Skip to content
ਫਗਵਾੜਾ ( ਨਰੇਸ਼ ਪਾਸੀਂ , ਇੰਦਰਜੀਤ ਸ਼ਰਮਾ ) ਜਿਲਾ ਸਕੱਤਰ ਭਾਰਤੀ ਜਨਤਾ ਪਾਰਟੀ ਅੰਮ੍ਰਿਤਸਰ ਔਰ ਪਬਲਿਕ ਸਾਰਾ ਵੈਲਫੇਅਰ ਸੋਸਾਇਟੀ ਦਾ ਪ੍ਰਧਾਨ ਸਾਡੇ ਕੋਟ ਖਾਲਸਾ ਚੌਂਕੀ ਦੇ ਵਿੱਚ ਸ:ਬਲਵਿੰਦਰ ਸਿੰਘ ਸਬ ਇੰਸਪੈਕਟਰ ਬਤੋਰ ਚੌਂਕੀ ਚਾਰਜ ਦੁਬਾਰਾ ਤੋਂ ਇੱਥੇ ਨਿਯੁਕਤ ਹੋਏ ਹਨ ਜਦੋਂ ਦੀ ਇਹਨਾਂ ਦੀ ਨਿਯੁਕਤੀ ਹੋਈ ਉਸ ਦਿਨ ਦਾ ਕ੍ਰਾਈਮ ਦੇ ਉੱਤੇ ਇਹਨਾਂ ਨੇ ਪੂਰੀ ਤਰ੍ਹਾਂ ਠੱਲ ਪਾਈ ਆ ਜਿਸ ਦਿਨ ਆਏ ਸੀ ਉਸ ਦਿਨ ਵੀ ਆਉਂਦੇ ਹੀ ਇਹਨਾਂ ਨੇ 2 ਲੱਖ ਰੁਪਏ ਡਰੱਗ ਮਨੀ ਔਰ 478 ਗ੍ਰਾਮ ਹੀਰੋਇਨ ਕੀਤੀ ਉਸ ਤੋਂ ਬਾਅਦ ਰੈਗੂਲਰ ਚੋਰੀ ਦੇ ਮੋਟਰਸਾਈਕਲ ਔਰ ਹੇਰੋਇਨ ਪਾਸੋ ਲੁਟੇਰੇ ਕਾਫੀ ਫੜੇ ਆ ਔਰ ਸਾਡੇ ਨਰੇੰਦਰ ਦਵੇਸਰ ਜੋ ਪ੍ਰਧਾਨ ਹਨ ਉਹਨਾਂ ਨੇ ਪਰਸੋਂ ਰਾਤ ਨੂੰ ਮੈਨੂੰ ਫੋਨ ਕੀਤਾ ਮੈਨੂੰ ਕਹਿੰਦੇ ਯਾਰ ਇੰਚਾਰਜ ਸਾਹਿਬ ਕੌਣ ਆਏ ਮੈਂ ਕਿਹਾ ਸ: ਬਲਵਿੰਦਰ ਸਿੰਘ ਕਹਿੰਦੇ ਯਾਰ ਉਹ ਰਾਤ ਨੂੰ ਡੇਢ ਵਜੇ ਤੱਕ ਡਿਊਟੀ ਕਰ ਰਹੇ ਸੀ ਤੇ ਮੈਂ ਚੰਡੀਗੜ੍ਹੋਂ ਆਇਆ ਪਤਾ ਨਹੀਂ ਕਿੱਥੋਂ ਦੱਸ ਰਹੇ ਇਹ ਤੇ ਕਹਿੰਦੇ ਉਹ ਸੜਕਾਂ ਤੇ ਘੁੰਮ ਰਿਹਾ ਮੈਂ ਕਿਹਾ ਉਹਨਾਂ ਦਾ ਕੰਮ ਹੀ ਇਹ ਆ ਉਹ ਪਹਿਲਾਂ ਵੀ ਕਈ ਝੋਂਕੀਆਂ ਦੇ ਵਿੱਚ ਇੰਚਾਰਜ ਰਹਿ ਚੁੱਕੇ ਹਨ ਅਤੇ ਉਥੇ ਵੀ ਲੁਟੇਰਿਆਂ ਨੂੰ ਸਲਾਖਾਂ ਪਿੱਛੇ ਭੇਜਿਆ ਸੀ ਰਹੇ ਉੱਥੇ ਵੀ ਗੈਂਗਸਟਰਾਂ ਨੂੰ ਫੜਨਾ ਪਿੱਛੇ ਭੱਜ ਕੇ ਪੈਦਲ ਸੀਪੀ ਸਾਹਿਬ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਕੋਟ ਖਾਲਸਾ ਜਿਹੜਾ ਢਪਈ ਤੱਕ ਜੋ ਇਹਦੇ ਚ ਏਰੀਆ ਪੈਂਦਾ ਚੌਂਕੀ ਦੇ ਵਿੱਚ ਉਹ ਪੂਰਾ ਕ੍ਰਾਈਮ ਦੇ ਨਾਲ ਭਰਿਆ ਹੋਇਆ ਏਰੀਆ ਸੀ ਪਰ ਜਦੋਂ ਦਾ ਬਲਵਿੰਦਰ ਸਿੰਘ ਨੇ ਚਾਰਜ ਸੰਭਾਲਿਆ ਹੈ ਅਤੇ ਐਚਸੀ ਯਾਦਵਿੰਦਰ ਸਿੰਘ ਵੱਲੋਂ ਵੀ ਪੂਰੀ ਮਿਹਨਤ ਕਰਕੇ ਇਸ ਨਸ਼ੇ ਪੜੇ ਇਲਾਕੇ ਨੂੰ ਠੱਲ ਪਾਉਣ ਵਾਸਤੇ ਬਹੁਤ ਮਿਹਨਤ ਕੀਤੀ ਹੈ ਇਸ ਮੌਕੇ ਸਬ ਇੰਸਪੈਕਟਰ ਅਤੇ ਐਚਸੀ ਯਾਦਵਿੰਦਰ ਸਿੰਘ ਜੀ ਨੂੰ ਸਰੋਪਾ ਪਾ ਕੇ ਇਲਾਕਾ ਨਿਵਾਸੀਆਂ ਵੱਲੋਂ ਸਨਮਾਨਿਤ ਕੀਤਾ ਗਿਆ ਉਥੇ ਹੀ ਸਬ ਇੰਸਪੈਕਟਰ ਬਲਵਿੰਦਰ ਸਿੰਘ ਵੱਲੋਂ ਲੋਕਾਂ ਦਾ ਧੰਨਵਾਦ ਕੀਤਾ ਗਿਆ
Related