ਬਰਲਟਨ ਪਾਰਕ ’ਚ ਏਸ਼ੀਆ ਹਾਕੀ ਕੱਪ ਦੇ ਪ੍ਰਬੰਧਾਂ ਲਈ ਨਿਗਮ ਦੇ ਸਾਰੇ ਅਫ਼ਸਰ ਤਾਇਨਾਤ, ਸ਼ਹਿਰ ਦੀਆਂ ਸਮੱਸਿਆਵਾਂ ਕੌਣ ਹੱਲ ਕਰੇਗਾ? : ਮਨਜੀਤ ਸਿੰਘ ਟੀਟੂ ਅਤੇ ਚਰਨਜੀਤ ਕੌਰ ਸੰਧਾ
ਭਾਜਪਾ ਕੌਂਸਲਰਾਂ ਅਤੇ ਵਰਕਰਾਂ ਨੇ ਨਿਗਮ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਚੁੱਕੇ ਤਿੱਖੇ ਸਵਾਲ, ਚਰਨਜੀਤ ਕੌਰ ਸੰਧਾ ਨੇ ‘ਰੰਗਲਾ ਪੰਜਾਬ’ ਦੇ ਨਾਅਰੇ ’ਤੇ ਘੇਰੀ ਸਰਕਾਰ ਜਲੰਧਰ (ਅਰਸ਼ਦੀਪ ਸਿੰਘ ਕਾਲੜਾ): ਬਰਲਟਨ ਪਾਰਕ…









