Category: National

ਘਰੋਂ ਦੋਸਤਾਂ ਨਾਲ ਖੇਡਣ ਗਿਆ 10 ਸਾਲਾ ਜਵਾਕ ਹੋਇਆ ਲਾਪਤਾ

ਜ਼ਿਲ੍ਹਾ ਤਰਨ ਤਾਰਨ ਦੇ ਅਧੀਨ ਆਉਂਦੇ ਪਿੰਡ ਭਰੋਵਾਲ ਤੋਂ 10 ਸਾਲਾ ਬੱਚਾ ਜੋ ਕਿ ਯਾਰਾਂ ਦੋਸਤਾਂ ਦੇ ਨਾਲ ਖੇਡਣ ਗਿਆ ਸੀ, ਦੇ ਗੁੰਮ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮੀਡੀਆ…

NCERT ਵੱਲੋਂ ‘ਆਪ੍ਰੇਸ਼ਨ ਸਿੰਦੂਰ’ ‘ਤੇ ਵਿਸ਼ੇਸ਼ ਮਾਡਿਊਲ ਜਾਰੀ

ਰਾਸ਼ਟਰੀ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ (NCERT) ਨੇ ਪਹਿਲੀ ਵਾਰ ਭਾਰਤੀ ਹਵਾਈ ਸੈਨਾ ਦੇ ਇਤਿਹਾਸਕ ‘ਆਪ੍ਰੇਸ਼ਨ ਸਿੰਦੂਰ’ ‘ਤੇ ਇੱਕ ਵਿਸ਼ੇਸ਼ ਮਾਡਿਊਲ ਜਾਰੀ ਕੀਤਾ ਹੈ। ਇਸਨੂੰ ਤੀਜੀ ਤੋਂ ਬਾਰ੍ਹਵੀਂ ਜਮਾਤ ਦੇ…

ਪੰਜਾਬ ‘ਚ ਵਿਕਾਸ ਕਾਰਜਾਂ ‘ਚ ਆਵੇਗੀ ਤੇਜ਼ੀ

ਪੰਜਾਬ ਦੇ ਸਾਰੇ ਵਿਕਾਸ ਕਾਰਜਾਂ ਵਿੱਚ ਹੁਣ ਤੇਜ਼ੀ ਆਵੇਗੀ। ਦਰਅਸਲ, ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ 530 ਕਰੋੜ ਰੁਪਏ ਦੀ ਵਿਸ਼ੇਸ਼ ਗ੍ਰਾਂਟ ਜਾਰੀ ਕੀਤੀ ਗਈ ਹੈ। ਇਹ ਰਕਮ ਪੂੰਜੀਗਤ ਖਰਚੇ ਤਹਿਤ…

62 ਸਾਲਾ ਬਜ਼ੁਰਗ ਨੇ ਲੇਹ ਤੋਂ ਮਨਾਲੀ ਦਾ ਸਫ਼ਰ 47 ਘੰਟੇ 32 ਮਿੰਟ ਵਿੱਚ ਕੀਤਾ ਪੂਰਾ

ਦਿਲ ਦੇ ਮਰੀਜ਼ ਹੋਣ ਅਤੇ ਸਟੈਂਟ ਲਗਵਾਉਣ ਵਰਗੀ ਗੰਭੀਰ ਚੁਣੌਤੀ ਦੇ ਬਾਵਜੂਦ ਪੰਚਕੂਲਾ ਸੈਕਟਰ-15 ਦੇ 62 ਸਾਲਾ ਆਲੋਕ ਭੰਡਾਰੀ ਨੇ ਉਹ ਕਰ ਵਿਖਾਇਆ ਜੋ ਸ਼ਾਇਦ ਕੋਈ ਸੋਚਦੇ ਵੀ ਨਹੀਂ ਸਕਦਾ।…

ਪੰਜਾਬ ਵਿੱਚ ਅੱਜ ਇਨ੍ਹਾਂ ਇਲਾਕਿਆਂ ਵਿਚ ਪਵੇਗਾ ਮੀਂਹ

ਗੁਆਂਢੀ ਰਾਜ ਹਿਮਾਚਲ ਵਿੱਚ ਭਾਰੀ ਮੀਂਹ ਕਾਰਨ ਡੈਮਾਂ ਤੋਂ ਪਾਣੀ ਛੱਡੇ ਜਾਣ ਕਾਰਨ ਪੰਜਾਬ ਦੇ ਸੱਤ ਜ਼ਿਲ੍ਹਿਆਂ ਵਿੱਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ। ਭਾਵੇਂ ਅੱਜ ਯਾਨੀ 20 ਅਗਸਤ…

दिल्ली के 32 स्कूलों को बम से उड़ाने की धमकी, पुलिस जांच में जुटी

दिल्ली के 32 स्कूलों को बम से उड़ाने की धमकी मिलने से हड़कंप मच गया। पुलिस और डॉग स्क्वॉड टीम ने तुरंत एक्शन लेते हुए सभी संबंधित स्कूलों में तलाशी…

ਉੱਜ ਦਰਿਆ ‘ਚ ਪਾਣੀ ਦਾ ਪੱਧਰ ਘਟਿਆ, ਸਰਹੱਦੀ ਖੇਤਰ ਦੇ ਲੋਕਾਂ ਨੇ ਲਿਆ ਸੁੱਖ ਦਾ ਸਾਹ

ਰਹੱਦੀ ਖੇਤਰ ‘ਚ ਵਹਿ ਰਹੇ ਉੱਜ ਦਰਿਆ ਦਾ ਪਾਣੀ ਘਟ ਗਿਆ ਹੈ ਜਿਸ ਨਾਲ ਲੋਕਾਂ ਨੇ ਸੁੱਖ ਦਾ ਸਾਹ ਲਿਆ। ਸਰਹੱਦ ਨਾਲ ਜੁੜੇ ਇਸ ਖੇਤਰ ‘ਚ ਹੁਣ ਸਰਹੱਦ ‘ਤੇ ਸਖਤੀ…

ਪਿਓ ਦੀ ਪਿਸਤੌਲ ਨਾਲ ਖੇਡ ਰਿਹਾ ਸੀ ਬੱਚਾ, ਅਚਾਨਕ ਚੱਲੀ ਗੋਲੀ,ਇਲਾਜ ਦੌਰਾਨ ਹੋਈ ਮੌਤ

ਫਿਰੋਜ਼ਪੁਰ ਦੇ ਪੌਸ਼ ਇਲਾਕੇ ਰੋਜ਼ ਐਵੇਨਿਊ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ, ਜਿੱਥੇ ਕੇਵਲ 14 ਸਾਲਾ ਬੱਚਾ ਕਰੀਵਾਮ ਮਲਹੌਤਰਾ ਆਪਣੇ ਘਰ ਵਿੱਚ ਖੇਡਦਿਆਂ-ਖੇਡਦਿਆਂ ਗੰਭੀਰ ਜ਼ਖ਼ਮੀ ਹੋ ਗਿਆ। ਪਿਸਤੌਲ ਨਾਲ ਖੇਡਦੇ ਸਮੇਂ…

ਆਟੋ ਚਾਲਕ ਨੇ ਮਹਿਲਾ ਟ੍ਰੈਫਿਕ ਕਾਂਸਟੇਬਲ ਨੂੰ 120 ਮੀਟਰ ਤੱਕ ਘਸੀਟਿਆ, ਹਾਲਤ ਨਾਜ਼ੁਕ

ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ ‘ਚ ਇੱਕ ਹੈਰਾਨ ਕਰ ਦੇਣ ਵਾਲੀ ਅਤੇ ਮਨ ਪਸਾਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਨਸ਼ੇ ‘ਚ ਧੁੱਤ ਇੱਕ ਆਟੋ ਚਾਲਕ ਨੇ ਮਹਿਲਾ ਟ੍ਰੈਫਿਕ ਕਾਂਸਟੇਬਲ ਨੂੰ…