Month: ਜੂਨ 2025

ਅੱਜ ਜਨਮਦਿਨ ਮੌਕੇ ਮੂਸੇਵਾਲਾ ਦੇ ਫੈਨਜ਼ ਨੂੰ ਮਿਲੇਗਾ ਤੋਹਫਾ

ਅੱਜ ਸਿੱਧੂ ਮੂਸੇਵਾਲਾ ਦਾ ਜਨਮਦਿਨ ਹੈ। ਇਸ ਮੌਕੇ ਸਿੱਧੂ ਦੇ 3 ਗੀਤਾਂ ਦੀ ਐਲਬਮ ‘ਮੂਸੇ ਪ੍ਰਿੰਟ’ ਰਿਲੀਜ਼ ਹੋਣ ਜਾ ਰਹੀ ਹੈ। ਇਸ ਨੂੰ ਲੈ ਕੇ ਪਿਤਾ ਬਲਕੌਰ ਸਿੰਘ ਨੇ ਕਿਹਾ…

ਦੇਸ਼ ‘ਚ ਕੋਰੋਨਾ ਦੇ ਲਗਾਤਾਰ ਵੱਧ ਰਹੇ ਮਾਮਲੇ

ਦੇਸ਼ ਵਿੱਚ ਕੋਰੋਨਾਵਾਇਰਸ ਦੇ ਮਾਮਲਿਆਂ ਅਤੇ ਮੌਤਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਪਿਛਲੇ 10 ਦਿਨਾਂ ਵਿੱਚ, 3000 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ 40 ਮਰੀਜ਼ਾਂ ਦੀ ਮੌਤ…

ਪ੍ਰੇਮ ਨਗਰ ਸੇਵਾ ਸੁਸਾਇਟੀ ਨੇ ਖੇੜਾ ਰੋਡ ’ਤੇ ਲਗਾਇਆ ਹਰੀਆਂ ਸਬਜ਼ੀਆਂ ਦਾ ਮਹੀਨਾਵਾਰ ਲੰਗਰ

ਫਗਵਾੜਾ (ਪੁਨੀਤ) ਨਗਰ ਕੌਂਸਲ ਫਗਵਾੜਾ ਦੇ ਸਾਬਕਾ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੇ ਉਪਰਾਲੇ ਸਦਕਾ ਪ੍ਰੇਮ ਨਗਰ ਸੇਵਾ ਸੁਸਾਇਟੀ ਵੱਲੋਂ ਸਥਾਨਕ ਖੇੜਾ ਰੋਡ ’ਤੇ ਹਰੀਆਂ ਸਬਜ਼ੀਆਂ ਦਾ ਮਹੀਨਾਵਾਰ ਲੰਗਰ ਲਗਾਇਆ ਗਿਆ।…

ਅਮਰੀਕੀ ਮਹਿਲਾ ਮਰ ਕੇ 8 ਮਿੰਟ ਬਾਅਦ ਹੋਈ ਜ਼ਿੰਦਾ

ਅਮਰੀਕਾ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਕ ਔਰਤ ਜਿਹੜੀ ਮਰ ਚੁੱਕੀ ਸੀ ਕੁਝ ਹੀ ਮਿੰਟਾਂ ਬਾਅਦ ਜ਼ਿੰਦਾ ਹੋ ਜਾਂਦੀ ਹੈ ਤੇ ਹਸਪਤਾਲ ਦੇ ਬੈੱਡ ‘ਤੇ…

ਦਿੱਲੀ ਦੇ ਦਵਾਰਕਾ ’ਚ ਛੇਵੀਂ ਮੰਜ਼ਿਲ ਦੇ ਫਲੈਟ ’ਚ ਲੱਗੀ ਅੱਗ

ਮੰਗਲਵਾਰ ਸਵੇਰੇ ਦਿੱਲੀ ਦੇ ਦਵਾਰਕਾ ਸੈਕਟਰ-13 ਵਿੱਚ ਸਥਿਤ ‘ਸ਼ਬਦ ਅਪਾਰਟਮੈਂਟ’ ’ਚ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਦਹਿਸ਼ਤ ਫੈਲ ਗਈ। ਅੱਗ ਅਪਾਰਟਮੈਂਟ ਦੀ ਸੱਤਵੀਂ ਮੰਜ਼ਿਲ ‘ਤੇ ਲੱਗੀ, ਜਿਸਨੇ ਜਲਦੀ ਹੀ…

US airport ’ਤੇ ਭਾਰਤੀ ਵਿਦਿਆਰਥੀ ਨਾਲ ਅਪਰਾਧੀਆਂ ਵਾਂਗ ਵਿਵਹਾਰ

ਭਾਰਤੀ ਵਿਦਿਆਰਥੀਆਂ ਨੂੰ ਡਿਪੋਰਟ ਕਰਨ ਦੇ ਮਾਮਲੇ ਲਗਾਤਾਰ ਨਿਕਲ ਕੇ ਸਾਹਮਣੇ ਆ ਰਹੇ ਹਨ। ਅਜਿਹਾ ਹੀ ਇਕ ਵੀਡੀਓ ਅਮਰੀਕਾ ਵਿਚ ਰਹਿੰਦੇ ਭਾਰਤੀ ਕਾਰੋਬਾਰੀ ਕੁਨਾਲ ਵੱਲੋਂ ਸ਼ੇਅਰ ਕੀਤੀ ਗਈ ਹੈ ਜਿਸ…

ਸਿਹਰਾ ਬੰਨ੍ਹ ਕੇ ਬੈਂਡ ਵਾਜਿਆਂ ਨਾਲ ਪਹੁੰਚਿਆ ਲਾੜਾ, ਪਰ….

ਮੋਗਾ : ਜ਼ਿਲ੍ਹੇ ਵਿਚ ਲਾੜੇ ਦਾ ਵਿਆਹ ਸਭ ਤੋਂ ਭਿਆਨਕ ਤੇ ਨਾਟਕੀ ਘਟਨਾ ਵਿਚ ਬਦਲ ਗਿਆ। ਦਰਅਸਲ ਲਾੜਾ ਅੰਮ੍ਰਿਤਸਰ ਦੇ ਪਿੰਡ ਸੁਲਤਾਨਵਿੰਡੀ ਤੋਂ ਆਪਣੀ ਬਾਰਾਤ ਲੈ ਕੇ ਮੋਗਾ ਆਇਆ ਸੀ,…

PM ਮੋਦੀ ਦਾ ਵੱਡਾ ਐਲਾਨ….

ਪ੍ਰਧਾਨ ਨਰਿੰਦਰ ਮੋਦੀ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ। ਇਹ ਐਲਾਨ ਉਨ੍ਹਾਂ ਤਮਾਮ ਲੋਕਾਂ ਲਈ ਕੀਤਾ ਗਿਆ ਹੈ ਜਿਨ੍ਹਾਂ ਦੀ ਭਾਰਤ-ਪਾਕਿ ਜੰਗ ਵਿਚਾਲੇ ਜਿਨ੍ਹਾਂ ਲੋਕਾਂ ਦੇ ਘਰ ਨੁਕਸਾਨੇ ਗਏ ਸੀ…