ਖਰੜ ‘ਚ ਬੰਟੀ ਬੈਂਸ ‘ਤੇ ਗੋਲੀਆਂ ਚਲਾਉਣ ਵਾਲੇ ਬਦਮਾਸ਼ ਦਾ ਐਨਕਾਊਂਟਰ
ਪੰਜਾਬ ਦੇ ਮੋਹਾਲੀ ਵਿੱਚ ਖਰੜ ਨੇੜੇ ਪੰਜਾਬ ਪੁਲਿਸ ਅਤੇ ਇੱਕ ਗੈਂਗਸਟਰ ਵਿਚਕਾਰ ਮੁਕਾਬਲਾ ਹੋਇਆ। ਪੁਲਿਸ ਨੇ ਬੰਟੀ ਬੈਂਸ ਉੱਤੇ ਗੋਲੀਆਂ ਚਲਾਉਣਾ ਵਾਲੇ ਬਦਮਾਸ਼ ਦਾ ਐਨਕਾਊਂਟਰ ਕੀਤਾ। ਪੁਲਿਸ ਨਾਲ ਮੁਠਭੇੜ ਦੌਰਾਨ…
ਅੰਤਰਰਾਸ਼ਟਰੀ ਜੱਟ ਸਿੱਖ ਭਾਈਚਾਰਾ ਜਥੇਬੰਦੀ ਵੱਲੋਂ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਦਿੱਤਾ ਗਿਆ ਮੰਗ ਪੱਤਰ
ਫ਼ਿਰੋਜ਼ਪੁਰ ( ਜਤਿੰਦਰ ਪਿੰਕਲ ) ਅੱਜ ਫਿਰੋਜ਼ਪੁਰ ਵਿਖੇ ਵੰਦੇ ਭਾਰਤ ਟ੍ਰੇਨ ਦੀ ਰਵਾਨਗੀ ਸਮੇਂ ਅੰਤਰਰਾਸ਼ਟਰੀ ਜੱਟ ਸਿੱਖ ਭਾਈਚਾਰਾ ਜਥੇਬੰਦੀ ਦੇ ਸੇਵਾਦਾਰਾਂ ਸਿਮਰਜੀਤ ਸਿੰਘ ਸੰਧੂ ਤੇ ਦਵਿੰਦਰ ਸਿੰਘ ਜੰਗ ਵੱਲੋਂ ਭਾਰਤ…
ਛੋਟਾ ਹਾਥੀ ਤੇ ਸਕੂਟੀ ਦੀ ਆਪਸ ਵਿਚ ਹੋਈ ਟੱਕਰ, ਔਰਤ ਸਣੇ ਦੋ ਦੀ ਮੌਤ
ਨਵਾਂਸ਼ਹਿਰ : ਨਵਾਂਸ਼ਹਿਰ ਦੇ ਨਜ਼ਦੀਕੀ ਪਿੰਡ ਲੰਗੜੋਆ ਵਿੱਚ ਸਕੂਟੀ ਅਤੇ ਛੋਟਾ ਹਾਥੀ ਦੀ ਟੱਕਰ ਵਿਚ ਇਕ ਔਰਤ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਸਾਲਾ ਬੱਚੀ ਜ਼ਖ਼ਮੀ ਹੋ…
ਕੌਮੀ ਕੈਂਸਰ ਜਾਗਰੂਕਤਾ ਦਿਵਸ ਮੌਕੇ ਰੋਟਰੀ ਕਲੱਬ ਨੇ ਬਾਬਾ ਬੰਦਾ ਬਹਾਦਰ ਕਾਲਜ ਆਫ ਨਰਸਿੰਗ ਵਿਖੇ ਵਿਸ਼ੇਸ਼ ਸੈਮੀਨਾਰ ਕੀਤਾ
ਫਰੀਦਕੋਟ (ਵਿਪਨ ਮਿੱਤਲ) – ਇਲਾਕੇ ਦੀ ਮਾਣਮੱਤੀ ਵਿੱਦਿਅਕ ਸੰਸਥਾ ਬਾਬਾ ਬੰਦਾ ਬਹਾਦਰ ਕਾਲਜ ਆਫ ਨਰਸਿੰਗ ਫਰੀਦਕੋਟ ਵਿਖੇ ਰੋਟਰੀ ਕਲੱਬ ਫਰੀਦਕੋਟ ਦੇ ਪ੍ਰਧਾਨ ਅਸ਼ਵਨੀ ਬਾਂਸਲ ਤੇ ਕਲੱਬ ਦੇ ਜਨਰਲ ਸਕੱਤਰ ਦਵਿੰਦਰ…
ਫ਼ਰੀਦਕੋਟ ਦੇ ਸੁਖਵਿੰਦਰ ਸਾਰੰਗ- ਬੇਟੀ ਸੁਖਮਨੀ ਸਾਰੰਗ ਦਾ ਉਲਾਸ ਗੀਤ ਬਣਿਆ ‘ਰਾਸ਼ਟਰੀ ਉਲਾਸ ਥੀਮ ਗੀਤ’
ਫ਼ਰੀਦਕੋਟ (ਵਿਪਨ ਮਿੱਤਲ) – ਡਾ.ਅੰਬੇਦਕਰ ਇੰਟਰਨੈਸ਼ਨਲ ਸੈਂਟਰ ਨਵੀਂ ਦਿੱਲੀ ਵਿਖੇ ਇੰਟਰਨੈਸ਼ਨਲ ਲਿਟਰੇਸੀ ਦਿਨ ਮਨਾਇਆ ਗਿਆ। ਇਸ ਮੌਕੇ ਸ੍ਰੀ ਜੈਅੰਤ ਚੌਧਰੀ ਮੰਤਰੀ ਸਟੇਟ ਸਕਿਲ ਡਿਵੈਲਪਮੈਂਟ ਐਂਡ ਇੰਟਰੇਪ੍ਰੇਨੇਊਰਸ਼ਿਪ ਮਨਿਸਟਰ ਆਫ ਸਟੇਟ ਫਾਰ…
ਆਪਣਾ ਘਰ ਆਸ਼ਰਮ ਫ਼ਰੀਦਕੋਟ ਦੇ ਪ੍ਰਧਾਨ ਕੇਵਲ ਕਿ੍ਰਸ਼ਨ ਕਟਾਰੀਆ ਅਤੇ ਸਕੱਤਰ ਵਿਜੇਂਦਰ ਵਿਧਾਇਕ ਚੁਣੇ ਗਏ
ਫਰੀਦਕੋਟ (ਵਿਪਨ ਮਿੱਤਲ) – ਵਿਸ਼ੇਸ਼ ਲੋੜਾਂ ਵਾਲੇ ਬੇਸਹਾਰਾ ਵਿਅਕਤੀਆਂ ਦੀ ਚੰਗੇ ਢੰਗ ਨਾਲ ਦੇਖਭਾਲ ਕਰਨ ਵਾਲੇ ‘ਆਪਣਾ ਘਰ ਆਸ਼ਰਮ’ ਗੀਤਾ ਭਵਨ ਸਰਾਫਾ ਬਾਜ਼ਾਰ ਫਰੀਦਕੋਟ ਵਿਖੇ ਰਾਸ਼ਟਰੀ ਚੇਅਰਮੈਨ ਸ੍ਰੀ ਵਿਨੋਦ ਸਿੰਘਲ…
ਪੰਜਾਬੀ ਟਰੱਕ ਡਰਾਈਵਰ ਦੀ ਅਮਰੀਕਾ ਵਿਚ ਦਿਲ ਦਾ ਦੌਰਾ ਪੈਣ ਨਾਲ ਮੌਤ
ਅਮਰੀਕਾ ਤੋਂ ਦੁਖ਼ਦਾਈ ਖ਼ਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਲਖਵਿੰਦਰ ਸਿੰਘ (ਹੈਪੀ) ਪੁੱਤਰ ਬੂਟਾ ਸਿੰਘ ਭਾਈਕਾ…
ਪੰਜਾਬ ਵਿਚ ਠੰਢ ਨੇ ਦਿੱਤੀ ਦਸਤਕ, ਠੰਢੀਆਂ ਹੋਈਆਂ ਰਾਤਾਂ
ਪੰਜਾਬ ਵਿਚ ਠੰਢ ਨੇ ਜ਼ੋਰ ਫੜ੍ਹ ਲਿਆ ਹੈ। ਤਾਪਮਾਨ ਵਿਚ ਘਟਨਾ ਸ਼ੁਰੂ ਹੋ ਗਿਆ ਹੈ। ਐਤਵਾਰ ਨੂੰ ਘੱਟੋ-ਘੱਟ ਤਾਪਮਾਨ 0.2 ਡਿਗਰੀ ਘੱਟ ਗਿਆ, ਜੋ ਆਮ ਨਾਲੋਂ 1.7 ਡਿਗਰੀ ਘੱਟ ਸੀ।…
ਨੌਜਵਾਨ ਸਭਾ ਗੁਲਾਬੀਆਂ ਮੁਹੱਲਾ ਵੱਲੋਂ 18ਵਾਂ ਜਾਗਰਨ ਸ਼ਰਧਾ ਤੇ ਭਾਵਨਾ ਨਾਲ ਆਯੋਜਿਤ
ਅੱਜ ਨੌਜਵਾਨ ਸਭਾ ਗੁਲਾਬੀਆਂ ਮੁਹੱਲਾ ਬਸਤੀ ਸ਼ੇਖ ਜਲੰਧਰ ਵੱਲੋਂ 18ਵਾਂ ਜਾਗਰਨ ਵੱਡੀ ਸ਼ਰਧਾ ਤੇ ਭਾਵਨਾ ਨਾਲ ਕਰਵਾਇਆ ਜਾ ਰਿਹਾ ਹੈ। ਜਾਗਰਨ ਦੇ ਸੰਦਰਭ ਵਿੱਚ ਅੱਜ ਦੁਪਹਿਰੇ ਨੌਜਵਾਨ ਸਭਾ ਵੱਲੋਂ ਲੰਗਰ…
ਤਰਨਤਾਰਨ ਵਿੱਚ 3 ਨੌਜਵਾਨਾਂ ਦੀ ਕੁੱਟਮਾਰ, ਇੱਕ ਦੀ ਮੌਤ
ਤਰਨਤਾਰਨ: ਤਰਨਤਾਰਨ ਜ਼ਿਲ੍ਹੇ ਵਿੱਚ, ਤਿੰਨ ਨੌਜਵਾਨਾਂ ਨੂੰ ਇੱਕ ਬਾਜ਼ਾਰ ਤੋਂ ਅਗਵਾ ਕਰ ਲਿਆ ਗਿਆ ਅਤੇ ਹੈਰੋਇਨ ਦਾ ਪੈਕੇਟ ਗਾਇਬ ਹੋਣ ਤੋਂ ਬਾਅਦ ਉਨ੍ਹਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਇਸ…









