Category: Phagwara

ਫਗਵਾੜਾ ਦੀ ਸਬਜ਼ੀ ਮੰਡੀ ਦੀਆਂ ਸੜਕਾਂ ਨੂੰ ਨਵੇਂ ਸਿਰਿਓਂ ਬਣਾਉਣ ਦਾ ਕੰਮ ਸ਼ੁਰੂ

ਫਗਵਾੜਾ,(ਨਰੇਸ ਪਾਸੀ, ਇੰਦਰਜੀਤ ਸ਼ਰਮਾ)– ਫਗਵਾੜਾ ਦੀ ਸਬਜ਼ੀ ਮੰਡੀ ਦੀਆਂ ਸਾਰੀਆਂ ਸੜਕਾਂ ਨੂੰ ਨਵੇਂ ਸਿਰਿਓਂ ਬਣਾਉਣ ਦੇ ਕੰਮ ਦਾ ਸ਼ੁੱਭ ਆਰੰਭ ਹਲਕਾ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਸਾਹਿਬ ਨੇ ਰੀਬਨ…

ਐਮ. ਐਲ. ਏ. ਬਲਵਿੰਦਰ ਧਾਲੀਵਾਲ ਸਦਕਾ ਮੁਹੱਲਾ ਦਿਆਲਪੁਰ ’ਚ ਅਧੁਰੇ ਕੰਮਾਂ ਨੂੰ ਕੀਤਾ ਜਾ ਰਿਹੈ ਪੂਰਾ

ਫਗਵਾੜਾ,(ਨਰੇਸ ਪਾਸੀ, ਇੰਦਰਜੀਤ ਸ਼ਰਮਾ)- ਐਮ. ਐਲ. ਏ. ਬਲਵਿੰਦਰ ਸਿੰਘ ਧਾਲੀਵਾਲ ਵਲੋਂ ਮੁਹੱਲਾ ਦਿਆਲਪੁਰ ਵਿਚ ਅਧੁਰੇ ਰਹੇ ਕੰਮਾਂ ਨੂੰ ਪੂਰਾ ਕਰਵਾਇਆ ਜਾ ਰਿਹਾ ਹੈ। ਇਸੇ ਦੌਰਾਨ ਅੱਜ ਵਾਰਡ ਨੰਬਰ-34 ਮੁਹੱਲਾ ਦਿਆਲਪੁਰ…

ਫਗਵਾੜਾ ਦੇ ਮਾਂ ਚਿੰਤਪੁਰਨੀ ਮੰਦਰ ਸਮੇਤ ਹੋਰਾਂ ਥਾਵਾਂ ’ਤੇ ਮਨਾਈ ਗਈ ਜਨਮ ਅਸ਼ਟਮੀ

ਫਗਵਾੜਾ,(ਨਰੇਸ਼ ਪਾਸੀ, ਇੰਦਰਜੀਤ ਸ਼ਰਮਾ)- ਮਾਂ ਚਿੰਤਪੁਰਨੀ ਮੰਦਰ, ਰਣਜੀਤ ਨਗਰ, ਭੁੱਲਾਰਾਈ ਰੋਡ, ਫਗਵਾੜਾ ਵਿਖੇ ਚਿੰਤਪੁਰਨੀ ਮੰਦਰ ਕਮੇਟੀ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਰਾਮ ਸਵਰੂਪ ਦੀ ਦੇਖ ਰੇਖ ਹੇਠ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ…

ਫਗਵਾੜਾ ਵਿਖੇ ਸੀਨੀਅਰ ਸਿਟੀਜਨ ਵਲੋਂ ਲਗਵਾਇਆ ਗਿਆ ਕੋਵਿਡ ਟੀਕਾਕਰਨ ਕੈਂਪ

ਫਗਵਾੜਾ,(ਨਰੇਸ਼ ਪਾਸੀ, ਇੰਦਰਜੀਤ ਸ਼ਰਮਾ)- ਫਗਵਾੜਾ ਵਿਖੇ ਸੀਨੀਅਰ ਸਿਟੀਜਨ ਨਰੇਸ਼ ਪਾਸੀ ਤੇ ਮਲਕੀਅਤ ਸਿੰਘ ਰਗਵੋਤਰਾ ਪ੍ਰਧਾਨ ਬਲੱਡ ਬੈਂਕ ਫਗਵਾੜਾ ਹਰਗੋਬਿੰਦ ਨਗਰ ਵਲੋਂ ਖੇੜਾ ਰੋਡ ਨੇੜੇ ਕੋਰੋਨਾ ਵੈਕਸੀਨ ਦਾ ਕੈਂਪ ਲਗਾਇਆ ਗਿਆ।…

ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਚ ਲਗਾਇਆ ਗਿਆ ਕੋਰੋਨਾ ਵੈਕਸੀਨੇਸ਼ਨ ਕੈਂਪ

ਫਗਵਾੜਾ,(ਨਰੇਸ ਪਾਸੀ, ਇੰਦਰਜੀਤ ਸ਼ਰਮਾ)-ਸਾਹਿਬਜ਼ਾਦਾ ਅਜੀਤ ਸਿੰਘ ਨਗਰ ਗਲੀ ਨੰਬਰ-5 ਗੁਰਦੁਅਰਾ ਸਾਹਿਬ ਵਿਖੇ ਸ: ਬਲਵਿੰਦਰ ਸਿੰਘ ਧਾਲ਼ੀਵਾਲ ਐਮ. ਐਲ. ਏ. ਦੇ ਨਿਰਦੇਸ਼ਾਂ ਤਹਿਤ ਅਤੇ ਸਿਹਤ ਵਿਭਾਗ ਵਲੋਂ ਅੱਜ ਕੋਰੋਨਾ ਵੈਕਸੀਨੇਸ਼ਨ ਦਾ…

ਮਹੇੜੂ ਵਾਸੀਆਂ ਦੀ ਸਮੱਸਿਆ ਹੋਈ ਹੱਲ, ਨਵੇਂ ਸਿਰੇ ਤੋਂ ਬਣੇਗੀ ਪਿੰਡ ਦੀ ਪੁਲੀ

ਮਹੇੜੂ,(ਨਰੇਸ ਪਾਸੀ, ਇੰਦਰਜੀਤ ਸ਼ਰਮਾ)- ਕਾਫੀ ਸਮੇਂ ਤੋਂ ਪਿੰਡ ਵਾਸੀਆ ਦੀ ਮੰਗ ਸੀ ਕਿ ਸਾਡੇ ਪਿੰਡ ਦੀ ਮੇਨ ਸੜਕ ’ਤੇ ਪੈਂਦੀ ਪੁਲੀ ਟੁੱਟੀ ਹੋਣ ਕਰਕੇ ਬਰਸਾਤਾਂ ਸ਼ੁਰੂ ਹੁੰਦੇ ਹੀ ਕਾਫੀ ਮੁਸ਼ਕਿਲਾਂ…

ਪੰਜਾਬ ਵਿੱਚ ਬਜ਼ੁਰਗਾਂ, ਦਿਵਿਆਂਗਾਂ ਤੇ ਵਿਧਵਾਵਾਂ ਦੀ ਦੁੱਗਣੀ ਹੋਈ ਪੈਨਸ਼ਨ, M.L.A. ਬਲਵਿੰਦਰ ਸਿੰਘ ਧਾਲੀਵਾਲ ਨੇ ਵੰਡੇ ਚੈੱਕ

ਫਗਵਾੜਾ,(ਨਰੇਸ਼ ਪਾਸੀ, ਇੰਦਰਜੀਤ ਸ਼ਰਮਾ)- ਪੰਜਾਬ ਸਰਕਾਰ ਵਲੋਂ ਸੂਬੇ ਵਿੱਚ ਬਜ਼ੁਰਗਾਂ, ਦਿਵਿਆਂਗਾਂ ਤੇ ਵਿਧਵਾਵਾਂ ਦੀ ਪੈਨਸ਼ਨ ਦੁੱਗਣੀ ਕਰ ਦਿੱਤੀ ਗਈ ਹੈ। ਇੱਕ ਵੱਡਾ ਵਾਅਦਾ ਪੂਰਾ ਕਰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ…

ਡੀ. ਟੀ. ਓ. ਦਫਤਰ ਵਿਚ ਕੈਮਰੇ ਬੰਦ ਹੋਣ ਕਾਰਣ ਲੋਕ ਹੋਏ ਪਰੇਸ਼ਾਨ

ਫਗਵਾੜਾ,(ਇੰਦਰਜੀਤ ਸ਼ਰਮਾ/ਨਰੇਸ਼ ਪਾਸੀ)-ਫਗਵਾੜਾ ਵਿਖੇ ਡੀ. ਟੀ. ਓ. ਦਫਤਰ ਵਿਚ ਜਿੱਥੇ ਡਰਾਇਵਿੰਗ ਲਾਈਸੈਂਸ ਬਣਾਏ ਜਾਂਦੇ ਹਨ, ਉਥੇ ਕੈਮਰੇ ਬੰਦ ਹੋਣ ਕਾਰਣ ਲੋਕਾ ਨੂੰ ਅੱਜ ਦਿੱਕਤਾਂ ਦਾ ਸਾਹਮਣਾ ਕਰਨ ਪਿਆ। ਕੈਮਰੇ ਬੰਦ…

ਮਾਂ ਚਿੰਤਪੁਰਨੀ ਮੰਦਰ ’ਚ ਸ਼ਰਧਾ ਤੇ ਧੂਮਧਾਮ ਨਾਲ ਮਨਾਈ ਜਨਮ ਅਸ਼ਟਮੀ

ਫਗਵਾੜਾ,(ਨਰੇਸ਼ ਪਾਸੀ) – ਮਾਂ ਚਿੰਤਪੁਰਨੀ ਮੰਦਰ ਕਮੇਟੀ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਰਾਮ ਸਵਰੂਪ ਦੀ ਦੇਖ-ਰੇਖ ਹੇਠ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਮਾਂ ਚਿੰਤਪੁਰਨੀ ਮੰਦਰ, ਰਣਜੀਤ ਨਗਰ, ਭੁੱਲਾਰਾਈ ਰੋਡ, ਫਗਵਾੜਾ…

ਫਗਵਾੜਾ ’ਚ ਦੇਰ ਰਾਤ ਆਏ ਤੇਜ਼ ਹਨੇਰੀ-ਤੂਫਾਨ ਨੇ ਲੋਕਾਂ ਦਾ ਕੀਤਾ ਮਾਲੀ ਨੁਕਸਾਨ

ਫਗਵਾੜਾ,(ਨਰੇਸ਼ ਪਾਸੀ)- ਸ਼ਹਿਰ ਵਿਚ ਮੰਗਲਵਾਰ ਰਾਤ ਨੂੰ ਤੇਜ਼ ਹਨੇਰੀ-ਤੂਫਾਨ ਆਇਆ, ਜਿਸ ਕਾਰਣ ਕਈ ਲੋਕਾਂ ਦਾ ਮਾਲੀ ਨੁਕਸਾਨ ਹੋਇਆ ਹੈ। ਇਸ ਦੌਰਾਨ ਕਟਹਿਰਾ ਚੌਕ ਬਾਬਾ ਬਾਲਕ ਨਾਥ ਵਾਲੀ ਗਲੀ ਦੇ ਵਾਸੀ…