Month: ਸਤੰਬਰ 2025

ਪੰਜਾਬ ਹੜ੍ਹਾਂ ਨੇ ਸਵੈ-ਇੱਛਾ ਨਾਲ ਸਹਾਇਤਾ ਦੀ ਲਹਿਰ ਚਲਾਈ: ਗਿਵ ਐਂਡ ਗ੍ਰੋ ਫਾਊਂਡੇਸ਼ਨ ਫਿਰੋਜ਼ਪੁਰ ਪੀੜਤਾਂ ਲਈ ਅੱਗੇ ਵਧੀ

ਫਿਰੋਜ਼ਪੁਰ, ( ਜਤਿੰਦਰ ਪਿੰਕਲ ) ਸਤਲੁਜ ਦਰਿਆ ਦੇ ਕੰਢੇ ਆਏ ਭਿਆਨਕ ਹੜ੍ਹਾਂ ਦੇ ਮੱਦੇਨਜ਼ਰ, ਪੰਜਾਬ ਦੇ ਲੋਕ ਬਹੁਤ ਪ੍ਰਭਾਵਿਤ ਹੋਏ ਹਨ, ਵਲੰਟੀਅਰ ਅਤੇ ਸੰਗਠਨ ਮੁੜ ਵਸੇਬੇ ਅਤੇ ਜੀਵਨ ਦੇ ਪੁਨਰ…

ਅਦਾਕਾਰ ਰਾਣਾ ਰਣਬੀਰ ਨੇ ਕੀਤੀ ਹੜ੍ਹ ਪੀੜ੍ਹਤਾਂ ਦੀ ਮੱਦਦ ਲਈ ਅਪੀਲ

ਫ਼ਿਰੋਜ਼ਪੁਰ ( ਜਤਿੰਦਰ ਪਿੰਕਲ ) ਹੜ੍ਹ ਪੀੜ੍ਹਤਾਂ ਦੇ ਪੁਨਰਵਾਸ ਲਈ ਸਮਾਜ ਸੇਵੀ ਸੰਸਥਾਵਾਂ ਵੱਧ ਚੜ੍ਹ ਕੇ ਅੱਗੇ ਆ ਰਹੀਆਂ ਹਨ ਓਥੇ ਕਲਾਕਾਰਾਂ, ਅਦਾਕਾਰਾਂ, ਐੱਨ ਆਰ ਆਈਜ਼ ਵੱਲੋਂ ਸਾਂਝੇ ਤੌਰ ਤੇ…

ਅਮਰੀਕਾ ਵਿੱਚ ਭਾਰਤੀ ਇੰਜੀਨੀਅਰ ਨੂੰ ਪੁਲਿਸ ਨੇ ਮਾਰੀ ਗੋਲੀ

ਅਮਰੀਕਾ ਦੇ ਟੈਕਸਾਸ ਵਿਚ ਇਕ ਭਾਰਤੀ ਨੌਜਵਾਨ ਦਾ ਸਿਰ ਕਲਮ ਕਰਨ ਦਾ ਮਾਮਲਾ ਅਜੇ ਠੰਢਾ ਨਹੀਂ ਪਿਆ ਸੀ ਕਿ ਇੱਕ ਹੋਰ ਭਾਰਤੀ ਦਾ ਕਤਲ ਸਾਹਮਣੇ ਆਇਆ ਹੈ। ਕੈਲੀਫ਼ੋਰਨੀਆ ਦੇ ਸਾਂਤਾ…

ਭਾਰਤੀ ਮਹਿਲਾ ਪਹਿਲਵਾਨ ਅੰਤਿਮ ਪੰਘਾਲ ਨੇ ਜਿੱਤਿਆ ਕਾਂਸੀ ਦਾ ਤਗ਼ਮਾ

ਭਾਰਤੀ ਮਹਿਲਾ ਪਹਿਲਵਾਨ ਅੰਤਿਮ ਪੰਘਾਲ (Antim Panghal) ਨੇ ਵੀਰਵਾਰ ਨੂੰ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਔਰਤਾਂ ਦੇ 53 ਕਿਲੋਗ੍ਰਾਮ ਵਰਗ ਵਿੱਚ ਕਾਂਸੀ ਦਾ ਤਗਮਾ ਜਿੱਤਿਆ। ਉਸ ਨੇ ਸਵੀਡਨ ਦੀ ਅੰਡਰ-23 ਵਿਸ਼ਵ…

ਜਨਮ ਦਿਨ ਲਈ ਪੈਸੇ ਨਾ ਦੇਣ ਕਾਰਨ ਪੁੱਤ ਨੇ ਕੀਤਾ ਪਿਉ ਦਾ ਕਤਲ

ਫਤਿਹਗੜ੍ਹ ਸਾਹਿਬ ਦੇ ਪਿੰਡ ਪੱਤੋ ਵਿਖੇ ਇਕ ਪੁੱਤਰ ਨੇ ਬੇਰਹਮੀ ਨਾਲ ਅਪਣੇ ਪਿਤਾ ਦਾ ਕਤਲ ਕਰ ਦਿਤਾ। ਕਤਲ ਦਾ ਕਾਰਨ ਸਿਰਫ਼ ਇੰਨਾ ਸੀ ਕਿ ਪੁੱਤਰ ਅਪਣੇ ਜਨਮ ਦਿਨ ’ਤੇ ਪਿਤਾ…

ਹਿਮਾਚਲ ਦੇ ਕਿਨੌਰ ‘ਚ ਫਟਿਆ ਬੱਦਲ

ਹਿਮਾਚਲ ਪ੍ਰਦੇਸ਼ ਦੇ ਕਿਨੌਰ ਦੇ ਥਾਚ ਪਿੰਡ ਵਿਚ ਵੀਰਵਾਰ ਦੇਰ ਰਾਤ ਬੱਦਲ ਫਟਣ ਨਾਲ ਕਾਫ਼ੀ ਨੁਕਸਾਨ ਹੋਇਆ। ਬੱਦਲ ਫਟਣ ਤੋਂ ਬਾਅਦ ਆਏ ਹੜ੍ਹ ਦੇ ਪਾਣੀ ਵਿੱਚ ਦੋ ਵਾਹਨ ਵਹਿ ਗਏ।…

ਕੇਂਦਰ ਨੇ ਪੰਜਾਬ ਦੇ ਹੜ੍ਹਾਂ ਨੂੰ ‘ਗੰਭੀਰ ਆਫ਼ਤ’ ਕੀਤਾ ਘੋਸ਼ਿਤ

ਪੰਜਾਬ ਵਿੱਚ ਆਏ ਭਿਆਨਕ ਹੜ੍ਹਾਂ ਨੇ ਆਮ ਜਨਜੀਵਨ ਨੂੰ ਪੂਰੀ ਤਰ੍ਹਾਂ ਵਿਗਾੜ ਦਿੱਤਾ ਹੈ। ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ, ਕੇਂਦਰ ਸਰਕਾਰ ਨੇ ਸੂਬੇ ਵਿੱਚ ਆਏ ਹੜ੍ਹਾਂ ਨੂੰ “ਗੰਭੀਰ ਆਫ਼ਤ”…

ਯੂਨੀਵਰਸਿਟੀ ਵੱਲੋਂ ਸੇਵਾ ਪਖਵਾੜਾ ਮਨਾਉਣਾ ਸ਼ਲਾਘਾਯੋਗ ਕਾਰਜ : ਢੋਸੀਵਾਲ

ਫਰੀਦਕੋਟ, 18 ਸਤੰਬਰ (ਵਿਪਨ ਮਿੱਤਲ) ਅੰਤਰਰਾਸ਼ਟਰੀ ਪੱਧਰ ’ਤੇ ਗਰੀਨ ਯੂਨੀਵਰਸਿਟੀ ਦਾ ਸਨਮਾਨ ਪ੍ਰਾਪਤ ਕਰਨ ਵਾਲੀ ਸਥਾਨਕ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਦੇ ਵਾਇਸ ਚਾਂਸਲਰ ਡਾ. ਰਾਜੀਵ ਸੂਦ ਦੀ ਅਗਵਾਈ…

ਪੰਜਾਬ ਆਪਰੇਸ਼ਨ ਥੀਏਟਰ ਅਸਿਸਟੈਂਟ/ਸੁਪਰਵਾਈਜ਼ਰ ਯੁਨੀਅਨ ਵੱਲੋਂ ਪੰਜਾਬ ਦੇ ਵੱਖ—ਵੱਖ ਐੱਮ.ਐੱਲ.ਏ. ਤਨਖਾਹ ਵਿੱਚ ਸੋਧ ਤੇ ਵਾਧੇ ਨੂੰ ਲੈ ਕੇ ਸੌਪੇ ਮੰਗ ਪੱਤਰ

ਫਰੀਦਕੋਟ 18 ਸਤੰਬਰ (ਵਿਪਨ ਮਿੱਤਲ) ਪੰਜਾਬ ਆਪਰੇਸ਼ਨ ਥੀਏਟਰ ਅਸਿਸਟੈਂਟ/ਸੁਪਰਵਾਈਜ਼ਰ ਯੁਨੀਅਨ ਵੱਲੋਂ ਪੰਜਾਬ ਦੇ ਵੱਖ—ਵੱਖ ਐੱਮ.ਐੱਲ.ਏ. ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਸਰਕਾਰ ਤੱਕ ਆਪਣੀ ਅਵਾਜ਼ ਪਹੁੰਚਾਉਣ ਲਈ ਤਨਖਾਹ ਵਿੱਚ ਸੋਧ ਤੇ ਵਾਧੇ…

ਕਰਨਾਟਕ ‘ਚ ਦਿਨ ਦਿਹਾੜੇ ਬੈਂਕ ‘ਚ ਡਾਕਾ!

ਕਰਨਾਟਕ ਦੇ ਵਿਜੇਪੁਰਾ ਵਿੱਚ ਇੱਕ ਬੈਂਕ ਵਿੱਚ ਹਰ ਕੋਈ ਆਮ ਵਾਂਗ ਆਪਣੇ ਕੰਮ ਵਿੱਚ ਰੁੱਝਿਆ ਹੋਇਆ ਸੀ। ਅਚਾਨਕ ਤਿੰਨ ਆਦਮੀ ਬੈਂਕ ਵਿੱਚ ਦਾਖਲ ਹੋਏ। ਉਨ੍ਹਾਂ ਨੇ ਬੰਦੂਕਾਂ ਕੱਢੀਆਂ ਅਤੇ ਕੁਝ…