ਲਗਾਤਾਰ ਚੋਰੀ ਦੀਆਂ ਵਾਰਦਾਤਾਂ ਵੱਧ ਰਹੀਆਂ ਹਨ ਲੋਕਾਂ ਦਾ ਉਥੇ ਕਹਿਣਾ ਹੈ ਕਿ ਪੁਲਿਸ ਦੀ ਗਸ਼ਤ ਨਾ ਹੋਣ ਕਰਕੇ ਚੋਰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਇਸ ਦੀ ਜਾਣਕਾਰੀ ਡਵੀਜ਼ਨ ਨੰਬਰ .06 ਦੀ ਪੁਲਿਸ ਨੂੰ ਦਿਤੀ ਗਈ ਮਾਲਕ ਦੇ ਦੱਸਣ ਮੁਤਾਬਕ ਪੁਲਿਸ ਦਾ ਕੋਈ ਵੀ ਅਧਿਕਾਰੀ ਕਾਫੀ ਸਮੇਂ ਤੱਕ ਨਹੀਂ ਪਹੁੰਚਿਆ |ਲੋਕਾਂ ਨੇ ਮਾਨਯੋਗ ਕਮਿਸ਼ਨਰ ਸਾਹਿਬ ਨੂੰ ਇਹ ਬੇਨਤੀ ਕੀਤੀ ਹੈ ਕਿ ਪੁਲੀਸ ਦਾ ਗਸ਼ਤ ਵਧਾਈ ਜਾਵੇ ਤਾਂ ਜੋਂ ਇਹਨਾ ਚੋਰਾ ਤੇ ਨਕੇਲ ਪਈ ਜਾਵੇ।

