Skip to content
  • ਸ਼ੁੱਕਰਵਾਰ. ਜੂਨ 13th, 2025

Welcome Punjab News

Khabar Apne Dum Par

  • Home
  • Punjab
    • Jalandhar News
    • Ludhiana
    • Faridkot
    • Kapurthala
      • Phagwara
  • E Paper
  • Youtube Link
  • Facebook Link
  • National
  • International
  • Bollywood
  • Sports
  • Health
  • Shok Samachar
  • PANCHANG
  • Birthday Wishes
  • Contact Us
    • TELL US NOW
    • FIND A JOB
  • Follow Us on Google News
Breaking News Political Punjab

ਦਲਬੀਰ ਗੋਲਡੀ ‘ਆਪ’ ‘ਚ ਹੋਏ ਸ਼ਾਮਲ

BySunny Sharma

ਮਈ 1, 2024
ਕਾਂਗਰਸ ਪਾਰਟੀ ਨੂੰ ਲੋਕ ਸਭਾ ਚੋਣਾਂ ਵਿਚਾਲੇ ਵੱਡਾ ਝਟਕਾ ਲੱਗਾ। ਦਲਵੀਰ ਗੋਲਡੀ ਅੱਜ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਆਪ ਵਿਚ ਸ਼ਾਮਲ ਕਰਵਾਇਆ। ਇਸ ਦੌਰਾਨ ਉਨ੍ਹਾਂ ਕਿਹਾ ਕਿ ਦਲਬੀਰ ਗੋਲਡੀ ਨੇ ਬੜੀ ਮੁਸ਼ਕਲ ਨਾਲ ਕਾਂਗਰਸ ਪਾਰਟੀ ਵਿਚ ਜਗ੍ਹਾ ਬਣਾਈ ਪਰ ਜਿਥੇ ਮੌਕਾ ਮਿਲਿਆ ਉਥੇ ਉਨ੍ਹਾਂ ਨੂੰ ਫਿਰ ਥੱਲੇ ਚੁੱਕ ਕੇ ਮਾਰਿਆ, ਫਿਰ ਦਿਲ ਟੁੱਟ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਵਿਚ ਕੋਈ ਹਾਈਕਮਾਂਡ ਜਾਂ ਬੌਸ ਕਲਚਰ ਨਹੀਂ ਹੈ, ਅਸੀਂ ਤਾਂ ਛੋਟੇ-ਵੱਡੇ ਭਰਾ ਹਾਂ। ਮੁੱਖ ਮੰਤਰੀ ਨੇ ਕਿਹਾ ਕਿ ਜਿਹੜਾ ਮੇਰੇ ਪੰਜਾਬ ਲਈ ਕੁਝ ਕਰਨਾ ਚਾਹੁੰਦਾ ਹੈ ਮੈ ਉਨ੍ਹਾਂ ਨੂੰ ਜ਼ਰੂਰ ਮੌਕਾ ਦਿਆਂਗਾ। ਦੱਸ ਦੇਈਏ ਕਿ ਬੀਤੇ ਦਿਨ ਹੀ ਦਲਵੀਰ ਗੋਲਡੀ ਨੇ ਕਾਂਗਰਸ ਅਤੇ ਜ਼ਿਲ੍ਹਾ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਸਮੇਂ ਮੁੱਖ ਮੰਤਰੀ ਭਗਵੰਤ ਮਾਨ ਦੇ ਗੜ੍ਹ ‘ਚ ਕਾਂਗਰਸ ਅਤੇ ‘ਆਪ’ ਵਿਚਾਲੇ ਜ਼ਬਰਦਸਤ ਮੁਕਾਬਲਾ ਚੱਲ ਰਿਹਾ ਹੈ।
 
Post Views: 2,184

Related

ਸੰਪਾਦਨਾ ਨੈਵੀਗੇਸ਼ਨ

ਚੰਡੀਗੜ੍ਹ ਦੀ ਪਾਰਕਿੰਗ ‘ਚ ਅੱਜ ਤੋਂ QR ਕੋਡ ਨਾਲ ਭੁਗਤਾਨ
ਸਰਦਾਰ ਮਨਜੀਤ ਸਿੰਘ ਟੀਟੂ ਜੀ ਨੂੰ ਲਾਇਆ ਪ੍ਰਭਾਰੀ

By Sunny Sharma

Related Post

Jalandhar News Punjab

ਨਹੀਂ ਰੁਕ ਰਹਿਆ ਚੋਰੀ ਦੀਆਂ ਵਾਰਦਾਤਾ

ਜੂਨ 13, 2025 Sunny Sharma
Punjab

ਏਅਰਫੋਰਸ ਦੇ ਅਪਾਚੇ ਹੈਲੀਕਾਪਟਰ ਦੀ ਪਠਾਨਕੋਟ ‘ਚ ਹੋਈ ਐਮਰਜੈਂਸੀ ਲੈਂਡਿੰਗ

ਜੂਨ 13, 2025 Sunny Sharma
Faridkot Punjab

ਕ੍ਰਿਸ਼ਨ ਕੁਮਾਰ ਗੋਇਲ ਦੀ ਯਾਦ ਵਿੱਚ ਪਾਰਕ ਵਿੱਚ ਦਰੱਖਤਾਂ ‘ਤੇ ਕਸੌਰੇ ਟੰਗਵਾਏ

ਜੂਨ 13, 2025 Sunny Sharma

Latest News

Jalandhar News Punjab

ਨਹੀਂ ਰੁਕ ਰਹਿਆ ਚੋਰੀ ਦੀਆਂ ਵਾਰਦਾਤਾ

ਜੂਨ 13, 2025 Sunny Sharma
National

ਮੋਹਾਲੀ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ

ਜੂਨ 13, 2025 Sunny Sharma
Himachal Pardesh

ਹਿਮਾਚਲ ਘੁੰਮਣ ਗਏ ਜੋੜੇ ਦੀ ਖੱਡ ਵਿਚ ਡਿੱਗੀ ਕਾਰ

ਜੂਨ 13, 2025 Sunny Sharma
Punjab

ਏਅਰਫੋਰਸ ਦੇ ਅਪਾਚੇ ਹੈਲੀਕਾਪਟਰ ਦੀ ਪਠਾਨਕੋਟ ‘ਚ ਹੋਈ ਐਮਰਜੈਂਸੀ ਲੈਂਡਿੰਗ

ਜੂਨ 13, 2025 Sunny Sharma
Faridkot Punjab

ਕ੍ਰਿਸ਼ਨ ਕੁਮਾਰ ਗੋਇਲ ਦੀ ਯਾਦ ਵਿੱਚ ਪਾਰਕ ਵਿੱਚ ਦਰੱਖਤਾਂ ‘ਤੇ ਕਸੌਰੇ ਟੰਗਵਾਏ

ਜੂਨ 13, 2025 Sunny Sharma

You missed

Jalandhar News Punjab

ਨਹੀਂ ਰੁਕ ਰਹਿਆ ਚੋਰੀ ਦੀਆਂ ਵਾਰਦਾਤਾ

ਜੂਨ 13, 2025 Sunny Sharma
National

ਮੋਹਾਲੀ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ

ਜੂਨ 13, 2025 Sunny Sharma
Himachal Pardesh

ਹਿਮਾਚਲ ਘੁੰਮਣ ਗਏ ਜੋੜੇ ਦੀ ਖੱਡ ਵਿਚ ਡਿੱਗੀ ਕਾਰ

ਜੂਨ 13, 2025 Sunny Sharma
Punjab

ਏਅਰਫੋਰਸ ਦੇ ਅਪਾਚੇ ਹੈਲੀਕਾਪਟਰ ਦੀ ਪਠਾਨਕੋਟ ‘ਚ ਹੋਈ ਐਮਰਜੈਂਸੀ ਲੈਂਡਿੰਗ

ਜੂਨ 13, 2025 Sunny Sharma

Welcome Punjab News

Khabar Apne Dum Par

Proudly powered by WordPress | Theme: Newsup by Themeansar.