
Skip to content
ਜਲੰਧਰ(ਵਿੱਕੀ ਸੂਰੀ):- ਜਲੰਧਰ ਦੇ ਕਾਲਾ ਸਿੰਘਾਂ ਰੋਡ ਤੇ ਅੱਜ ਸਵੇਰੇ ਤਕਰੀਬਨ 7 ਵਜੇ ਤੇ ਤਕਰੀਬ ਇਕ ਐਕਟਿਵਾ ਸਵਾਰ ਲੜਕਾ ਸਕੂਲ ਜਾ ਰਿਹਾ ਸੀ ਜਿਸ ਦੀ ਉਮਰ ਪੁਲਿਸ ਦੇ ਦਸਣ ਮੁਤਾਬਿਕ 10 ਤੋਂ 12 ਸਾਲ ਸੀ ਜਿਸ ਦੀ ਟਰੱਕ ਥੱਲੇ ਆਉਣ ਨਾਲ ਮੌਤ ਹੋ ਗਈ ਡਿਵੀਜ਼ਨ ਨੰਬਰ 5 ਦੀ ਪੁਲਿਸ ਮੌਕੇ ਤੇ ਪਹੁੰਚੀ। ASI ਅਵਤਾਰ ਸਿੰਘ ਨੇ ਪੱਤਰਕਾਰ ਨੂੰ ਜਾਣਕਾਰੀ ਦਿੱਤੀ ਕੀ ਟਰੱਕ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ |
Related