ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ, 15 ਰੁਪਏ ਪ੍ਰਤੀ ਕੁਇੰਟਲ ਵਧਾਇਆ ਗੰਨੇ ਦਾ ਰੇਟ
ਡੇਰਾ ਬਾਬਾ ਨਾਨਕ: ਪੰਜਾਬ ਦੇ ਮੁੱਖ ਮੰਤਰੀ ਅੱਜ ਡੇਰਾ ਬਾਬਾ ਨਾਨਕ ਪੁੱਜੇ। ਇਥੇ ਉਨ੍ਹਾਂ ਨੇ ਕਿਸਾਨਾਂ ਲਈ ਵੱਡੇ ਤੋਹਫੇ ਦਾ ਐਲਾਨ ਕੀਤਾ। ਉਨ੍ਹਾਂ ਨੇ ਇਸ ਵਾਰ ਗੰਨੇ ਦਾ ਰੇਟ 401…
3 ਦਿਨ ਪਹਿਲਾਂ ਵਿਆਹੀ ਲਾੜੀ ਦੀ ਹਾਦਸੇ ਵਿਚ ਮੌਤ
ਫ਼ਤਹਿਗੜ੍ਹ ਸਾਹਿਬ ‘ਚ ਰੂਹ ਕੰਬਾਊ ਹਾਦਸਾ ਵਾਪਰਿਆ ਹੈ। ਇਥੇ ਨਵੇਂ ਵਿਆਹੇ ਜੋੜੇ ਦਾ ਦਰਦਨਾਕ ਐਕਸੀਡੈਂਟ ਹੋ ਗਿਆ। ਹਾਦਸੇ ਵਿਚ ਲਾੜੀ ਦੀ ਮੌਤ ਹੋ ਗਈ ਜਦਕਿ ਲੜਕਾ ਗੰਭੀਰ ਰੂਪ ਵਿਚ ਜ਼ਖ਼ਮੀ…
ਜਲੰਧਰ ਵੈਸਟ ਦੇ ਪਾਰਸ ਅਸਟੇਟ ‘ਚ 13 ਸਾਲਾ ਬੱਚੀ ਦੀ ਦਿਲ ਦਹਿਲਾ ਦੇਣ ਵਾਲੀ ਹੱਤਿਆ: ਆਰੋਪੀ ਨੂੰ 9 ਦਿਨ ਦਾ ਪੁਲਿਸ ਰਿਮਾਂਡ — ਕੌਂਸਲਰ ਮਨਜੀਤ ਸਿੰਘ ਟੀਟੂ ਦਾ ਤਿੱਖਾ ਬਿਆਨ
ਜਲੰਧਰ (ਜੀਵਨ ਜੋਤੀ ਟੰਡਨ): ਪਾਰਸ ਐਸਟੇਟ ‘ਚ 13 ਸਾਲਾ ਮਾਸੂਮ ਬੱਚੀ ਦੀ ਹੱਤਿਆ ਮਾਮਲੇ ਨੇ ਸਾਰੇ ਜਲੰਧਰ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਸੰਬੰਧੀ ਮੁੱਖ ਆਰੋਪੀ ਹਰਮਿੰਦਰ ਸਿੰਘ ਰਿਪੀ…
ਸੈਨੇਟ ਚੋਣਾਂ ਨੂੰ ਲੈ ਕੇ PU ‘ਚ ਅੱਜ ਵਿਦਿਆਰਥੀਆਂ ਵੱਲੋਂ ਵੱਡਾ ਧਰਨਾ ਪ੍ਰਦਰਸ਼ਨ
ਅੱਜ ਚੰਡੀਗੜ੍ਹ ਵਿਚ ਚੱਪੇ-ਚੱਪੇ ‘ਤੇ ਪੁਲਿਸ ਦਾ ਸਖਤ ਪਹਿਰਾ ਹੈ। ਕਈ ਰੂਟ ਵੀ ਡਾਇਵਰਟ ਕੀਤੇ ਗਏ ਹਨ। ਅੱਜ ਪੀਯੂ ਵਿਚ ਵਿਦਿਆਰਥੀਆਂ ਵੱਲੋਂ ਵੱਡਾ ਧਰਨਾ ਪ੍ਰਦਰਸ਼ਨ ਕੀਤਾ ਜਾਣਾ ਹੈ ਤੇ ਕਿਸਾਨ…
ਅੰਮ੍ਰਿਤਸਰ ਪੁਲਿਸ ਨੇ 1 IED ਸਣੇ 2 ਅੱਤਵਾਦੀਆਂ ਨੂੰ ਕੀਤਾ ਗ੍ਰਿਫਤਾਰ
ਪੰਜਾਬ ਪੁਲਿਸ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਹੈ। ਪੁਲਿਸ ਵੱਲੋਂ 2 ਵੱਡੇ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਹੜੇ ਕਿ ਬਾਈਕ ‘ਤੇ ਸਵਾਰ ਹੋ ਕੇ ਘਰੋਂ ਨਿਕਲੇ ਸਨ। ਪੁਲਿਸ ਨੇ…
ਇੰਸਟਾਗ੍ਰਾਮ ਰਾਹੀਂ 25 ਲੱਖ ਦੀ ਠਗੀ : ਕੈਨੇਡਾ ਵਰਕ ਪਰਮਿਟ ਦੇ ਨਾਂ ‘ਤੇ ਲੁਧਿਆਣਾ ਦੀ ਔਰਤ ਨਾਲ ਧੋਖਾਧੜੀ
ਲੁਧਿਆਣਾ: ਖੰਨਾ ਵਿਖੇ ਪਾਇਲ ਦੀ ਇੱਕ ਔਰਤ ਨੂੰ ਕੈਨੇਡਾ ਵਿੱਚ ਵਰਕ ਪਰਮਿਟ ਦੇਣ ਦਾ ਦਾਅਵਾ ਕਰਨ ਵਾਲੀ ਇੱਕ ਇੰਸਟਾਗ੍ਰਾਮ ਪੋਸਟ ਰਾਹੀਂ ਠੱਗੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਧੋਖੇਬਾਜ਼ਾਂ ਨੇ…
DGP ਗੌਰਵ ਯਾਦਵ ਨੇ ਤਰਨਤਾਰਨ ਦੇ 2 DSP ਕੀਤੇ ਸਸਪੈਂਡ
ਤਰਨ ਤਾਰਨ ਪੁਲਿਸ ਦੇ 2 ਅਫ਼ਸਰਾਂ ਖਿਲਾਫ਼ ਵੱਡੀ ਕਾਰਵਾਈ ਕੀਤੀ ਗਈ ਹੈ। ਤਰਨਤਾਰਨ ਦੇ 2 DSP’s ਸਸਪੈਂਡ ਕੀਤੇ ਗਏ ਹਨ। ਇਹ ਕਾਰਵਾਈ DGP ਗੌਰਵ ਯਾਦਵ ਦੇ ਹੁਕਮਾਂ ਮਗਰੋਂ ਕੀਤੀ ਗਈ…
ਪੰਜਾਬ ਵਿਚ ਠੰਢ ਨੇ ਠਾਰੇ ਲੋਕ, ਫ਼ਰੀਦਕੋਟ ਵਿਚ ਤਾਪਮਾਨ ਚਾਰ ਡਿਗਰੀ ਸੈਲਸੀਅਸ ਤਕ ਡਿੱਗਾ
ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਵਿਚ ਠੰਢ ਵਧਦੀ ਜਾ ਰਹੀ ਹੈ। ਫਰੀਦਕੋਟ ਮੰਗਲਵਾਰ ਨੂੰ ਪੰਜਾਬ ਦਾ ਸੱਭ ਤੋਂ ਠੰਢਾ ਸਥਾਨ ਰਿਹਾ, ਜਿੱਥੇ ਘੱਟੋ-ਘੱਟ ਤਾਪਮਾਨ 4 ਡਿਗਰੀ ਸੈਲਸੀਅਸ ਤਕ ਡਿੱਗ ਗਿਆ।…
ਪੰਜਾਬੀ ਐਕਟਰ ਦੇ ਸ਼ੋਅਰੂਮ ‘ਚ ਚੋਰੀ ਦੇ ਮਾਮਲੇ ‘ਚ ਵੱਡਾ ਖੁਲਾਸਾ
ਪੰਜਾਬੀ ਅਦਾਕਾਰ ਦੇ ਗਹਿਣਿਆਂ ਦੇ ਸ਼ੋਅਰੂਮ ਵਿੱਚ ਹੋਈ ਚੋਰੀ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। ਇਹ ਚੋਰੀ ਉਸਦੇ ਮੈਨੇਜਰ ਨੇ ਹੀ ਕੀਤੀ ਸੀ। ਮੋਹਾਲੀ ਪੁਲਿਸ ਨੇ ਇਸ ਘਟਨਾ ਦਾ…
ਵਿਆਹ ਤੋਂ ਵਾਪਸ ਆਉਂਦੇ ਸਮੇਂ ਨਹਿਰ ਵਿੱਚ ਡਿੱਗੀ ਬੇਕਾਬੂ ਕਾਰ
ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿੱਚ ਇੱਕ ਵਿਆਹ ਸਮਾਗਮ ਤੋਂ ਵਾਪਸ ਆ ਰਹੀ ਇੱਕ ਆਲਟੋ ਕਾਰ ਸ਼ਾਰਦਾ ਨਹਿਰ ਵਿੱਚ ਡਿੱਗ ਗਈ। ਹਾਦਸੇ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ, ਜਦੋਂ…









