Tag: Made during the free flour distribution

ਮੁਫ਼ਤ ਆਟਾ ਵੰਡ ਦੌਰਾਨ ਮਚੀ ਭਗਦੜ ‘ਚ 11 ਦੀ ਗਈ ਜਾਨ, 60 ਫੱਟੜ

ਪਾਕਿਸਤਾਨ ਦਿਨੋ-ਦਿਨ ਕੰਗਾਲ ਹੁੰਦਾ ਜਾ ਰਿਹਾ ਹੈ। ਇਸੇ ਵਿਚਾਲੇ ਪਾਕਿਸਤਾਨ ਦੇ ਪੰਜਾਬ ਸੂਬੇ ‘ਚ ਹਾਲ ਹੀ ਦੇ ਦਿਨਾਂ ‘ਚ ਜਨਤਕ ਵੰਡ ਕੰਪਨੀ ਤੋਂ ਮੁਫਤ ਆਟਾ ਲੈਣ ਦੀ ਕੋਸ਼ਿਸ਼ ਦੌਰਾਨ ਔਰਤਾਂ…