
Skip to content
ਜਲੰਧਰ (ਵਿੱਕੀ ਸੂਰੀ ) :- ਪੰਜਾਬ ਵਿੱਚ CM ਭਗਵੰਤ ਮਾਨ ਸਰਕਾਰ ਨੇ ਜਿਥੇ ਨਸ਼ਾ ਵਿਰੋਧੀਆਂ ਅਤੇ ਗ਼ੈਰਕਾਨੂੰਨੀ ਧੰਦਾ ਕਰਨ ਵਾਲਿਆਂ ਦੇ ਖਿਲਾਫ ਵੱਡੇ ਪੱਧਰ ਤੇ ਮੁਹਿੰਮ ਛੇੜੀ ਹੋਈ ਹੈ ਉਥੇ ਹੀ ਜਲੰਧਰ ਵੈਸਟ ਚ ਦੇ ਪੈਂਦੇ ਜਨਕ ਨਗਰ ਰਾਮ ਲਿੱਲਾ ਗਰਾਉਂਡ ਰੋਡ ਇਹ ਆਵੇਦ ਬੁਲਡਿੰਗ ਬਣ ਰਹੀ ਹੈ ਕਿਸੇ ਵੀ ਡਰ ਖੌਫ ਤੋਂ ਅਤੇ ਇਕ ਸੱਟੇ ਬਾਜ (J) ਨਾਮ ਦਾ ਵਿਅਕਤੀ ਬਸਤੀ ਗੁੰਜਾ ਦਾ ਰਹਿਣ ਵਾਲਾ ਹੈ ਤੇ ਤਸਕਰ ਦਾ ਦਾੜ੍ਹੇ ਸੱਟੇ ਦਾ ਮੋਟਾ ਕਾਰੋਬਾਰ ਹੈ ਸੱਟੇ ਬਾਜ ਆਵੇਦ ਕੋਠੀਆਂ ਬਣਾ ਕੇ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੁਨਨਾ ਲਗਾ ਰਹੇ ਤੇ ਲੋਕ ਦਬੀ ਜੁਬਾਨ ਨਾਲ ਕਹਿੰਦੇ ਹਨ ਇਨ੍ਹਾਂ ਨਾਲ ਮਿਲ ਕੇ ਕਾਰਪੇਸ਼ਨ ਦੀਆ ਕਾਲੀਆ ਭੇਡਾ ਛਤਰ ਛਾਇਆ ਨਾਲ਼ ਮਿਲ਼ ਕੇ ਆਵੇਦ ਕੋਠੀਆ ਬਣਾ ਕੇ ਮੋਟਾ ਮੁਨਾਫਾ ਕਮਾ ਰਹੀਆਂ ਹਨ ਦੇਖਣਾ ਹੋਵੇਗਾ ਕਿ ਕਾਰਪੋਰੇਸ਼ਨ ਦੇ ਕੁਝ ਅਧਿਕਾਰੀ ਇਸ ਮਾਮਲੇ ਦੀ ਕੀ ਕਾਰਵਾਈ ਕਰਦੇ ਹਨ ਅਗਲੇ ਭਾਗ ਵਿੱਚ ਇਸ ਵਿਅਕਤੀ ਦੇ ਨਾਮ ਤੇ ਹੋਰ ਵੀ ਕਾਰੋਬਾਰ ਦੀ ਜਾਣਕਾਰੀ ਦਵਾਗੇ | ਨਾਜਾਇਜ਼ ਬਿਲਡਿੰਗ ਦੀ ਸ਼ਿਕਾਇਤ ਪਹੁੰਚੀ ਚੰਡੀਗੜ੍ਹ CM ਦੇ ਦਰਬਾਰ ਚRelated