ਜਲੰਧਰ(ਵਿੱਕੀ ਸੂਰੀ):ਬਹੁਤ ਹੀ ਮੰਦ ਭਾਗੀ ਖ਼ਬਰ ਸਾਹਮਣੇ ਆਈ ਹੈ ਕਿ ਬਸਤੀ ਸ਼ੇਖ 120 ਫੁੱਟੀ ਰੋਡ ਸ਼੍ਰੀ ਰਾਮ ਜਨਰਲ ਸਟੋਰ ਵਿੱਚ ਸਵੇਰੇ ਤਕਰੀਬਨ 5 ਵੱਜੇ ਮੋਟਰਸਾਈਕਲ ਤੇ ਇਕ ਵਿਅਕਤੀ ਨੇ ਚੋਰੀ ਦੀ ਵਾਰਦਾਤ ਨੂੰ ਦਿਤਾ ਇੰਜ਼ਾਮ| ਥਾਣਾ ਨੰਬਰ 5 ਦੀ ਪੁਲਿਸ ਦੇ ਦੱਸਣ ਦੇ ਅਨੁਸਾਰ ਚੋਰ 25000 ਤੋਂ 30000 ਹਜ਼ਾਰ ਰੁਪਏ ਲੈ ਕੇ ਫਰਾਰ ਹੋ ਗਏ ਤੇ ਪੁਲਿਸ ਅੱਗੇ ਮਾਮਲੇ ਦੀ ਜਾਂਚ ਕਰ ਰਹੀ ਹੈ |