Tag: basti sheikh

Breaking News-ਇਨਵਰਟਰ ਤੋਂ ਕਰੰਟ ਲੱਗਣ ਨਾਲ ਇਕ ਵਿਅਕਤੀ ਦੀ ਮੌਤ-ਘਟਨਾ ਬਸਤੀ ਸ਼ੇਖ ਦੀ

ਜਲੰਧਰ (ਵਿੱਕੀ ਸੂਰੀ)-ਅੱਜ ਤੜਕਸਾਰ ਹੀ ਬਸਤੀ ਸ਼ੇਖ ਦੇ ਕਪੂਰ ਮੁਹੱਲਾ ਨੇੜੇ ਕੁੜੀਆਂ ਦੇ ਸਕੂਲ ਤੋਂ ਹੁਣੇ ਮਿਲੀ ਤਾਜ਼ਾ ਜਾਣਕਾਰੀ ਅਨੁਸਾਰ ਇਕ ਵਿਅਕਤੀ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ ਹੈ।…

ਬਸਤੀ ਸ਼ੇਖ ਦੇ ਤੇਜ ਮੋਹਨ ਨਗਰ ’ਚ 2 ਗੁੱਟਾਂ ਵਿਚਾਲੇ ਹੋਇਆ ਝਗੜਾ, ਇਕ ਵਿਅਕਤੀ ਦੀ ਹਾਲਤ ਗੰਭੀਰ

ਜਲੰਧਰ,(ਵਿੱਕੀ ਸੂਰੀ)- ਸ਼ਹਿਰ ’ਚ ਤੇਜ਼ ਮੋਹਨ ਨਗਰ ਡਾ. ਭੋਲੇ ਵਾਲੀ ਗਲੀ, ਬਸਤੀ ਸ਼ੇਖ ’ਚ ਅੱਜ ਸਵੇਰੇ 2 ਗੁੱਟਾਂ ਵਿਚਾਲੇ ਝਗੜਾ ਹੋ ਗਿਆ। ਇਸ ਝਗੜੇ ਦੌਰਾਨ ਇਕ ਵਿਅਕਤੀ ਦੇ ਪੇਟ ’ਚ…

ਬਾਲ ਦੁਸਹਿਰਾ ਰਾਮਲੀਲਾ ਕਲੱਬ ਵੱਲੋਂ ਸਾਬਕਾ ਕੌਂਸਲਰ ਸ.ਮਨਜੀਤ ਸਿੰਘ ਟੀਟੂ ਨੂੰ ਕੀਤਾ ਗਿਆ ਸਨਮਾਨਿਤ

ਜਲੰਧਰ- ਹਾਲ ਹੀ ਵਿਚ ਕੋਟ ਮੁਹੱਲਾ ਧਰਮਸ਼ਾਲਾ ਮੰਦਰ ਵਿਚ ਵੈਲਕਮ ਪੰਜਾਬ ਦੇ ਪੱਤਰਕਾਰ ਵੱਲੋਂ ਰੋਜਾਨਾ ਰਾਮਲੀਲਾ ਲਾਈਵ ਦਿਖਾਈ ਗਈ ਸੀ। ਜਿਸ ਕਾਰਨ ਬਾਲ ਦੁਸਹਿਰਾ ਰਾਮਲੀਲਾ ਕਲੱਬ ਦੇ ਪ੍ਰਧਾਨ ਰੱਜਤ ਧੰਜਲ,…

ਬਸਤੀ ਸ਼ੇਖ ਦੁਸ਼ਹਿਰਾ ਗਰਾਊਂਡ ਸਾਹਮਣੇ ਟਰੱਕ ਤੇ ਕਾਰ ਦੀ ਹੋਈ ਜ਼ਬਰਦਸਤ ਟੱਕਰ, ਮਾਮਲਾ ਗਰਮਾਇਆ

ਜਲੰਧਰ,(ਵਿੱਕੀ ਸੂਰੀ)- ਬਸਤੀ ਸ਼ੇਖ ਦੁਸ਼ਹਿਰਾ ਗਰਾਊਂਡ ਕੋਲ ਕੂੜੇ ਵਾਲੇ ਡੰਪ ਸਾਹਮਣੇ ਅੱਜ ਕਾਰਪੋਰੇਸ਼ਨ ਦੇ ਟਰੱਕ ਤੇ ਇਕ ਕਾਰ ਦੀ ਆਪਸ ’ਚ ਟੱਕਰ ਹੋ ਗਈ। ਇਸ ਦੌਰਾਨ ਕਾਰ ਸਵਾਰ ਤੇ ਟਰੱਕ…

ਬਸਤੀ ਸ਼ੇਖ ’ਚ ਇਸ ਜਾਨਵਰ ਨੇ ਮਚਾਇਆ ਆਤੰਕ, ਲੋਕਾਂ ਲਈ ਬਣਿਆ ਖਤਰਾ

ਜਲੰਧਰ,(ਵਿੱਕੀ ਸੁਰੀ)- ਬਸਤੀ ਸ਼ੇਖ ’ਚ ਪੈਂਦੇ ਸਤਰਾਂ ਮੁਹੱਲੇ ਦੇ ਵਾਰਡ ਨੰਬਰ 44 ਵਿਚ ਇਕ ਅਵਾਰਾ ਹਲਕੇ ਕੁੱਤੇ ਨੇ ਆਤੰਕ ਮਚਾਇਆ ਹੋਇਆ ਹੈ, ਜਿਸ ਤੋਂ ਇਲਾਕਾ ਵਾਸੀ ਬਹੁਤ ਪਰੇਸ਼ਾਨ ਹਨ ।…

ਬਸਤੀ ਸ਼ੇਖ ਦੇ ਦੁਕਾਨਦਾਰ ਦੀਆਂ ਅੱਖਾਂ ’ਚ ਮਿਰਚਾਂ ਪਾ ਕੇ ਅਣਪਛਾਤੇ ਨੌਜਵਾਨ ਨੇ ਦਿੱਤਾ ਵੱਡੀ ਵਾਰਦਾਤ ਨੂੰ ਅੰਜਾਮ

ਜਲੰਧਰ,(ਵਿੱਕੀ ਸੂਰੀ)- ਸ਼ਹਿਰ ਦੇ ਬਸਤੀ ਸ਼ੇਖ ਵਿਚ ਪੈਂਦੇ ਉਜਾਲਾ ਨਗਰ ਰੋਡ ਉਤੇ ਅੱਜ ਇਕ ਦੁਕਾਨਦਾਰ ਦੀਆਂ ਅੱਖਾਂ ਵਿਚ ਮਿਰਚਾਂ ਪਾ ਕੇ ਇਕ ਅਣਪਛਾਤੇ ਨੌਜਵਾਨ ਵਲੋਂ ਲੁੱਟ-ਖੋਹ ਕਰਨ ਦਾ ਮਾਮਲਾ ਸਾਹਮਣੇ…

ਬਸਤੀ ਸ਼ੇਖ ਦੇ ਦਸ਼ਮੇਸ਼ ਨਗਰ ਦੀਆ ਸੜਕਾਂ ਦੇ ਮਾੜੇ ਹਾਲਾਤ, ਨਹੀਂ ਹੋ ਰਹੀ ਕੋਈ ਸੁਣਵਾਈ

ਜਲੰਧਰ,(ਵਿੱਕੀ ਸੂਰੀ)- ਬਸਤੀ ਸ਼ੇਖ ਵਿਚ ਪੈਂਦੇ ਦਸ਼ਮੇਸ਼ ਨਗਰ ਵਾਰਡ ਨੰਬਰ 40 ਦੀਆ ਸੜਕਾਂ ਦੇ ਮਾੜੇ ਹਾਲਾਤਾਂ ਕਾਰਣ ਇਥੋਂ ਦੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਥੋਂ…

ਬਸਤੀ ਸ਼ੇਖ ’ਚ ਪੈਂਦੀ ਪਾਣੀ ਵਾਲੀ ਟੈਂਕੀ ’ਤੇ ਚੜ੍ਹਿਆ ਬੱਚਾ

ਜਲੰਧਰ(ਵਿਕੀ ਸੂਰੀ)- ਬਸਤੀ ਸ਼ੇਖ ਦੁਸ਼ਿਹਰਾ ਗਰਾਊਂਡ ਵਿਚ ਪੈਂਦੀ ਪਾਣੀ ਵਾਲੀ ਟੈਂਕੀ ’ਤੇ ਅੱਜ ਇਕ ਬੱਚਾ ਚੜ੍ਹਿਆ ਦੇਖਿਆ ਗਿਆ। ਦੱਸ ਦੇਈਏ ਕਿ ਇਸ ਟੈਂਕੀ ਨੂੰ ਦਰਵਾਜ਼ਾ ਤਾਂ ਹੈ ਪਰ ਉਸ ਨੂੰ…

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਵਿਸ਼ਾਲ ਪੱਧਰ ਤੇ ਮਨਾਉਣ ਸਬੰਧੀ ਕੀਤੀ ਗਈ ਮੀਟਿੰਗ

ਜਲੰਧਰ(ਵਿਕੀ ਸੂਰੀ)- ਇਤਿਹਾਸਿਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਵਿਖੇ ਨੌਵੇਂ ਪਾਤਸ਼ਾਹ ਧੰਨ-ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਵਿਸ਼ਾਲ ਪੱਧਰ ਤੇ ਮਨਾਉਣ ਸਬੰਧੀ ਇਕ…

ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਦੇ ਸਬੰਧ ’ਚ ਬਾਲ ਕਵੀ ਦਰਬਾਰ ਕਰਵਾਇਆ ਗਿਆ

ਜਲੰਧਰ(ਵਿੱਕੀ ਸੂਰੀ)- ਸਰਬੰਸਦਾਨੀ ਕਲਗੀਧਰ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਦੇ ਸਬੰਧ ਵਿਚ ਸ਼ਬਦ ਚੌਂਕੀ ਜੱਥਾ (ਪਾਵਨ ਇਤਿਹਾਸਿਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ…