Month: ਮਈ 2025

ਬਠਿੰਡਾ ਏਅਰ ਫੋਰਸ ਸਟੇਸ਼ਨ ਨੇੜੇ ਧਮਾਕਾ

ਬਠਿੰਡਾ: ਸ਼ਨੀਵਾਰ ਸਵੇਰੇ ਬਠਿੰਡਾ ਦੇ ਏਅਰ ਫੋਰਸ ਸਟੇਸ਼ਨ ਨੇੜੇ ਇੱਕ ਧਮਾਕਾ ਹੋਇਆ। ਇਸ ਤੋਂ ਬਾਅਦ ਫੌਜ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ…

ਅੰਮ੍ਰਿਤਸਰ ‘ਚ ਕਈ ਥਾਈਂ ਡਿੱਗਿਆ ਵਿਸਫੋਟਕ ਡ੍ਰੋਨ ਦਾ ਮਲਬਾ

ਅੰਮ੍ਰਿਤਸਰ: ਹਲਕਾ ਰਾਜਾਸਾਂਸੀ ਦੇ ਪਿੰਡ ਰਾਣੇਵਾਲੀ ਦੇ ਨੇੜਲੇ ਖੇਤਾਂ ਵਿੱਚ ‘ਚ ਅੱਜ ਤੜਕਸਾਰ ਵਿਸਫੋਟਕ ਡ੍ਰੋਨ ਦਾ ਮਲਬਾ ਮਿਲਣ ਕਾਰਨ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਮੁਗਲਾਣੀਕੋਟ…

ਧਮਾਕਿਆਂ ਨਾਲ ਦਹਿਲਿਆ ਜਲੰਧਰ

ਜਲੰਧਰ: ਜਲੰਧਰ ਦੇ ਪਿੰਡ ਕੰਗਣੀਵਾਲ ਵਿੱਚ ਸ਼ਨੀਵਾਰ ਸਵੇਰੇ ਵੱਡਾ ਧਮਾਕਾ ਹੋਇਆ। ਮਿਜ਼ਾਈਲ ਦੇ ਕੁਝ ਟੁਕੜੇ ਪਿੰਡ ਵਿੱਚੋਂ ਮਿਲੇ ਹਨ। ਇਸ ਧਮਾਕੇ ਕਾਰਨ ਪਿੰਡ ਵਿੱਚ ਦੋ ਕਾਰਾਂ ਨੂੰ ਨੁਕਸਾਨ ਪਹੁੰਚਿਆ ਅਤੇ…

ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਚੜ੍ਹਦੀ ਸਵੇਰ ਵੱਜਿਆ ਸਾਇਰਨ

ਪਾਕਿਸਤਾਨ ਨੇ ਅੱਜ ਸਵੇਰੇ (10 ਮਈ) ਲਗਾਤਾਰ ਚੌਥੇ ਦਿਨ ਪੰਜਾਬ ‘ਤੇ ਹਮਲਾ ਕੀਤਾ। ਜਿਸ ਤੋਂ ਬਾਅਦ ਅੰਮ੍ਰਿਤਸਰ, ਹੁਸ਼ਿਆਰਪੁਰ ਅਤੇ ਫਿਰੋਜ਼ਪੁਰ ਵਿੱਚ ਫਿਰ ਤੋਂ ਸਾਇਰਨ ਵੱਜ ਰਹੇ ਹਨ। ਫਿਰੋਜ਼ਪੁਰ ਦੇ ਡੀਸੀ…

ਪੰਜਾਬ ਦੇ ਤਿੰਨ ਜ਼ਿਲ੍ਹਿਆਂ ਵਿੱਚ ਰੈੱਡ ਅਲਰਟ ਜਾਰੀ

ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗ ਵਰਗੀ ਸਥਿਤੀ ਪੈਦਾ ਹੋ ਗਈ ਹੈ। ਭਾਰਤ ਨੇ ਪਾਕਿਸਤਾਨ ਦੇ ਹਰ ਹਮਲੇ ਦਾ ਢੁਕਵਾਂ ਜਵਾਬ ਦਿੱਤਾ ਹੈ। ਭਾਰਤ ਦੇ ਹਵਾਈ ਖੇਤਰ ਰੱਖਿਆ ਪ੍ਰਣਾਲੀ ਨੇ ਪਾਕਿਸਤਾਨੀ…

ਮੋਨੂਪੁਰੀ ਸਬਜੀ ਮੰਡੀ ਐਸੋਸੀਏਸ਼ਨ ਦੇ ਚੇਅਰਮੈਨ ਬਣਨ ਤੇ ਪ੍ਰਗਟਾਈ ਖੁਸ਼ੀ- ਮਨਜੀਤ ਸਿੰਘ ਟੀਟੂ

ਜਲੰਧਰ-ਮੋਨੂ ਪੁਰੀ ਜਿਨ੍ਹਾਂ ਨੂੰ ਸਬਜੀ ਮੰਡੀ ਦਾ ਚੇਅਰਮੈਨ ਬਣਾਉਣ ਤੇ ਕੌਂਸਲਰ ਵਾਰਡ ਨੰਬਰ 50 ਤੇ ਵਿਰੋਧੀ ਧਿਰ ਦੇ ਨੇਤਾ ਸ. ਮਨਜੀਤ ਸਿੰਘ ਟੀਟੂ ਨੇ ਆਪਣੇ ਦਫਤਰ ਦੇ ਵਿੱਚ ਬੁਲਾ ਕੇ…

ਮੋਗਾ ‘ਚ ਨਿਸ਼ਾਨ ਸਾਹਿਬ ਦਾ ਚੋਲਾ ਬਦਲ ਰਹੇ ਸੇਵਾਦਾਰ ਦੀ ਮੌਤ

ਮੋਗਾ: ਮੋਗਾ ‘ਚ ਨਿਸ਼ਾਨ ਸਾਹਿਬ ਦੇ ਚੋਲਾ ਬਦਲਣ ਦੀ ਸੇਵਾ ਕਰੇ ਸੇਵਾਦਾਰ ਦੀ ਦੁਖਦਾਈ ਮੌਤ ਹੋਣ ਦਾ ਪਤਾ ਲੱਗਾ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸੇਵਾਦਾਰ ਬਲਵੀਰ ਸਿੰਘ ਬੀਰਾ ਵਾਸੀ ਮੱਲੇਆਣਾ…

ਬਸਤੀ ਸ਼ੇਖ ਕੋਟ ਮੁਹੱਲਾ ਤੋਂ ਸ਼੍ਰੀ ਦਿਓਟਸਿੱਧ ਬਾਬਾ ਬਾਲਕ ਨਾਥ ਲਈ ਬੱਸ ਰਵਾਨਾ

ਜਲੰਧਰ (ਵਿੱਕੀ ਸੂਰੀ) ਸ਼੍ਰੀ ਸਿੱਧ ਬਾਬਾ ਬਾਲਕ ਨਾਥ ਜੀ ਦੇ ਦਿਉਟਸਿੱਧ ਹਿਮਾਚਲ ਪ੍ਰਦੇਸ਼ ਸਥਿਤ ਪ੍ਰਸਿੱਧ ਮੰਦਰ ਵਿਖੇ 38ਵੀ ਸਾਲਾਨਾ ਯਾਤਰਾ ਸਿੱਧ ਸ਼ਕਤੀ ਵੈਲਫੇਅਰ ਸੋਸਾਇਟੀ ਦੀ ਅਗਵਾਈ ਹੇਠ ਅੱਜ ਬਸਤੀ ਸ਼ੇਖ…

ਭਾਰਤ ਨਾਲ ਜੰਗ ਵਿਚਾਲੇ ਬਲੋਚਿਸਤਾਨ ਵੱਲੋਂ PAK ਫੌਜ ‘ਤੇ ਹਮਲਾ

ਪਾਕਿਸਤਾਨ ਚਾਰੇ ਪਾਸਿਓਂ ਮੁਸ਼ਕਲਾਂ ਵਿਚ ਘਿਰਦਾ ਨਜ਼ਰ ਆ ਰਿਹਾ ਹੈ। ਇੱਕ ਪਾਸੇ ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਜਿੱਥੇ ਭਾਰਤ ਨੇ ਫੌਜੀ ਮੋਰਚੇ ‘ਤੇ ਪਾਕਿਸਤਾਨ ਨੂੰ ਕਰਾਰਾ ਜਵਾਬ ਦਿੱਤਾ ਹੈ, ਉੱਥੇ ਹੀ…

ਭਾਰਤ ਦਾ ਪਾਕਿਸਤਾਨ ‘ਤੇ ਇਕ ਹੋਰ ਵੱਡਾ ਹਮਲਾ

ਭਾਰਤ ਨੇ ਜਿੱਥੇ ਬੀਤੀ ਰਾਤ ਪਾਕਿਸਤਾਨ ਦੇ ਹਮਲਿਆਂ ਦਾ ਮੂੰਹ ਤੋੜ ਜਵਾਬ ਦਿੱਤਾ, ਉਥੇ ਹੀ ਭਾਰਤੀ ਫ਼ੌਜ ਸਵੇਰ-ਸਾਰ ਫਿਰ ਐਕਸ਼ਨ ਵਿਚ ਆ ਗਈ। ਜਿਸ ਨੇ ਪਾਕਿਸਤਾਨ ਦੀਆਂ ਤਿੰਨ ਥਾਵਾਂ ਤੇ…