
Skip to content
ਸ਼ੋਅ ‘ਤੇ ‘ਬਿਗ ਬੌਸ 19’ ਦੇ ਸਾਬਕਾ ਪ੍ਰਤੀਯੋਗੀ ਅਤੇ ਸਟੈਂਡ-ਅੱਪ ਕਾਮੇਡੀਅਨ ਪ੍ਰਨੀਤ ਮੋਰੇ ਦੇ “370 ਰੁਪਏ ਦੀ ਬਿਰਿਆਨੀ” ਵਾਲੇ ਬਿਆਨ ਨੂੰ ਲੈ ਕੇ ਚੱਲ ਰਿਹਾ ਵਿਵਾਦ ਲਗਾਤਾਰ ਜਾਰੀ ਹੈ। ਗੁਰੂਗ੍ਰਾਮ ਪੁਲਿਸ ਨੇ ਹੁਣ ਇਸ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਹੈ। DLF ਫੇਜ਼-2 ਵਿਚ ਦਰਜ ਐੱਫ.ਆਈ.ਆਰ. ਵਿਚ ਕਾਮੇਡੀਅਨ ਪ੍ਰਣਿਤ ਮੋਰੇ, ਵੈੱਬ ਡਿਵੈਲਪਰ ਹਿਮਾਂਸ਼ੂ ਜਾਂਗੜਾ ਅਤੇ ਗੁਰੂਗ੍ਰਾਮ ਦਿ ਲਾਫ ਸਟੋਰ ਦੇ ਆਨਰ ਦੇ ਨਾਂ ਸ਼ਾਮਲ ਹੈ।ਗੁਰੂਗ੍ਰਾਮ ਪੁਲਿਸ ਵੱਲੋਂ ਦੱਸਿਆ ਗਿਆ ਕਿ ਕਾਮੇਡੀ ਸ਼ੋਅ ਦੌਰਾਨ ਹਿਮਾਂਸ਼ੀ ਜਾਂਗੜਾ ਨੇ ਔਰਤਾਂ ‘ਤੇ ਬਹੁਤ ਇਤਰਾਜਯੋਗ ਟਿੱਪਣੀ ਕੀਤੀ ਅਤੇ ਸ਼ੱਕੀ ਟਿੱਪਣੀਆਂ ਤੋਂ ਬਾਅਦ ਕੀਤੀ ਗਈ ਸੀ। DLF ਫੇਜ਼-2 ਵਿੱਚ ‘ਦ ਲਾਫ ਸਟੋਰ’ ਵਿਖੇ ਆਯੋਜਿਤ ਇਸ ਵਿਵਾਦਪੂਰਨ ਸਮਾਗਮ ਦੀ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਦੇਸ਼ ਭਰ ਵਿੱਚ ਤਿੱਖੀ ਅਲੋਚਨਾ ਹੋ ਰਹੀ ਹੈ।Related