Tag: Army-wife-unknown-K

ਫ਼ੌਜੀ ਦੀ ਪਤਨੀ ਨੇ ਅਣਪਛਾਤੇ ਕਾਰਨਾਂ ਕਰਕੇ ਕੀਤੀ ਖ਼ੁਦਕੁਸ਼ੀ

ਫਾਜ਼ਿਲਕਾ ਰੋਡ ਸਥਿਤ ਆਰਮੀ ਛਾਉਣੀ ਦੇ ਇਕ ਜਵਾਨ ਦੀ ਪਤਨੀ ਨੇ ਬੀਤੀ ਸ਼ਾਮ ਖ਼ੁਦਕੁਸ਼ੀ ਕਰ ਲਈ। ਮ੍ਰਿਤਕਾ ਦੀ ਲਾਸ਼ ਨੂੰ ਪੁਲਿਸ ਨੇ ਪੋਸਟਮਾਰਟਮ ਲਈ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਹੈ।…