ਜਲੰਧਰ ਦੇ ਥਾਣਾ 6 ਦੇ ਮਾਡਲ ਟਾਊਨ ‘ਚ ਪਰਿਵਾਰ ਸਮੇਤ ਖਾਣਾ ਖਾਣ ਆਏ ਵਪਾਰੀ ਤੋਂ ਲੁਟੇਰਿਆਂ ਨੇ ਗੰਨ ਪੁਆਇੰਟ ‘ਤੇ ਉਸ ਦੀ ਬੀ.ਐੱਮ.ਡਬਲਿਊ ਕਾਰ ਲੁੱਟ ਲਈ। ਸੁਖਜੀਤ ਸਿੰਘ ਗਿੱਲ ਟੀਮ ਸਮੇਤ ਮੌਕੇ ‘ਤੇ ਪਹੁੰਚੇ ਕਾਰੋਬਾਰੀ ਪੁਨੀਤ ਨੇ ਦੱਸਿਆ ਕਿ ਉਹ ਸੀ. ਆਪਣੇ ਪਰਿਵਾਰ ਸਮੇਤ ਖਾਣਾ ਖਾਣ ਲਈ ਮਾਡਲ ਟਾਊਨ ਆਏ, ਇਸ ਦੌਰਾਨ ਕੁਝ ਲੁਟੇਰੇ ਉਸ ਨੂੰ ਬੰਦੂਕ ਦੀ ਨੋਕ ‘ਤੇ ਲੈ ਗਏ ਅਤੇ ਉਸ ਦੀ ਬੀ.ਐਮ.ਡਬਲਿਊ ਪੀ.ਬੀ 08ਏ 0077 ਵੀ ਲੇੈ  ਗਏ। ਸੁਖਜੀਤ ਸਿੰਘ ਗਿੱਲ ਨਾਲ ਗੱਲ ਕਰਨ ‘ਤੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਕ ਨੌਜਵਾਨ ਹਾਟ ਡਰਾਈਵ ਨੇੜੇ ਪੈਦਲ ਆਏ ਤੇ ਗੰਨ ਪੁਆਇੰਟ ‘ਤੇ ਕਾਰ ਲੁੱਟ ਲਈ, ਤੇ ਗਿਲ ਮੌਕੇ ‘ਤੇ ਪਹੁੰਚ ਗਏ ਸੀ.ਸੀ.ਟੀ.ਵੀ ਕੈਮਰੇ ਦੀਆਂ ਫੋਟੋਆਂ ਚੈੱਕ ਕਰਨ ਤੋਂ ਬਾਅਦ ਜਲਦ ਹੀ ਤਿੰਨੋਂ ਲੁਟੇਰਿਆ ਨੂੰ ਜਲਦ ਹਿਰਾਸਤ ਵਿੱਚ ਲੇ ਲਿਆ ਜਾਵੇਗਾ |