Month: ਜੁਲਾਈ 2025

ਕਿਉਂ ਬਣਾਇਆ ਜਾ ਰਿਹਾ ਇੱਕ ਹੀ ਘਰ ਨੂੰ ਬਾਰ-ਬਾਰ ਨਿਸ਼ਾਨਾ

ਜਲੰਧਰ (ਵਿੱਕੀ ਸੂਰੀ) ਥਾਣਾ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਜਾਗੋਵਾਲ ਬਾਂਗਰ ਵਿਖੇ ਕਿਸਾਨ ਦੇ ਪਸ਼ੂ ਚੋਰੀ ਹੋ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਕਿਸਾਨ ਪਰਵਿੰਦਰ ਸਿੰਘ ਪੁੱਤਰ ਖੇਮ ਸਿੰਘ ਨੇ…

SBI ਸਾਦਿਕ ਦਾ ਘਪਲਾ ਕਰੋੜਾਂ ‘ਚ ਪੁੱਜਾ, ਬੈਂਕ ਮੁਲਾਜ਼ਮ ਫਰਾਰ, ਲੁੱਕ ਆਊਟ ਨੋਟਿਸ ਜਾਰੀ ਕਰਨ ਦੀ ਮੰਗ

ਕੋਟਕਪੂਰਾ/ਸਾਦਿਕ 22 ਜੁਲਾਈ(ਵਿਪਨ ਮਿੱਤਲ):- ਸਾਦਿਕ ਦੇ ਸਟੇਟ ਬੈਂਕ ਆਫ ਇੰਡੀਆ (SBI) ਦੇ ਇਕ ਮੁਲਾਜ਼ਮ ਵੱਲੋਂ ਕੀਤਾ ਗਿਆ ਘਪਲਾ ਕਈ ਕਰੋੜਾਂ ‘ਚ ਪੁੱਜ ਗਿਆ ਹੈ। ਬੀਤੇ ਕੱਲ੍ਹ ਜਰਨੈਲ ਸਿੰਘ ਦੀਪ ਸਿੰਘਵਾਲਾ,…

ਗੁਰਦਾਸਪੁਰ ‘ਚ ਬਦਮਾਸ਼ ਨੇ ਪੁਲਿਸ ‘ਤੇ ਕੀਤੀ ਫਾਇਰਿੰਗ

ਗੁਰਦਾਸਪੁਰ ਵਿੱਚ ਪੰਜਾਬ ਵਾਚ ਕੰਪਨੀ ਦੀ ਦੁਕਾਨ ‘ਤੇ ਹੋਈ ਗੋਲੀਬਾਰੀ ਮਾਮਲੇ ਵਿੱਚ ਪੁਲਿਸ ਵੱਲੋਂ ਮੁਲਜ਼ਮਾਂ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਸੀ। ਇਸ ਸਬੰਧ ਵਿੱਚ, ਸ਼ਹਿਰ ਵਿੱਚ ਨਾਕਾਬੰਦੀ ਕਰਕੇ ਵਾਹਨਾਂ…

ਫਿਰੋਜ਼ਪੁਰ ’ਚ ਰੇਲ ਸੰਪਤੀ ਚੋਰੀ ਅਤੇ ਸਟਾਫ ’ਤੇ ਹਮਲੇ ਦੇ ਮਾਮਲੇ ’ਚ 6 ਮੁਲਜ਼ਮ ਗ੍ਰਿਫਤਾਰ, ਵੱਡੀ ਮਾਤਰਾ ’ਚ ਚੋਰੀ ਦਾ ਸਮਾਨ ਬਰਾਮਦ

ਫਿਰੋਜ਼ਪੁਰ ( ਜਤਿੰਦਰ ਪਿੰਕਲ ) ਫਿਰੋਜ਼ਪੁਰ ਸਿਟੀ ਦੀ ਬਾਹਰੀ ਚੌਂਕੀ ਅਤੇ ਜੀਆਰਪੀ/ਫਿਰੋਜ਼ਪੁਰ ਦੀ ਸਾਂਝੀ ਕਾਰਵਾਈ ’ਚ ਰੇਲ ਸੰਪਤੀ ਦੀ ਚੋਰੀ ਅਤੇ ਡਿਊਟੀ ’ਤੇ ਤੈਨਾਤ ਸਟਾਫ ’ਤੇ ਚਾਕੂ ਨਾਲ ਹਮਲਾ ਕਰਨ…

ਜਲਵਾਯੂ ਪ੍ਰਰਿਵਰਤਨ ਦੇ ਪ੍ਰਭਾਵਾਂ ਸੰਬੰਧੀ ਸਰਕਾਰੀ ਪ੍ਰਾਇਮਰੀ ਸਕੂਲ ਕਾਲੀਏ ਵਾਲਾ ਦੇ ਵਿਦਿਆਰਥੀਆਂ ਨੂੰ ਦਿੱਤੀ ਜਾਣਕਾਰੀ

ਫਿਰੋਜਪੁਰ ( ਜਤਿੰਦਰ ਪਿੰਕਲ ) ਨੈਸ਼ਨਲ ਹੈੱਡਕੁਆਰਟਰ ਭਾਰਤ ਸਕਾਊਟ ਐਂਡ ਗਾਈਡਜ਼ ਦੇ ਜਲਵਾਯੂ ਪਰਿਵਰਤਨ ਤੇ ਨੌਜਵਾਨਾਂ ਦੀ ਭਾਗੀਦਾਰੀ (YLACC Program)ਪ੍ਰੋਗਰਾਮ ਤਹਿਤ ਸ੍ਰ ਓਂਕਾਰ ਸਿੰਘ ਸਟੇਟ ਆਰਗੇਨਾਈਜ਼ਿੰਗ ਕਮਿਸ਼ਨਰ ਸਕਾਊਟ ਪੰਜਾਬ ਦੇ…

ਸਾਬਕਾ DIG ਚੰਡੀਗੜ੍ਹ ਦੀਆਂ ਸੜਕਾਂ ‘ਤੇ ਕਰ ਰਹੇ ਸਫ਼ਾਈ

ਚੰਡੀਗੜ੍ਹ ਸਭ ਤੋਂ ਸੁੰਦਰ ਸ਼ਹਿਰ ਹੈ। ਜਵਾਹਰ ਲਾਲ ਨਹਿਰੂ, ਪ੍ਰਤਾਪ ਸਿੰਘ ਕੈਰੋਂ ਅਤੇ ਮਹਿੰਦਰ ਸਿੰਘ ਰੰਧਾਵਾ, ਸਾਰਿਆਂ ਨੇ ਚੰਡੀਗੜ੍ਹ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਹੁਣ ਪੰਜਾਬ ਪੁਲਿਸ ਵਿਚ ਬਤੌਰ…

ਭੱਠੇ ’ਤੇ ਕੰਮ ਕਰਦੇ ਮਜ਼ਦੂਰ ਦੀ ਕੁੱਟ-ਕੁੱਟ ਕੇ ਹੱਤਿਆ

ਉੱਤਰ ਪ੍ਰਦੇਸ਼ ਦੇ ਮੁਜ਼ਫ਼ਰਨਗਰ ਤੋਂ ਪੰਜਾਬ ਦੇ ਮੁਹਾਲੀ ਜ਼ਿਲ੍ਹੇ ਦੇ ਪਿੰਡ ਮਿਆਪੁਰ ਚੰਗਰ ਵਿਖੇ ਪੱਥਰ ਦੇ ਭੱਠੇ ’ਤੇ ਕੰਮ ਕਰਨ ਆਏ ਪਰਵਾਸੀ ਮਜ਼ਦੂਰ ਸੈਂਕੀ ਦੀ ਦੋ ਨਿਹੰਗਾਂ ਵੱਲੋਂ ਬੇਰਹਿਿਮੀ ਨਾਲ…

ਅੰਮ੍ਰਿਤਸਰ ਏਅਰਪੋਰਟ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ!

ਅੰਮ੍ਰਿਤਸਰ : ਅੰਮ੍ਰਿਤਸਰ ਹਵਾਈ ਅੱਡੇ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇੱਕ ਅਣਪਛਾਤੇ ਵਿਅਕਤੀ ਨੇ ਹਵਾਈ ਅੱਡੇ ‘ਤੇ ਫ਼ੋਨ ਕਰਕੇ ਇਸ ਨੂੰ ਉਡਾਉਣ ਦੀ ਧਮਕੀ ਦਿੱਤੀ। ਪੁਲਿਸ ਨੇ…

ਅਮਨਦੀਪ ਕੌਰ ਨੂੰ ਅਦਾਲਤ ਵੱਲੋਂ ਮਿਲਿਆ ਵੱਡਾ ਝਟਕਾ

ਬਠਿੰਡਾ ਵਿੱਚ ਥਾਰ ਵਿਚ ਚਿੱਟੇ ਨਾਲ ਫੜੀ ਗਈ ਲੇਡੀ ਕਾਂਸਟੇਬਲ ਅਮਨਦੀਪ ਕੌਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਵੱਡਾ ਝਟਕਾ ਲੱਗਾ ਹੈ। ਅਦਾਲਤ ਨੇ ਵਿਜੀਲੈਂਸ ਬਿਊਰੋ ਵੱਲੋਂ ਉਸ ਵਿਰੁੱਧ…

ਰਜਿਸਟਰੀਆਂ ਨਾ ਹੋਣ ਕਾਰਣ ਜਨਤਾ ਹੋ ਰਹੀ ਖੱਜਲ ਖੁਆਰ- ਲੱਖਾ ਸਿੰਘ

ਅਫਸਰ ਆਪਣਾ ਫਰਜ਼ ਭੁੱਲੇ- ਰਣਜੀਤ ਸਿੰਘ ਜਲੰਧਰ- ਅੱਜ ਐਂਟੀ ਕਰਪਸ਼ਨ ਦੇ ਡਾਇਰੈਕਟਰ ਸ. ਲੱਖਾ ਸਿੰਘ ਦੀ ਅਗਵਾਈ ਹੇਠ ਇੱਕ ਮੀਟਿੰਗ ਕਾਲਾ ਸੰਘਾ ਰੋਡ ਤੇ ਹੋਈ। ਮੀਟਿੰਗ ਵਿੱਚ ਵੱਖ-ਵੱਖ ਮੁੱਦਿਆਂ ਤੇ…