Skip to content
ਫਗਵਾੜਾ (ਨਰੇਸ਼ ਪਾਸੀਂ ) ਅੱਜ ਗਵਾਲ ਮੰਡੀ ਚੌਂਕ ਵਿਖੇ ਸਾਈਨ ਬੋਰਡ ਐਮਐਲਏ ਜਸਬੀਰ ਸਿੰਘ ਅਤੇ ਕੌਂਸਲਰ ਡਿੰਪਲ ਅਰੋੜਾ ਵੱਲੋਂ ਸਾਈਨ ਬੋਰਡ ਦਾ ਉਡਗਾਟਨ ਕੀਤਾ ਗਿਆ ਇਸ ਮੌਕੇ ਕੌਂਸਲਰ ਡਿੰਪਰ ਅਰੋੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਕਿ ਆਉਣ ਵਾਲੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਪੂਰੀ ਤਿਆਰੀ ਚ ਹੈ ਅਤੇ ਇਹ ਸੀਟਾਂ ਜਿੱਤ ਕੇ ਅਸੀਂ ਐਮਐਲਏ ਜਸਬੀਰ ਸਿੰਘ ਜੀ ਦੀ ਝੋਲੀ ਚ ਪਾ ਕੇ ਕਾਮਯਾਬੀ ਹਾਸਲ ਕਰਾਂਗੇ ਹਰਪ੍ਰੀਤ ਬੇਦੀ ਵੀ ਹਾਜਰ ਸਨ ਅਤੇ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਵੀ ਹਾਜ਼ਰ ਰਹੇ ।
Post Views: 2,068
Related