ਨਿਰਮਾਣ ਅਧੀਨ ਚੱਲ ਰਹੇ ਪੁਲ ਲਈ ਪੁੱਟੇ ਟੋਏ ‘ਚ ਡਿੱਗੀ ਕਾਰ
ਫਰੀਦਕੋਟ : ਕੋਟਕਪੂਰਾ ਰੋਡ ‘ਤੇ ਨਹਿਰਾਂ ਉਪਰ ਚੱਲ ਰਹੇ ਨਵੇਂ ਪੁਲਾਂ ਦੇ ਨਿਰਮਾਣ ਤਹਿਤ ਰਸਤੇ ਨੂੰ ਬੇਰੀਕੇਟ ਲਗਾ ਕੇ ਬੰਦ ਕੀਤਾ ਹੋਇਆ ਹੈ ਪਰ ਦੇਰ ਰਾਤ ਸ਼ਹਿਰ ਵਾਲੇ ਪਾਸੇ ਤੋਂ…
6 ਤੋਲੇ ਸੋਨਾ ਅਤੇ ਲੱਖਾਂ ਰੁਪਏ ਲੈ ਚੋਰ ਹੋਏ ਫ਼ਰਾਰ
ਫ਼ਰੀਦਕੋਟ : ਫ਼ਰੀਦਕੋਟ ਦੇ ਪਿੰਡ ਸੁੱਖਣਵਾਲਾ ਵਿਖੇ ਚੋਰੀ ਦੀ ਵੱਡੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਘਰ ਤੋਂ ਕਰੀਬ 6 ਤੋਲੇ ਸੋਨੇ ਦੇ ਗਹਿਣੇ ਅਤੇ ਡੇਢ ਲੱਖ ਰੁਪਏ ਨਕਦ ਚੋਰੀ…
ਅੰਮ੍ਰਿਤਸਰ ‘ਚ ਨੂੰਹ ਤੋਂ ਦੁਖੀ ਹੋ ਕੇ ਸੱਸ ਨੇ ਨਹਿਰ ’ਚ ਮਾਰੀ ਛਾਲ
ਅੰਮ੍ਰਿਤਸਰ : ਥਾਣਾ ਮਕਬੂਲਪੁਰਾ ਦੀ ਅਮਰਜੀਤ ਕੌਰ ਨੇ ਪੁਲ ਤਾਰਾ ਵਾਲੀ ਨਹਿਰ ਵਿਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਪਰਿਵਾਰ ਨੇ ਦਾਅਵਾ ਕੀਤਾ ਹੈ ਕਿ ਅਮਰਜੀਤ ਕੌਰ ਆਪਣੀ ਨੂੰਹ ਮਨਜੀਤ…
ਆਯੁਰਵੈਦਿਕ ਡਾਕਟਰ ਬਣਿਆ ਸੀਰੀਅਲ ਕਿੱਲਰ
ਦਿੱਲੀ ਤੋਂ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਕ ਆਯੁਰਵੈਦਿਕ ਡਾਕਟਰ ਦੇ ਸੀਰੀਅਲ ਕਿਲਰ ਬਣਨ ਦੀ ਖਬਰ ਹੈ। ਡਾਕਟਰ ਦਾ ਨਾਂ ਦੇਵੇਂਦਰ ਸ਼ਰਮਾ ਹੈ ਜੋ…
ਬ੍ਰਿਟੇਨ, ਫ਼ਰਾਂਸ ਤੇ ਕੈਨੇਡਾ ਦੀ ਇਜ਼ਰਾਈਲ ਨੂੰ ਚੇਤਾਵਨੀ
ਗਾਜ਼ਾ ਪੱਟੀ ਵਿੱਚ ਰਾਤ ਭਰ ਇਜ਼ਰਾਈਲੀ ਹਮਲਿਆਂ ਵਿੱਚ ਘੱਟੋ-ਘੱਟ 60 ਲੋਕ ਮਾਰੇ ਗਏ ਹਨ। ਫਲਸਤੀਨੀ ਸਿਹਤ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਵਧਦੀ ਅੰਤਰਰਾਸ਼ਟਰੀ ਨਿੰਦਾ ਦੇ ਬਾਵਜੂਦ, ਇਜ਼ਰਾਈਲ ਨੇ ਹਮਾਸ ਵਿਰੁੱਧ…
ਪੰਜਾਬ ‘ਚ ਭਿਆਨਕ ਗਰਮੀ ਨੇ ਲੋਕਾਂ ਦੇ ਕੱਢੇ ਵੱਟ
ਇਸ ਸਮੇਂ ਪੰਜਾਬ ਅਤੇ ਚੰਡੀਗੜ੍ਹ ਵਿੱਚ ਬਹੁਤ ਗਰਮੀ ਪੈ ਰਹੀ ਹੈ। ਸੂਬੇ ਦੇ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ 24 ਘੰਟਿਆਂ ਵਿੱਚ 1 ਡਿਗਰੀ ਦਾ ਵਾਧਾ ਹੋਇਆ ਹੈ, ਜੋ ਕਿ…
ਪਿੰਡ ਅਰਾਈਆ ਵਾਲਾ ਦੇ ਸਰਕਾਰੀ ਸਕੂਲ ਵਿਚ ਭਾਈ ਘਨ੍ਹੱਈਆ ਕੈਂਸਰ ਰੋਕੋ ਸੇਵਾ ਸੋਸਾਇਟੀ ਨੇ ਵਾਤਾਵਰਣ ਤੇ ਪਾਣੀ ਸਬੰਧੀ ਕਰਵਾਇਆ ਸੈਮੀਨਾਰ
ਫਰੀਦਕੋਟ 20 ਮਈ (ਵਿਪਨ ਮਿੱਤਲ) ਪਿੰਡ ਅਰਾਈਆ ਵਾਲਾ ਕਲਾਂ ਵਿਖੇ ਭਾਈ ਘਨ੍ਹੱਈਆ ਕੈਂਸਰ ਰੋਕੋ ਸੇਵਾ ਸੋਸਾਇਟੀ ਫਰੀਦਕੋਟ ਵੱਲੋਂ ਵਾਤਾਵਰਣ ਪੁਲੀਤ ਹੋਣ ਤੇ ਹੋਰ ਸਮਾਜਿਕ ਬੁਰਾਈਆ ਦੇ ਖਾਤਮੇ ਸਬੰਧੀ ਸੈਮੀਨਾਰ ਕਰਵਾਇਆ…
ਲਾਰੈਂਸ ਬਿਸ਼ਨੋਈ ਦੇ ਨਾਂ ‘ਤੇ ਫਿਰੌਤੀ ਦੀ ਮੰਗਣ ਵਾਲੇ ਗਿਰੋਹ ਦੇ ਤਿੰਨ ਮੈਂਬਰ ਗ੍ਰਿਫ਼ਤਾਰ
ਫਰੀਦਕੋਟ 20 ਮਈ (ਵਿਪਨ ਮਿੱਤਲ):– ਡਾ. ਪ੍ਰਗਿਆ ਜੈਨ ਐੱਸਐੱਸਪੀ ਫਰੀਦਕੋਟ ਦੀ ਅਗਵਾਈ ਹੇਠ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਦੀ ਜਾ ਰਹੀ ਹੈ। ਇਸੇ ਲੜੀ ਤਹਿਤ ਸ਼੍ਰੀ…
ਮਾਊਂਟ ਲਿਟਰੇਸੀ ਸਕੂਲ ਵਿਖੇ ‘ਗੁੱਡ ਟੱਚ-ਬੈਡ ਟੱਚ’ ਵਿਸ਼ੇ ‘ਤੇ ਜਾਗਰੂਕਤਾ ਸੈਸ਼ਨ ਦਾ ਕੀਤਾ ਗਿਆ ਆਯੋਜਨ
ਫਰੀਦਕੋਟ 20 ਮਈ(ਵਿਪਨ ਮਿੱਤਲ):– ਮਾਊਂਟ ਲਿਟਰਾ ਜੀ ਸਕੂਲ ਫਰੀਦਕੋਟ ਵਿਖੇ ਜ਼ਿਲ੍ਹਾ ਮਹਿਲਾ ਹੈਲਪ ਡੈਸਕ ਵੱਲੋਂ ‘ਗੁੱਡ ਟੱਚ-ਬੈਡ ਟੱਚ’ ਵਿਸ਼ੇ ‘ਤੇ ਜਾਗਰੂਕਤਾ ਸੈਸ਼ਨ ‘ਸਾਂਝ ਜਾਗ੍ਰਿਤੀ’ ਪ੍ਰੋਗਰਾਮ ਕਰਵਾਇਆ ਗਿਆ। ਇਹ ਸੈਸ਼ਨ ਐਸ.ਐਸ.ਪੀ.…
ਦਾਜ ਦੇ ਲੋਭੀ ਸਹੁਰਿਆਂ ਨੇ ਨੂੰਹ ਦਾ ਕੀਤਾ ਕਤਲ
ਬੀਤੇ ਦਿਨ ਬਠਿੰਡਾ ਜ਼ਿਲ੍ਹੇ ਦੇ ਪਿੰਡ ਜੰਗੀ ਰਾਣਾ ਦੇ ਵਿੱਚ ਸਹੁਰੇ ਪਰਿਵਾਰ ਦੇ ਵੱਲੋਂ ਮਿਲ ਕੇ ਨੂੰਹ ਦਾ ਗਲਾ ਘੋਟ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਮਾਮਲੇ…









