Skip to content
ਫਿਰੋਜ਼ਪੁਰ ( ਜਤਿੰਦਰ ਪਿੰਕਲ ) ਅੱਜ ਡੀਪੂ ਹੋਲਡਰ ਯੂਨੀਅਨ ਮਲਕੀਤ ਸਿੰਘ ਰੱਖੜੀ ਜ਼ਿਲ੍ਹਾ ਪ੍ਰਧਾਨ ਰਾਸ਼ਨ ਡਿਪੂ ਐਸੋਸੀਏਸ਼ਨ ਰਜਿ 319 ਮਹਾਜਨ/ ਸ਼ਿੰਦਾ ਯੂਨੀਅਨ ਵੱਲੋਂ ਜ਼ਿਲ੍ਹਾ ਮੀਟਿੰਗ ਸਾਰਾਗੜ੍ਹੀ ਗੁਰਦੁਆਰਾ ਸਾਹਿਬ ਵਿਖੇ ਹੋਈ ਜਿਸ ਵਿੱਚ ਡਿਪੂ ਹੋਲਡਰਾਂ ਨਾਲ K Y C ਅਤੇ ਮਾਰਜਨ ਮਨੀ ਦੇ ਸਬੰਧ ਵਿਚਾਰ ਚਰਚਾ ਕੀਤੀ ਗਈ ਅਤੇ ਇਸ ਮੌਕੇ ਪੰਜਾਬ ਦੇ ਅਹੁਦੇਦਾਰ ਗੁਰਪ੍ਰੀਤ ਮਖੂ , ਮਲਕੀਤ ਸਿੰਘ ਜਿਲਾ ਪ੍ਰਧਾਨ ਅਤੇ ਕਵਰਜੀਤ ਸਿੰਘ ਜੰਟੀ ਜਿਲਾ ਪ੍ਰੈਸ ਸੈਕਟਰੀ ਨੇ ਯੂਨੀਅਨ ਵਿੱਚ ਵਾਧਾ ਕਰਦੇ ਹੋਏ ਸਾਂਝਾ ਪ੍ਰੈਸ ਨੋਟ ਜਾਰੀ ਕੀਤਾ ਜਿਸ ਵਿਚ ਜ਼ਿਲ੍ਹਾ ਜਨਰਲ ਸੈਕਟਰੀ ਰਿਕੂ ਗਰੋਵਰ ,ਜ਼ਿਲ੍ਹਾ ਸੈਕਟਰੀ ਬਾਬਾ ਬਖਸ਼ੀਸ਼ ਸਿੰਘ ,ਜ਼ਿਲ੍ਹਾ ਵਾਈਸ ਪ੍ਰਧਾਨ ਗੁਰਨਾਮ ਸਿੰਘ ਸੋਡੇ ਵਾਲਾ ,ਖਜ਼ਾਨ ਸਿੰਘ , ਜਗਦੀਪ ਸਿੰਘ ਮਿਟੂ ਕੰਬੋਜ ਨਗਰ ਨੂੰ ਬਣਾਇਆ ਗਿਆ ਜ਼ਿਲ੍ਹਾ ਸ਼ੋਸ਼ਲ ਮੀਡਿਆ ਇੰਚਾਰਜ ਜਸਵੀਰ ਸਿੰਘ ਲੋਹਗੱੜ ,ਸ਼ਿਟੂ ਅਮੂਲ ਡੇਰੀ ਅਤੇ ਜ਼ਿਲ੍ਹਾ ਸਲਾਹਕਾਰ ਜਗਦੀਸ਼ ( ਤਰਸੇਮ ਸਿੰਘ ਮੁੱਠੀਆਂ ਵਾਲਾ , ਅਰੁਨ ਕੁਮਾਰ ,ਸਨਜੀਵ ਮੋਨੂੰ , ਗੁਰਮੇਲ ਸਿੰਘ ਪੱਤਲੀ , ਬਲਵਿੰਦਰ ਸਿੰਘ ਆਰਿਫ ਕੇ , ਰਜਿਦੰਰ ਕੁਮਾਰ ਦੋਨਾ ਮੱਤੜ , ਦਾਰਾ ਸਿੰਘ ਕਾਕੂ ਵਾਲਾ ਨੂੰ ਜਿਲ੍ਾ ਸਲਾਹਕਾਰ ਮੈਂਬਰ ਬਣਾਇਆ ਗਿਆ ਜ਼ਿਲ੍ਹਾ ਵਰਕਿੰਗ ਕਮੇਟੀ ਮੈਂਬਰ ਰਿਕੂ ਮਹਿਤਾ , ਲਖਵਿੰਦਰ ਸਿੰਘ ਲੱਖਾ ਵੱਸਤੀ ਨਿਜਾਮਦੀਨ ,ਬਲਵਿੰਦਰ ਸਿੰਘ ਮੱਲਵਾਲ ਚੁਣਿਆ ਗਿਆ ਗੁਰੂਹਰਸਹਾਏ ਬਲਾਕ ਪ੍ਰਧਾਨ ਜਗਜੀਤ ਸਿੰਘ ਫਿਰੋਜਪੁਰ ਸ਼ਹਿਰੀ ਪ੍ਰਧਾਨ ਰਜੇਸ਼ ਕੁਮਾਰ ਚੁਣਿਆ ਗਿਆ
ਮੀਟਿੰਗ ਉਪਰੰਤ ਨਵੇ ਆਏ ਡੀ ਐਫ ਐਸ ਈ ਜਤਿਨ ਵਰਮਾ ਜੀ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਡੀਪੂ ਹੋਲਡਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਤੋਂ ਜਾਨੂ ਕਰਵਾਇਆ ਇਸ ਮੋਕੇ ਤੇ ਹਾਜ਼ਰ ਡਿਪੂ ਹੋਲਡਰ ਕਵਰਜੀਤ ਸਿੰਘ ਜੈਟੀ ਜਿਲਾ ਪ੍ਰੈਸ ਸਕੱਤਰ ਫਿਰੋਜਪੁਰ , ਅਸ਼ਵਨੀ ਮੱਕੜ ਖਾਈ ਸਰਕਲ ਪ੍ਰਧਾਨ , ਜ਼ੀਰਾ ਬਲਾਕ ਪ੍ਰਧਾਨ ਗੁਰਦੀਪ ਸਿੰਘ, ਪ੍ਰਧਾਨ ਮੁਖਤਿਆਰ ਸਿੰਘ ਮੱਲਾਂ ਵਾਲਾ , ਮੱਲਾ ਵਾਲਾ ਸ਼ਹਿਰੀ ਬਲਾਕ ਪ੍ਰਧਾਨ ਵਿਜੇ ਕੁਮਾਰ , ਜਗਦੀਪ ਸਿੰਘ ਸ਼ੇਰ ਖਾਂ ਤਲਵੰਡੀ ਬਲਾਕ ਪ੍ਰਧਾਨ , ਮਮਦੋਟ ਬਲਾਕ ਪ੍ਰਧਾਨ ਕੇਵਲ ਕ੍ਰਿਸ਼ਨ , ਫਿਰੋਜ਼ਪੁਰ ਛਾਉਣੀ ਦਿਹਾਤੀ ਪ੍ਰਧਾਨ ਰਾਮਜੀਲਾਲ ,ਦੀਪਕ ਕੈਂਟ ਸ਼ਹਿਰੀ ਪ੍ਰਧਾਨ,ਆਰਫ ਕੇ ਸਰਕਲ ਪ੍ਰਧਾਨ ਰਮਨ , ਮਹਿੰਦਰ ਸਿੰਘ ਕਮਾਲਾ ਮਿੱਡੂ ਨੂੰ ਆਰਫ ਕੇ ਸਰਕਲ ਖਜਾਨਚੀ, ਬੱਬੂ ਨਾਗਪਾਲ , ਗੁਰਮੀਤ ਸਿੰਘ , ਮਨੀ ਸੇਠੀ , ਮੇਜਰ ਸਿੰਘ ਮਹਾਲਮ ਮੇਜਰ ਵਸਤੀ ਰਾਮ ਲਾਲ , ਲੱਖਾ ਮਮਦੋਟ , ਬਿੱਲਾ ਗੁਰੂਸਰ ਆਦਿ ਹਾਜ਼ਰ ਸਨ।
Related