

    ਉਹਨਾਂ ਦਾ ਵਿਸਥਾਰ ਹੇਠ ਲਿਖੇ ਅਨੁਸਾਰ ਹੈ :-

    ਸੀਨੀਅਰ ਮੀਤ- ਪ੍ਰਧਾਨ ਸ. ਮਹਿੰਦਰ ਸਿੰਘ ਮਿਹੌਣ ਪਟਿਆਲਾ, ਸ. ਅਮਰਜੀਤ ਸਿੰਘ ਜਲੰਧਰ, ਸ. ਸਤਪਾਲ ਸਿੰਘ ਲਹਿਰਾਗਾਗਾ, ਸ਼੍ਰੀ ਰਾਮ ਸਿੰਘ ਚੌਹਠ ਸਮਾਣਾ, ਸ਼੍ਰੀ ਗਿਆਨ ਚੰਦ ਨਾਮਸੌਤ ਸਾਹਨੇਵਾਲ ਅਤੇ ਸ. ਰਣਧੀਰ ਸਿੰਘ ਦੇਵੀਨਗਰ ਸਾਹਨੇਵਾਲ ਦੇ ਨਾਮ ਸ਼ਾਮਲ ਹਨ।

    ਮੀਤ ਪ੍ਰਧਾਨ- ਸੂਬੇਦਾਰ ਸ਼ਾਦੀ ਰਾਮ ਪਟਿਆਲਾ ਦਿਹਾਤੀ, ਸ੍ਰੀ ਰਤਨ ਲਾਲ ਰੱਤੀ ਗੋਬਿੰਦਗੜ੍ਹ, ਸ. ਜੋਗਿੰਦਰ ਸਿੰਘ ਮੰਤਰੀ ਮਾਹੋਰਾਣਾ ਅਮਰਗੜ੍ਹ, ਸ. ਸੁਰਿੰਦਰ ਸਿੰਘ ਸ਼੍ਰੀ ਹਰਗੋਬਿੰਦਪੁਰ, ਸ. ਪੂਰਨ ਸਿੰਘ ਕਾਠਗੜ੍ਹ ਸਨੌਰ, ਸ. ਅਜੀਤ ਸਿੰਘ ਧਰਮਕੋਟ ਸਨੌਰ, ਸ. ਬਲਕਾਰ ਸਿੰਘ ਲੱਡੀ ਸੰਗਰੂਰ, ਸ. ਸਰੂਪ ਸਿੰਘ ਲੰਬੀ, ਸ. ਮਿਹਰ ਸਿੰਘ ਖਾਲਦਪੁਰ ਰੋਪੜ੍ਹ, ਸ. ਮੇਜਰ ਸਿੰਘ ਬਾਦਸ਼ਾਹਪੁਰ ਸ਼ੁਤਰਾਣਾ, ਸ. ਹਰਵਿੰਦਰ ਸਿੰਘ ਬੱਗਾ ਜੋਈਆਂ ਬੁਢਲਾਢਾ, ਸ. ਜਸਪਾਲ ਸਿੰਘ ਕਪੁਰਥਲਾ, ਸ. ਬਲਬੀਰ ਸਿੰਘ ਮਾਛੀਬੁੱਗਰਾਂ ਫਿਰੋਜਪੁਰ, ਸ. ਗੁਰਸੰਗਤ ਸਿੰਘ ਲਹਿਰਾਗਾਗਾ ਅਤੇ ਸ੍ਰੀ ਕ੍ਰਿਸ਼ਨ ਲਾਲ ਸੁਨਾਮ ਦੇ ਨਾਮ ਸ਼ਾਮਲ ਹਨ।

    ਜਨਰਲ ਸਕੱਤਰ- ਸ. ਜਸਬੀਰ ਸਿੰਘ ਸਾਬਕਾ ਸਰਪੰਚ ਬਿਸਨਪੁਰਾ ਸੁਨਾਮ, ਸ. ਈਸ਼ਰ ਸਿੰਘ ਧਰਮਸੋਤ ਰਾਜਪੁਰਾ, ਰਾਜ ਕੁਮਾਰ ਲਖੀਆ ਖੰਨਾ, ਮੇਵਾ ਰਾਮ ਪਾਂਗਲੀਆ ਸਾਹਨੇਵਾਲ, ਸ੍ਰੀ ਮੰਗਤ ਰਾਮ ਅਬਲੋਵਾਲ ਪਟਿਆਲਾ, ਸ. ਦਵਿੰਦਰ ਸਿੰਘ ਬਹਿਲੋਲਪੁਰ ਫਤਿਹਗੜ੍ਹ, ਸ੍ਰੀ ਬਿੱਟੂ ਰਾਮ ਕਪੂਰਗੜ੍ਹ ਅਮਲੋਹ, ਸ੍ਰੀ ਮਲਕੀਅਤ ਸਾਹ ਰਾਮ ਸਨੌਰਾ ਆਦਮਪੁਰ, ਹੰਸ ਰਾਜ ਮਛਾਲ ਖੰਨਾ, ਹੰਸ ਰਾਜ ਦੁਲੱਦੀ ਨਾਭਾ, ਸ. ਕਾਕਾ ਸਿੰਘ ਬਸੰਤਪੁਰਾ ਰਾਜਪੁਰਾ, ਸ. ਜੀਤ ਸਿੰਘ ਨਲੀਨੀ ਫਤਿਹਗੜ੍ਹ ਸਾਹਿਬ, ਸ. ਮਹਿੰਦਰ ਸਿੰਘ ਰੱਖੜਾ, ਸੱਜਣ ਰਾਮ ਐਮ.ਸੀ ਸੰਗਰੂਰ, ਸ. ਫੌਜਾ ਸਿੰਘ ਬਾਲਿਆਂਵਾਲੀ ਬਠਿੰਡਾ, ਸ਼੍ਰੀ ਕਰਮਚੰਦ ਲੁਬਾਣਾਹ ਟੇਕੂ ਪਟਿਆਲਾ ਅਤੇ ਸ਼੍ਰੀ ਕਸ਼ਮੀਰ ਚੰਦ ਚੌਧਰੀ ਮਾਜਰਾ ਨਾਭਾ ਦੇ ਨਾਮ ਸ਼ਾਮਲ ਹਨ।

    ਇਸੇ ਤਰਾਂ ਸ. ਪ੍ਰੇਮ ਸਿੰਘ ਸ਼ਾਹੀ (ਰਿਟਾ) ਚੀਫ ਇੰਜਨੀਅਰ ਨੂੰ ਚੀਫ ਐਡਵਾਈਜਰ ਨਿਯੁਕਤ ਕੀਤਾ ਗਿਆ ਹੈ ਅਤੇ ਸ. ਬਲਵਿੰਦਰ ਸਿੰਘ ਲਾਲਕਾ ਅਤੇ ਬਾਬਾ ਸ਼ਿੰਗਾਰਾ ਸਿੰਘ ਰਾਜਪੁਰਾ ਨੂੰ ਸੀਨੀਅਰ ਐਡਵਾਈਜਰ ਨਿਯੁਕਤ ਕੀਤਾ ਗਿਆ ਹੈ। ਸ਼੍ਰੀ ਜਗਦੀਸ਼ ਲਾਲਕਾ ਨੂੰ ਵਿੰਗ ਦਾ ਲੀਗਲ ਐਡਵਾਈਜਰ ਅਤੇ ਸ਼੍ਰੀ ਜਸਬੀਰ ਦੇਵੀ ਨਗਰ ਨੂੰ ਮੁੱਖ ਮੀਡੀਆ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ। ਸ. ਤਾਰੀ ਸਿੰਘ ਬਡਬਰ ਸੰਗਰੂਰ ਨੂੰ ਬਾਜੀਗਰ ਵਿੰਗ ਦਾ ਜਥੇਬੰਦਕ ਸਕੱਤਰ ਨਿਯੁਕਤ ਕੀਤਾ ਗਿਆ ਹੈ।

    ਜਿਲਾ ਪ੍ਰਧਾਨ- ਸ਼੍ਰੀ ਸੁਰਜੀਤ ਰਾਮ ਪੱਪੀ ਸਮਾਣਾ ਪ੍ਰਧਾਨ ਪਟਿਆਲਾ ਅਤੇ ਸਾਹਿਬ ਸਿੰਘ ਧਨੌਰੀ ਜਨਰਲ ਸਕੱਤਰ, ਸ੍ਰੀ ਭਾਨਾ ਰਾਮ ਮਹਿਣਾ ਲੰਬੀ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ ਅਤੇ ਸ਼੍ਰੀ ਮੱਖਣ ਰਾਮ ਭੀਟੀਵਾਲਾ ਜਨਰਲ ਸਕੱਤਰ, ਸ. ਦਰਸ਼ਨ ਸਿੰਘ ਗੋਚਰ ਪ੍ਰਧਾਨ ਰੋਪੜ ਅਤੇ ਸ. ਸਿਕੰਦਰ ਸਿੰਘ ਮੋਰਿੰਡਾ ਜਨਰਲ ਸਕੱਤਰ, ਸ. ਹਰਪਾਲ ਸਿੰਘ ਬਾਗੜੀਆ ਅਮਰਗੜ੍ਹ ਪ੍ਰਧਾਨ ਸੰਗਰੂਰ ਅਤੇ ਸ਼੍ਰੀ ਰਾਜ ਕੁਮਾਰ ਧੁਰੀ ਜਨਰਲ ਸਕੱਤਰ, ਸ. ਡੋਗਰ ਸਿੰਘ ਉਗੋਕੇ ਭਦੌੜ ਪ੍ਰਧਾਨ ਬਰਨਾਲਾ ਅਤੇ ਸ. ਵਰਿਆਮ ਸਿੰਘ ਜਨਰਲ ਸਕੱਤਰ, ਸ. ਬਲਬੀਰ ਸਿੰਘ ਨਰੂਆਣਾ ਪ੍ਰਧਾਨ ਬਠਿੰਡਾ ਅਤੇ ਸ. ਆਤਮਾ ਸਿੰਘ ਬਠਿੰਡਾ ਜਨਰਲ ਸਕੱਤਰ, ਸ਼੍ਰੀ ਰਾਮ ਸਿੰਘ ਬੁਢਲਾਢਾ ਪ੍ਰਧਾਨ ਮਾਨਸਾ ਅਤੇ ਸ. ਭੋਲਾ ਸਿੰਘ ਬੋਹਾ ਜਥੇਬੰਦਕ ਸਕੱਤਰ, ਸ. ਮਲਕੀਤ ਸਿੰਘ ਪ੍ਰਧਾਨ ਜਿਲਾ ਮਲੇਰਕੋਟਲਾ, ਸ. ਮਲਕੀਤ ਸਿੰਘ ਮਾਨਗੜ੍ਹ ਪ੍ਰਧਾਨ ਫਤਿਹਗੜ੍ਹ ਸਾਹਿਬ ਅਤੇ ਬਲਕਾਰ ਸਿੰਘ ਨਬੀਪੁਰ ਜਨਰਲ ਸਕੱਤਰ, ਸ. ਕਰਨੈਲ ਸਿੰਘ ਬਾਘਾ ਪ੍ਰਧਾਨ ਮੋਹਾਲੀ, ਸ਼੍ਰੀ ਸਿੰਦਰਪਾਲ ਸਰਪੰਚ ਸਰੂਪ ਦਾਸ ਸਤੀ ਪ੍ਰਧਾਨ ਫਾਜਿਲਕਾ ਅਤੇ ਸ੍ਰੀ ਚਰਨਜੀਤ ਆਜਮਵਾਲਾ ਜਨਰਲ ਸਕੱਤਰ, ਸ. ਬਲਬੀਰ ਸਿੰਘ ਅਰਾਈਆਂ ਪ੍ਰਧਾਨ ਫਿਰੋਜਪੁਰ ਅਤੇ ਸ. ਮੱਖਣ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ ਜੁਆਇੰਟ ਸਕੱਤਰ, ਸ. ਦਰਸ਼ਨ ਸਿੰਘ ਵਡਾਲਾ ਪ੍ਰਧਾਨ ਜਿਲਾ ਅੰਮ੍ਰਿਤਸਰ ਅਤੇ ਸ. ਸੰਤੋਖ ਸਿੰਘ ਮਜੀਠਾ ਜਨਰਲ ਸਕੱਤਰ, ਸ. ਦੀਪਾ ਸਿੰਘ ਸਰਪੰਚ ਮਿਹਰਬਾਨ ਪ੍ਰਧਾਨ ਜਿਲਾ ਲੁਧਿਆਣਾ ਅਤੇ ਸ .ਜੰਗੀਰ ਸਿੰਘ ਤਾਜੋ ਰੋਡ ਜਨਰਲ ਸਕੱਤਰ, ਡਾ ਜਗਬੀਰ ਸਿੰਘ ਬਟਾਲਾ ਪ੍ਰਧਾਨ ਗੁਰਦਾਸਪੁਰ ਅਤੇ ਸ. ਜੰਗੀਰ ਸਿੰਘ ਸਰਪੰਚ ਧਾਰੀਵਾਲ ਜਨਰਲ ਸਕੱਤਰ, ਸ. ਸ਼ਿੰਗਾਰਾ ਸਿੰਘ ਪ੍ਰਧਾਨ ਹੁਸ਼ਿਆਰਪੁਰ, ਸ. ਜਗਤਾਰ ਸਿੰਘ ਕਰੀਹਾ ਪ੍ਰਧਾਨ ਸ਼ਹੀਦ ਭਗਤ ਸਿੰਘ ਨਗਰ ਅਤੇ ਸ਼੍ਰੀ ਵਲੈਤੀ ਰਾਮ ਜਮਾਲਪੁਰ ਪ੍ਰਧਾਨ ਜਿਲਾ ਕਪੁਰਥਲਾ ਅਤੇ ਸ਼੍ਰੀ ਸੁਰਿੰਦਰ ਕੁਮਾਰ ਫਗਵਾੜਾ ਜਿਲਾ ਜਥੇਬੰਦਕ ਸਕੱਤਰ ਦੇ ਨਾਮ ਸ਼ਾਮਲ ਹਨ।