ਫਗਵਾੜਾ (ਸ਼ਿਵ ਕੋੜਾ ) ਸ਼੍ਰੀ ਠਾਕੁਰਦਾਅਰਾ ਪ੍ਰਚੀਨ ਸ਼ਿਵ ਮੰਦਿਰਾ ਪੱਕਾ ਬਾਗ਼ ਸਾਟਚ ਮਿੱਲ ਫਗਵਾੜਾ ਵਿਚ ਭੋਲੇਨਾਥ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਹੋਏ ਫਗਵਾੜਾ ਦੇ ਪੱਤਰਕਾਰ ਸ਼ਿਵ ਕੋੜਾ ਆਪਣੀ ਧਰਮ ਪਤਨੀ ਅਚਲਾ ਕੋੜਾ,ਪੁੱਤਰ ਸਾਹਿਲ ਕੋੜਾ,ਨੂੰਹ ਡਾਕਟਰ ਸ਼ੀਪਰਾ ਕੋੜਾ,ਪੋਤਰਾ ਕਿਰਸ਼ਵ ਕੋੜਾ ਨੇ ਆਪਣੀ ਹਾਜ਼ਰੀ ਲਗਵਾਈ ਅਤੇ ਪਰਿਵਾਰ ਦੀ ਸੁਖ ਸ਼ਾਂਤੀ ਦੇ ਲਈ ਪ੍ਰਾਰਥਨਾ ਕਰਦੇ ਹੋਏ ।