ਨਹੀਂ ਰਹੇ ਪ੍ਰਸਿੱਧ ਸ਼ਾਸਤਰੀ ਗਾਇਕ ਪੰਡਿਤ ਛੰਨੂਲਾਲ ਮਿਸ਼ਰਾ, PM ਮੋਦੀ ਨੇ ਪ੍ਰਗਟਾਇਆ ਦੁੱਖ

ਹਿੰਦੁਸਤਾਨੀ ਸ਼ਾਸਤਰੀ ਗਾਇਕ ਪੰਡਿਤ ਛੰਨੂਲਾਲ ਮਿਸ਼ਰਾ ਦਾ ਵੀਰਵਾਰ ਸਵੇਰੇ ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਵਿੱਚ ਦੇਹਾਂਤ ਹੋ ਗਿਆ। ਛੰਨੂਲਾਲ ਮਿਸ਼ਰਾ ਆਪਣੀ ਧੀ ਦੇ ਘਰ ਰਹਿ ਰਹੇ ਸਨ। ਉਨ੍ਹਾਂ ਦਾ ਦੇਹਾਂਤ ਉਮਰ…

“ਦਸ਼ਹਿਰਾ ਮੇਲੇ ਦੇ ਪ੍ਰਬੰਧਾਂ ਦਾ ਅਧਿਕਾਰੀਆਂ ਨੇ ਕੀਤਾ ਜਾਇਜ਼ਾ”

ਦਸ਼ਹਿਰਾ ਮੇਲੇ ਦੀਆਂ ਤਿਆਰੀਆਂ ਚਰਮ ’ਤੇ, ਪ੍ਰਸ਼ਾਸਨ ਵੱਲੋਂ ਸਖ਼ਤ ਨਿਗਰਾਨੀ ਦੇ ਇੰਤਜ਼ਾਮ ਜਲੰਧਰ (ਪੁਨੀਸ਼ ਅਰੋੜਾ) 1 ਅਕਤੂਬਰ – ਸ਼ਹਿਰ ਵਿੱਚ ਹੋਣ ਵਾਲੇ ਵਿਸ਼ਾਲ ਦਸ਼ਹਿਰਾ ਮੇਲੇ ਨੂੰ ਲੈ ਕੇ ਪ੍ਰਸ਼ਾਸਨ ਪੂਰੀ…

ਰਾਜਵੀਰ ਜਵੰਦਾ ਦੀ ਹਾਲਤ ਹੋਈ ਹੋਰ ਵੀ ਗੰਭੀਰ? ਡਾਕਟਰਾਂ ਨੇ ਦਿੱਤਾ ਵੱਡਾ ਅਪਡੇਟ

ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਫੋਰਟਿਸ ਹਸਪਤਾਲ ਵੱਲੋਂ ਤਾਜ਼ਾ ਅਪਡੇਟ ਸਾਹਮਣੇ ਆਇਆ ਹੈ। ਡਾਕਟਰਾਂ ਅਨੁਸਾਰ, ਜਵੰਦਾ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ ਅਤੇ ਉਹ ਵੈਂਟੀਲੇਟਰ ਸਹਾਇਤਾ…

ਦੀਵਾਲੀ ਤੋਂ ਪਹਿਲਾਂ ਕਿਸਾਨਾਂ ਨੂੰ ਵੱਡਾ ਤੋਹਫ਼ਾ, ਕੇਂਦਰ ਸਰਕਾਰ ਨੇ ਕਣਕ ਦੇ ਭਾਅ ‘ਚ ਇੰਨੇ ਰੁਪਏ ਕੀਤਾ ਵਾਧਾ

ਸਰਕਾਰ ਨੇ ਬੁੱਧਵਾਰ ਨੂੰ 2026-27 ਮਾਰਕੀਟਿੰਗ ਸਾਲ ਲਈ ਕਣਕ ਦੇ ਘੱਟੋ-ਘੱਟ ਸਮਰਥਨ ਮੁੱਲ ਵਿੱਚ 6.59 ਪ੍ਰਤੀਸ਼ਤ ਵਾਧੇ ਦਾ ਐਲਾਨ ਕੀਤਾ। ਇਹ ਕੀਮਤ, ਜੋ ਪਿਛਲੇ ਸਾਲ 2,425 ਰੁਪਏ ਪ੍ਰਤੀ ਕੁਇੰਟਲ ਸੀ,…

6 ਲਾਸ਼ਾਂ ਮਿਲਣ ਨਾਲ ਮਚੀ ਤਰਥਲੀ, ਦੋ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਤੇ 4 ਮਿਲੇ ਅੱਧ ਸੜੇ ਸਰੀਰ

ਮੰਗਲਵਾਰ ਨੂੰ ਰਾਮਗਾਓਂ ਦੇ ਤੇਪਾਰਾਹਾ ਵਿੱਚ ਇੱਕ ਸਨਸਨੀਖੇਜ਼ ਘਟਨਾ ਨੇ ਪੂਰੇ ਖੇਤਰ ਨੂੰ ਹਿਲਾ ਕੇ ਰੱਖ ਦਿੱਤਾ। ਪੁਲਿਸ ਨੇ ਛੇ ਲਾਸ਼ਾਂ ਬਰਾਮਦ ਕੀਤੀਆਂ, ਜਿਨ੍ਹਾਂ ਵਿੱਚੋਂ ਦੋ ਦੀ ਤੇਜ਼ਧਾਰ ਹਥਿਆਰਾਂ ਨਾਲ…

ਪੰਜਾਬ ‘ਚ ‘ਮੇਰਾ ਘਰ, ਮੇਰਾ ਮਾਣ’ ਸਕੀਮ ਦਾ ਆਗਾਜ਼, ਲਾਲ ਲਕੀਰ ਦੇ ਅੰਦਰ ਆਉਣ ਵਾਲੀ ਜ਼ਮੀਨ ‘ਤੇ ਮਿਲੇਗਾ ਮਾਲਕਾਣਾ ਹੱਕ

ਖੁਸ਼ਖਬਰੀ ! ਪੰਜਾਬ ‘ਚ ‘ਮੇਰਾ ਘਰ, ਮੇਰਾ ਮਾਣ’ ਸਕੀਮ ਦਾ ਆਗਾਜ਼, ਲਾਲ ਲਕੀਰ ਦੇ ਅੰਦਰ ਆਉਣ ਵਾਲੀ ਜ਼ਮੀਨ ‘ਤੇ ਮਿਲੇਗਾ ਮਾਲਕਾਣਾ ਹੱਕ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਅਤੇ ਲਾਲਜੀਤ ਸਿੰਘ…

ਲੁਧਿਆਣਾ ਦੇ ਮਿਲਟਰੀ ਕੈਂਪ ‘ਚ ਚੋਰੀ, ਮੇਜਰ ਦਾ ਸਰਕਾਰੀ ਲੈਪਟਾਪ ਗਾਇਬ

ਮਿਲਟਰੀ ਕੈਂਪ ਢੋਲੇਵਾਲ ਵਿਖੇ ਸਰਕਾਰੀ ਰਿਹਾਇਸ਼ ‘ਤੇ ਚੋਰੀ ਹੋਈ ਹੈ। ਮੇਜਰ ਸਚਿਨ ਸ਼ਰਮਾ ਹਰਿਆਣਾ ਦੇ ਆਪਣੇ ਪਿੰਡ ਵਿੱਚ ਦੋ ਦਿਨਾਂ ਦੀ ਛੁੱਟੀ ‘ਤੇ ਸਨ। ਵਾਪਸ ਆਉਣ ‘ਤੇ, ਉਨ੍ਹਾਂ ਨੂੰ ਆਪਣੇ…

ਗੁਰਦਾਸਪੁਰ ‘ਚ ਨੂੰਹ ਨੇ ਬਜ਼ੁਰਗ ਸੱਸ ਦੀ ਕੀਤੀ ਕੁੱਟਮਾਰ, ਬੇਚਾਰੀ ਪਾਉਂਦੀ ਰਹੀ ਰੋਲਾ, ਨੂੰਹ ਨੇ ਭੋਰਾ ਨੀਂ ਕੀਤਾ ਤਰਸ

ਪੰਜਾਬ ਦੇ ਗੁਰਦਾਸਪੁਰ ਵਿੱਚ, ਇੱਕ ਨੂੰਹ ਵੱਲੋਂ ਆਪਣੀ ਬਜ਼ੁਰਗ ਸੱਸ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦੀ ਵੀਡੀਓ ਸਾਹਮਣੇ ਆਈ ਹੈ। ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਨੂੰਹ ਆਪਣੀ ਸੱਸ ਨੂੰ…

ਲੁਧਿਆਣਾ ‘ਚ ਭੈਣ ਦੇ ਸ਼ਗਨ ‘ਤੇ ਅਭਿਸ਼ੇਕ ਨੇ ਯੁਵਰਾਜ ਨਾਲ ਪਾਏ ਭੰਗੜੇ, ਪ੍ਰੋਗਰਾਮ ‘ਚ ਪਹੁੰਚੇ ਰਣਜੀਤ ਬਾਵਾ, ਅਰਜਨ ਢਿੱਲੋਂ ਤੇ ਹੋਰ ਗਾਇਕ

ਪੰਜਾਬ ਦੇ ਲੁਧਿਆਣਾ ਦੇ ਇੱਕ ਰਿਜ਼ੋਰਟ ਵਿੱਚ ਮੰਗਲਵਾਰ ਦੇਰ ਰਾਤ ਨੂੰ ਕ੍ਰਿਕਟਰ ਅਭਿਸ਼ੇਕ ਸ਼ਰਮਾ ਦੀ ਭੈਣ ਕੋਮਲ ਲਈ ਸ਼ਗਨ ਸਮਾਰੋਹ ਆਯੋਜਿਤ ਕੀਤਾ ਗਿਆ। ਰਾਤ ਕਰੀਬ 11 ਵਜੇ ਕ੍ਰਿਕਟਰ ਅਭਿਸ਼ੇਕ ਸ਼ਰਮਾ…

ਨਸ਼ੇ ਨੇ ਬੁਝਾਇਆ ਇੱਕ ਹੋਰ ਘਰ ਦਾ ਚਿਰਾਗ, ਓਵਰਡੋਜ਼ ਕਾਰਨ ਨੌਜਵਾਨ ਦੀ ਹੋਈ ਮੌਤ

ਨਸ਼ੇ ਨੇ ਇੱਕ ਹੋਰ ਘਰ ਦਾ ਚਿਰਾਗ ਬੁਝਾ ਦਿੱਤਾ। ਹੁਸ਼ਿਆਰਪੁਰ ਵਿਚ ਨਸ਼ੇ ਦੀ ਓਵਰਡੋਜ਼ ਕਾਰਨ ਇੱਕ ਨੌਜਵਾਨ ਦੀ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਵਿਸ਼ਾਲ ਆਦੀਆ ਟੀਨੂੰ ਵਜੋਂ…