Category: Punjab

ਮਜ਼ਦੂਰ ਦਿਵਸ ‘ਤੇ ਮਹਿਲ ਕਲਾਂ ‘ਚ ਇਕੱਠ, ਦਿਹਾੜੀ 700 ਰੁਪਏ ਕਰਨ ਦੀ ਮੰਗ

ਮਹਿਲ ਕਲਾਂ :- ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮੌਕੇ ਮਹਿਲ ਕਲਾਂ ਦੀ ਅਨਾਜ ਮੰਡੀ ਅਤੇ ਐੱਫ.ਸੀ.ਆਈ. ਗੁਦਾਮਾਂ ਵਿੱਚ ਪੱਲੇਦਾਰ ਅਤੇ ਐੱਫ.ਸੀ.ਆਈ. ਯੂਨੀਅਨਾਂ ਵੱਲੋਂ ਵੱਡੇ ਪੱਧਰ ‘ਤੇ ਸਮਾਗਮ ਕਰਵਾਇਆ ਗਿਆ। ਇਸ ਵਿੱਚ ਮਜ਼ਦੂਰਾਂ…

ਪੰਜਾਬ ਬੋਰਡ ਦਾ ਵੱਡਾ ਫੈਸਲਾ : ਫੇਲ੍ਹ ਵਿਦਿਆਰਥੀਆਂ ਲਈ ‘ਮਰਸੀ ਚਾਂਸ’

ਪੰਜਾਬ ਦੇ ਹਜ਼ਾਰਾਂ ਵਿਦਿਆਰਥੀਆਂ ਲਈ ਸਰਕਾਰ ਵੱਲੋਂ ਇੱਕ ਮਹੱਤਵਪੂਰਨ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਨੇ ਉਹਨਾਂ ਵਿਦਿਆਰਥੀਆਂ ਨੂੰ ਦੁਬਾਰਾ ਮੌਕਾ ਦੇਣ ਦਾ ਫੈਸਲਾ ਕੀਤਾ ਹੈ…

आई.आई.एम.यू.एन. अमृतसर कॉन्फ्रेंस 2026: युवाओं में नेतृत्व, कूटनीति और वैश्विक सोच को बढ़ावा देने वाला भव्य शैक्षिक आयोजन

(‘इंडियाज़ इंटरनेशनल मूवमेंट टू यूनाइट नेशंस’) : संगठन के बारे में: उस समय के 19 साल के एक लड़के के विज़न पर आधारित, इस संगठन का लक्ष्य दुनिया को भारतीय…

ਮਨੁੱਖੀ ਅਧਿਕਾਰ ਕਮਿਸ਼ਨ ਫ਼ਿਰੋਜ਼ਪੁਰ ਦੇ ਕੋਰ ਗਰੁੱਪ ਦੀ ਹੋਈ ਮੀਟਿੰਗ

ਫ਼ਿਰੋਜ਼ਪੁਰ (ਜਤਿੰਦਰ ਪਿੰਕਲ) : ਮਨੁੱਖੀ ਅਧਿਕਾਰਾਂ ਦੀ ਰੱਖਿਆ ਅਤੇ ਉਨ੍ਹਾਂ ਦੇ ਪ੍ਰਚਾਰ-ਪ੍ਰਸਾਰ ਨੂੰ ਮਜ਼ਬੂਤ ਕਰਨ ਲਈ ਮਨੁੱਖੀ ਅਧਿਕਾਰ ਕਮਿਸ਼ਨ ਪੰਜਾਬ ਰਾਜ ਅਤੇ ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵੱਲੋਂ ਜ਼ਿਲ੍ਹਾ ਫ਼ਿਰੋਜ਼ਪੁਰ…

जालंधर हेल्थ केयर एसोसिएशन ने की नई नियुक्तियां, प्रदीप वर्मा और एडवोकेट एकमजोत सिंह गिल को अहम जिम्मेदारी

जालंधर (अमरप्रीत सिंह) : हेल्थ केयर एसोसिएशन की एक सादगीपूर्ण बैठक में एसोसिएशन के सभी पदाधिकारियों की उपस्थिति में महत्वपूर्ण नियुक्तियों की घोषणा की गई। बैठक के दौरान डेली न्यूज…

ਡੇਅਰੀ ਕਿਸਾਨਾਂ ਲਈ ਖੁਸ਼ਖਬਰੀ, ਮਿਲਕਫੈਡ ਪੰਜਾਬ ਨੇ ਵਧਾਈ ਦੁੱਧ ਦੀ ਖਰੀਦ ਕੀਮਤ

ਪੰਜਾਬ ਸਰਕਾਰ ਅਤੇ ਮਿਲਕਫੈੱਡ ਪੰਜਾਬ ਨੇ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਮਿਲਕਫੈੱਡ (ਬ੍ਰਾਂਡ ਵੇਰਕਾ) ਨਾਲ ਜੁੜੇ ਕਿਸਾਨਾਂ ਲਈ ਦੁੱਧ ਖਰੀਦ ਮੁੱਲ ਵਿੱਚ ਵਾਧੇ ਦਾ ਐਲਾਨ ਕੀਤਾ…

ਕਿਸਾਨ ਵੀਰੋ ਸਰਕਾਰੀ ਸਕੀਮਾਂ ਦਾ ਸਿੱਧਾ ਲਾਭ ਲੈਣ ਲਈ ਫਾਰਮਰ ਆਈਡੀ ਜਰੂਰ ਬਣਾਓ:- ਡਾਕਟਰ ਧਾਲੀਵਾਲ

ਫਿਰੋਜ਼ਪੁਰ (ਜਤਿੰਦਰ ਪਿੰਕਲ) : ਕਿਸਾਨ ਭਾਈਚਾਰੇ ਨੂੰ ਲੋੜੀਂਦੇ ਲਾਭ ਦੇ ਕੇ ਉਹਨਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕ ਆਰਥਿਕਤਾ ਨੂੰ ਹੁਲਾਰਾ ਦੇਣ ਅਤੇ ਖੇਤੀਬਾੜੀ ਲਈ ਲੋੜੀਦੇ ਸੰਦਾਂ, ਬੀਜਾਂ ਆਦਿ ਸਰਕਾਰੋਂ…

सिविल अस्पताल जालंधर की अव्यवस्था को लेकर भाजपा ने सौंपा ज्ञापन, कमियां दूर करने की मांग

जालंधर (नवीन पुरी) : भारतीय जनता पार्टी जिला जालंधर के अध्यक्ष सुशील शर्मा की अध्यक्षता में भाजपा के शिष्ट मंडल ने सिविल अस्पताल जालंधर में फैली अव्यवस्थाओं को लेकर सिविल…

ਜਲੰਧਰ ਦੀ ਸਿਆਸਤ ‘ਚ ਆ ਸਕਦਾ ਭੁਚਾਲ, ਅਸ਼ੋਕ ਮਿੱਤਲ ਅਤੇ ਹਰਭਜਨ ਸਿੰਘ ਬਣੇ ਚਰਚਾ ਦਾ ਕੇਂਦਰ

ਜਲੰਧਰ : ਪੰਜਾਬ ਦੀ ਰਾਜਨੀਤੀ ਵਿੱਚ ਆਏ ਤਾਜ਼ਾ ਬਦਲਾਵਾਂ ਤੋਂ ਬਾਅਦ ਹੁਣ ਜਲੰਧਰ ਦੀ ਸਿਆਸਤ ਵਿੱਚ ਵੀ ਵੱਡੇ ਬਦਲਾਅ ਦੇ ਸੰਕੇਤ ਮਿਲਣ ਲੱਗ ਪਏ ਹਨ। ਆਮ ਆਦਮੀ ਪਾਰਟੀ ਦੇ ਰਾਜ…

ਰਾਜ ਸਭਾ ‘ਚ ਹੋਏ ਫੇਰਬਦਲ ਮਗਰੋਂ ਐਕਸ਼ਨ ‘ਚ AAP ! ਸੱਦੀ ਵਿਧਾਇਕਾਂ ਦੀ ਮੀਟਿੰਗ

ਰਾਘਵ ਚੱਢਾ ਸਮੇਤ ਸੱਤ ਸੰਸਦ ਮੈਂਬਰਾਂ ਦੇ ਪਾਰਟੀ ਛੱਡਣ ਤੋਂ ਬਾਅਦ, ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਵਿੱਚ ਫੁੱਟ ਨੂੰ ਰੋਕਣ ਲਈ ਯਤਨ ਸ਼ੁਰੂ ਕਰ ਦਿੱਤੇ ਹਨ। ਆਪ ਨੇ ਕੱਲ੍ਹ…