ਸਰਦਾਰ ਮਨਜੀਤ ਸਿੰਘ ਟੀਟੂ ਜੀ ਨੇ ਜਿੱਥੇ ਧਾਰਮਿਕ ਸਮਾਜਿਕ ਤੇ ਰਾਜਨੀਤਿਕ ਕੰਮਾਂ ਵਿੱਚ ਅਗਾਹ ਵਧਾ ਕੇ ਲੋਕਾਂ ਦੀ ਸੇਵਾ ਕੀਤੀ ਉੱਥੇ ਭਾਰਤੀ ਜਨਤਾ ਪਾਰਟੀ ਵਿੱਚ ਆਉਂਦੇ ਸਾਰ ਹੀ ਪਾਰਟੀ ਨੇ ਮਨਜੀਤ ਸਿੰਘ ਟੀਟੂ ਜੀ ਨੂੰ ਆਦਮਪੁਰ ਹਲਕੇ ਦਾ ਪ੍ਰਭਾਰੀ ਲਾਇਆ ਪ੍ਰਭਾਰੀ ਲਾਉਣ ਤੇ ਉਹਨਾਂ ਦੀ ਪੂਰੀ ਟੀਮ ਵੱਲੋਂ ਤੇ ਇਹਨਾਂ ਦੇ ਪਰਿਵਾਰ ਵੱਲੋਂ ਅਤੇ ਜਲੰਧਰ ਸ਼ਹਿਰ ਦੀਆਂ ਧਾਰਮਿਕ ਸੰਸਥਾਵਾਂ ਵੱਲੋਂ ਜੇ.ਪੀ ਨੱਢਾ ਸਾਹਿਬ ਜੀ ਦਾ ਤੇ ਜਲੰਧਰ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਜੀ ਦਾ ਤੇ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਸੁਸ਼ੀਲ ਕੁਮਾਰ ਰਿੰਕੂ ਤੇ ਐਮਐਲਏ ਸ਼ੀਤਲ ਅੰਗੂਰਾਲ ਜੀ ਦਾ ਧੰਨਵਾਦ ਕੀਤਾ ਉਹਨਾਂ ਨੇ ਭਰੋਸਾ ਪ੍ਰਗਟ ਕੀਤਾ ਕਿ ਮਨਜੀਤ ਸਿੰਘ ਟੀਟੂ ਜੀ ਆਦਮਪੁਰ ਹਲਕੇ ਵਿੱਚ ਜਾ ਕੇ ਕੰਮ ਕਰਨਗੇ ਤੇ ਉਥੋਂ ਵੱਡੀ ਪਾਰਟੀ ਦੀ ਲੀਡ ਪ੍ਰਾਪਤ ਕਰਨਗੇ।
TWITTER FOLLOW US :-https://x.com/welcomepunjab/status/1785576772211274117