ਜਲੰਧਰ (ਵਿੱਕੀ ਸੂਰੀ)-ਅੱਜ ਬਹੁਤ ਹੀ ਮੰਦਭਾਗੀ ਖ਼ਬਰ ਸਾਮਣੇ ਆਈ ਹੈ ਕਿ ਅਜੇ ਕੁਮਾਰ ਸ਼ਰਮਾ ਉਰਫ ਸਾਬਾ ਪੰਡਿਤ ਸਪੁੱਤਰ ਸਤਪਾਲ ਸ਼ਰਮਾ ਬਸਤੀ ਸ਼ੇਖ ਜਲੰਧਰ ਤੋਂ ਅਕਾਲ ਚਲਾਣਾ ਕਰ ਗਏ। ਇਹ ਦਸਿਆ ਜਾ ਰਿਹਾ ਹੈ ਕਿ ਅਜੇ ਕਾਫੀ ਸਮੇ ਤੋਂ ਬਿਮਾਰ ਚੱਲ ਰਹੇ ਸਨ ਤੇ ਅੱਜ ਸਵੇਰੇ ਉਨ੍ਹਾਂ ਨੇ ਆਪਣੇ ਅੰਤਿਮ ਸਾਹ ਲਏ। ਉਨ੍ਹਾਂ ਦਾ ਅੰਤਿਮ ਸੰਸਕਾਰ 4:30 ਵਜੇ ਘਾਹ ਮੰਡੀ ਸ਼ਿਵ ਪੂਰੀ ਵਿਚ ਕੀਤਾ ਜਾਵੇਗਾ।