ਜਲੰਧਰ ਬ੍ਰੇਕਿੰਗ (ਵਿੱਕੀ ਸੂਰੀ, ਸੁਸ਼ੀਲ ਕੁਮਾਰ ) : ਜਲੰਧਰ ਪੁਲਿਸ ਕਮਿਸ਼ਨਰ ਦੀ ਸਖਤੀ ਦੇ ਬਾਵਜੂਦ ਵੀ ਲੁੱਟਾਂ ਖੋਹਾਂ ਅਤੇ ਚੋਰੀ ਦੀ ਵਾਰਦਾਤਾਂ ਵੱਧਦੀਆ ਜਾ ਰਹੀਆਂ ਹਨ ਅੱਜ ਮਕਸੂਦਾਂ ਮੰਡੀ ਤੋਂ ਇੱਕ ਨਵਾਂ ਮਾਮਲਾ ਸਾਮਹਣੇ ਆਇਆ ਹੈ ਕਿ ਮਕਸੂਦਾ ਮੰਡੀ ਚ ਇੱਕ ਵਿਅਕਤੀ ਸਬਜੀ ਲੈਣ ਗਿਆ ਸੀ ਅਤੇ ਉਸਨੇ ਕਾਫੀ ਮਾਤਰਾ ਵਿੱਚ ਸਬਜੀ ਲੈ ਕੇ ਆਪਿ ਐਕਟਿਵ ਤੇ ਰੱਖ ਕੇ ਦੂਜੀ ਦੁਕਾਨ ਤੇ ਸਬਜ਼ੀ ਲੈਣ ਚੱਲਾ ਗਿਆ ਤੇ ਜਦੋ ਉਸ ਨੇ ਆ ਕੇ ਦੇਖਿਆ ਤਾ ਚੋਰ ਉਸ ਦੀ ਐਕਟਿਵ ਤੇ ਸਬਜ਼ੀਆਂ ਲੈ ਕੇ ਫ਼ਰਾਰ ਹੋ ਗਏ ਸੀ। ਇਹ ਵਾਰਦਾਤਾਂ ਘਟਣ ਦੀ ਥਾਂ ਦਿਨੋ ਦਿਨ ਵੱਧਦੀਆਂ ਜਾ ਰਹੀਆਂ ਹਨ।