ਗੁਰਮੀਤ ਸਿੰਘ, ਜਲੰਧਰ
ਥਾਣਾ ਭਾਰਗੋ ਕੈਂਪ ਦੀ ਪੁਲਸ ਨੇ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲੇ ਤਸਕਰ ਜ਼ਮੀਲ ਪੁੱਤਰ ਹਾਸ਼ਿਮ ਅਲੀ ਨਿਵਾਸੀ ਬੈਂਕ ਕਲੋਨੀ ਜੋ ਪਲਾਸਟਿਕ ਦੇ ਬੋਰੇ ਵਿੱਚ ਨੌਂ ਬੋਤਲਾਂ ਅਵੈਧ ਸ਼ਰਾਬ ਰੱਖ ਕੇ ਗਾਹਕਾਂ ਦਾ ਇੰਤਜ਼ਾਰ ਕਰ ਰਿਹਾ ਸੀ! ਤਸਕਰ ਨੂੰ ਫੜਕੇ ਹਿਰਾਸਤ ਵਿੱਚ ਲੈ ਲਿਆ ਅਤੇ ਐਕਸਾਇਜ਼ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ !
![](https://dyf15lwdr1hh.cdn.shift8web.com/wp-content/plugins/ajax-load-more/build/frontend/img/placeholder.png)