ਨਿਤੀਸ਼ ਕੌਸ਼ਲ FBI ਦੇ ‘ਮੋਸਟ ਵਾਂਟੇਡ’ ਅਪਰਾਧੀਆਂ ਵਿੱਚ ਸ਼ਾਮਲ, ਕਤਲ ਅਤੇ ਹਥਿਆਰਾਂ ਦੀ ਤਸਕਰੀ ਦੇ ਇਲਜ਼ਾਮ
ਚੰਡੀਗੜ੍ਹ/ਅਮਰੀਕਾ(ਅਮਿਤ ਨਖਵਾਲ): ਪੰਜਾਬ ਦੇ ਬਦਨਾਮ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਗਿਰੋਹ ਖ਼ਿਲਾਫ਼ ਅਮਰੀਕੀ ਜਾਂਚ ਏਜੰਸੀ FBI ਨੇ ਵੱਡੀ ਕਾਰਵਾਈ ਕਰਦਿਆਂ ਉਸ ਦੇ ਕਰੀਬੀ ਸਾਥੀ ਨਿਤੀਸ਼ ਕੌਸ਼ਲ ਉਰਫ਼ ‘ਲਾਲਾ’ ਨੂੰ ਆਪਣੀ ‘ਮੋਸਟ…
ਰੂਸੀ ਤੇਲ ਖਰੀਦਣਾ ਪੈ ਸਕਦਾ ਮਹਿੰਗਾ, ਭਾਰਤ ਸਮੇਤ 5 ਦੇਸ਼ਾਂ ‘ਤੇ 100% ਡਿਊਟੀ ਦੀ ਤਿਆਰੀ
ਵਾਸ਼ਿੰਗਟਨ (ਅਮਿਤ ਨਖਵਾਲ): ਅਮਰੀਕਾ ਦੀਆਂ ਦੋਵੇਂ ਪ੍ਰਮੁੱਖ ਪਾਰਟੀਆਂ—ਰਿਪਬਲਿਕਨ ਅਤੇ ਡੈਮੋਕ੍ਰੇਟਿਕ—ਦੇ ਸੈਨੇਟਰਾਂ ਦੇ ਇੱਕ ਸਮੂਹ ਨੇ ਸੈਨੇਟ ਵਿੱਚ ਅਜਿਹਾ ਬਿੱਲ ਪੇਸ਼ ਕੀਤਾ ਹੈ, ਜਿਸ ਤਹਿਤ ਰੂਸ ਤੋਂ ਤੇਲ ਖਰੀਦਣ ਵਾਲੇ ਭਾਰਤ,…
ਸ਼ੇਅਰ ਬਾਜ਼ਾਰ ਵਿੱਚ ਮਜ਼ਬੂਤ ਵਾਪਸੀ, ਸੈਂਸੈਕਸ 550 ਤੋਂ ਵੱਧ ਅੰਕ ਚੜ੍ਹਿਆ, ਨਿਫਟੀ ਵੀ ਹਰੇ ਨਿਸ਼ਾਨ ‘ਚ
ਮੁੰਬਈ (ਅਮਿਤ ਨਖਵਾਲ): ਪਿਛਲੇ ਕਾਰੋਬਾਰੀ ਸੈਸ਼ਨ ਵਿੱਚ ਭਾਰੀ ਗਿਰਾਵਟ ਤੋਂ ਬਾਅਦ ਬੁੱਧਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਨੇ ਜ਼ਬਰਦਸਤ ਵਾਪਸੀ ਕੀਤੀ। ਬੈਂਕਿੰਗ ਸ਼ੇਅਰਾਂ ਵਿੱਚ ਖਰੀਦਦਾਰੀ ਅਤੇ ਅਮਰੀਕਾ ਵਿੱਚ ਉਮੀਦ ਤੋਂ ਘੱਟ…
16 ਸਾਲਾਂ ਬਾਅਦ ਵਿਸ਼ਵ ਕੱਪ ਫਾਈਨਲ ਵਿੱਚ ਪਹੁੰਚਿਆ ਸਪੇਨ, ਫਰਾਂਸ ਨੂੰ 2-0 ਨਾਲ ਹਰਾਇਆ
ਰਿਪੋਰਟ: ਅਮਿਤ ਨਖਵਾਲ ਸਪੇਨ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਫੁੱਟਬਾਲ ਵਿਸ਼ਵ ਕੱਪ ਦੇ ਪਹਿਲੇ ਸੈਮੀਫਾਈਨਲ ਵਿੱਚ ਫਰਾਂਸ ਨੂੰ 2-0 ਨਾਲ ਹਰਾ ਕੇ 16 ਸਾਲਾਂ ਬਾਅਦ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ…
ਅਮਰੀਕਾ ਦੇ ਲਗਾਤਾਰ ਚੌਥੇ ਦਿਨ ਇਰਾਨ ‘ਤੇ ਹਵਾਈ ਹਮਲੇ, ਟਰੰਪ ਦੀ ਸਖ਼ਤ ਚੇਤਾਵਨੀ
ਰਿਪੋਰਟ: ਅਮਿਤ ਨਖਵਾਲ ਵਾਸ਼ਿੰਗਟਨ/ਨਵੀਂ ਦਿੱਲੀ : ਅਮਰੀਕਾ ਅਤੇ ਇਰਾਨ ਵਿਚਾਲੇ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ। ਮੰਗਲਵਾਰ ਰਾਤ ਨੂੰ ਅਮਰੀਕੀ ਫੌਜ ਨੇ ਲਗਾਤਾਰ ਚੌਥੇ ਦਿਨ ਇਰਾਨ ਦੇ ਕਈ ਫੌਜੀ ਟਿਕਾਣਿਆਂ…
ਮਾਨਸੂਨ ਹੋਇਆ ਸੁਸਤ, ਪੰਜਾਬ ਵਾਸੀਆਂ ਨੂੰ 7 ਦਿਨ ਹੋਰ ਸਹਿਣੀ ਪਵੇਗੀ ਗਰਮੀ
ਅਮਿਤ ਨਖਵਾਲ: ਪੰਜਾਬ ਅਤੇ ਚੰਡੀਗੜ੍ਹ ਵਿਚ ਮੌਨਸੂਨ ਦੀ ਬਾਰਿਸ਼ ਫਿਲਹਾਲ ਰੁਕ ਗਈ ਹੈ, ਜਿਸ ਕਾਰਨ ਸੂਬੇ ਭਰ ਵਿਚ ਨਮੀ ਅਤੇ ਤਾਪਮਾਨ ਵਿਚ ਮੁੜ ਵਾਧਾ ਹੋਇਆ ਹੈ। ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ…
ਪੰਜਾਬ-ਹਰਿਆਣਾ ਦੇ 8 ਟੋਲ ਪਲਾਜ਼ਿਆਂ ‘ਤੇ ਟੋਲ ਦਰਾਂ ਵਿੱਚ ਵਾਧਾ, ਯਾਤਰਾ ਹੋਈ ਮਹਿੰਗੀ
ਚੰਡੀਗੜ੍ਹ(ਅਮਿਤ ਨਖਵਾਲ): ਪੰਜਾਬ ਅਤੇ ਹਰਿਆਣਾ ਦੇ ਕੌਮੀ ਰਾਜਮਾਰਗਾਂ (ਨੈਸ਼ਨਲ ਹਾਈਵੇਅ) ‘ਤੇ ਸਫ਼ਰ ਕਰਨ ਵਾਲੇ ਵਾਹਨ ਚਾਲਕਾਂ ਲਈ ਅਹਿਮ ਖ਼ਬਰ ਹੈ। ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐਨ.ਐਚ.ਏ.ਆਈ.) ਨੇ ਖੇਤਰ ਦੇ 8…
ਦੇਸ਼ ਭਰ ‘ਚ ਮੌਸਮ ਦਾ ਕਹਿਰ: ਕਿਤੇ ਤਪਦੀ ਗਰਮੀ, ਕਿਤੇ ਹੜ੍ਹਾਂ ਨੇ ਵਧਾਈ ਮੁਸ਼ਕਲ
ਚੰਡੀਗੜ੍ਹ(ਅਮਿਤ ਨਖਵਾਲ): ਮੌਨਸੂਨ ਦੀ ਰਫ਼ਤਾਰ ਹੌਲੀ ਪੈਣ ਕਾਰਨ ਉੱਤਰੀ ਭਾਰਤ ਦੇ ਕਈ ਸੂਬਿਆਂ ਵਿੱਚ ਇੱਕ ਵਾਰ ਫਿਰ ਗਰਮੀ ਨੇ ਜ਼ੋਰ ਫੜ ਲਿਆ ਹੈ। ਰਾਜਸਥਾਨ, ਦਿੱਲੀ, ਹਰਿਆਣਾ, ਪੰਜਾਬ, ਚੰਡੀਗੜ੍ਹ, ਮੱਧ ਪ੍ਰਦੇਸ਼…
ਬੀਕਾਨੇਰ ‘ਚ ਗੈਂਗਸਟਰ ਰੋਹਿਤ ਗੋਦਾਰਾ ਦੇ ਘਰ ‘ਤੇ ਚੱਲਿਆ ਬੁਲਡੋਜ਼ਰ, ਪ੍ਰਸ਼ਾਸਨ ਦੀ ਵੱਡੀ ਕਾਰਵਾਈ
(ਅਮਿਤ ਨਖਵਾਲ) ਬੀਕਾਨੇਰ (ਰਾਜਸਥਾਨ): ਅਮਰੀਕਾ ਦੀ ਐਫਬੀਆਈ ਦੀ ਚਾਰਜਸ਼ੀਟ ਵਿੱਚ ਨਾਮ ਸਾਹਮਣੇ ਆਉਣ ਤੋਂ ਕੁਝ ਹੀ ਦਿਨਾਂ ਬਾਅਦ ਭਗੌੜੇ ਗੈਂਗਸਟਰ ਰੋਹਿਤ ਗੋਦਾਰਾ ਦੇ ਰਾਜਸਥਾਨ ਦੇ ਬੀਕਾਨੇਰ ਜ਼ਿਲ੍ਹੇ ਸਥਿਤ ਦੋ ਮੰਜ਼ਿਲਾ…
7 ਸਾਲ ਦੀ ਮਾਸੂਮ ਨਾਲ ਦਰਿੰਦਗੀ ਕਰਨ ਵਾਲੇ ਦੋਸ਼ੀ ਨੂੰ 50 ਸਾਲ ਦੀ ਕੈਦ
ਚੰਡੀਗੜ੍ਹ (ਅਮਿਤ ਨਖਵਾਲ): ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਾਲ 2021 ਵਿੱਚ 7 ਸਾਲਾ ਮਾਸੂਮ ਬੱਚੀ ਨਾਲ ਜ਼ਬਰ-ਜ਼ਨਾਹ ਅਤੇ ਕਤਲ ਦੇ ਮਾਮਲੇ ਵਿੱਚ ਅਹਿਮ ਫ਼ੈਸਲਾ ਸੁਣਾਉਂਦਿਆਂ ਦੋਸ਼ੀ ਦੀ ਫਾਂਸੀ ਦੀ…









