Tag: Moga

ਸੁਖਬੀਰ ਸਿੰਘ ਬਾਦਲ ਨੇ ਮੋਗਾ ਹਲਕੇ ਤੋਂ ਅਕਾਲੀ ਆਗੂ ਬਰਜਿੰਦਰ ਸਿੰਘ ਮੱਖਣ ਨੂੰ ਐਲਾਨਿਆ ਉਮੀਦਵਾਰ

ਮੋਗਾ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਮੋਗਾ ਹਲਕੇ ਤੋਂ ਅਕਾਲੀ ਆਗੂ ਸ. ਬਰਜਿੰਦਰ ਸਿੰਘ ਮੱਖਣ ਬਰਾੜ ਨੂੰ ਉਮੀਦਵਾਰ ਵਜੋਂ ਐਲਾਨ ਦਿੱਤਾ ਹੈ। ਸਮੁੱਚੇ ਅਕਾਲੀ…

ਸਵਾਲਾਂ ਦੇ ਘੇਰੇ ਵਿਚ ਆਏ ਹੰਸ ਰਾਜ ਹੰਸ, ਕਿਸਾਨਾਂ ਨੇ ਘੇਰਾ ਪਾ ਕੇ ਕੀਤਾ ਜ਼ਬਰਦਸਤ ਵਿਰੋਧ

ਮੋਗਾ(ਵਿੱਕੀ ਸੂਰੀ)- ਬੀਤੇ ਦਿਨ ਮੋਗਾ ਵਿਖੇ ਬਾਬਾ ਸਾਹਿਬ ਬੀ. ਆਰ. ਅੰਬੇਡਕਰ ਨੂੰ ਸਮਰਪਿਤ ਇਕ ਪ੍ਰੋਗਰਾਮ ਵਿਚ ਸ਼ਿਰਕਤ ਕਰਨ ਪਹੁੰਚੇ ਹੰਸ ਰਾਜ ਹੰਸ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ…

ਅਣਪਛਾਤੇ ਵਾਹਣ ਦੀ ਲਪੇਟ ‘ਚ ਆ ਕੇ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ

ਮੋਗਾ : ਸਥਾਨਕ ਅਕਾਲਸਰ ਰੋਡ ਦੇ ਚੌਕ ਵਿਚ 27 ਸਤੰਬਰ ਦੀ ਦੇਰ ਸ਼ਾਮ ਨੂੰ ਅਣਪਛਾਤੇ ਵਾਹਣ ਦੀ ਲਪੇਟ ‘ਚ ਆ ਕੇ ਇਕ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ। ਪੁਲਸ…

ਕਰਜ਼ੇ ਤੋਂ ਤੰਗ ਆ ਕੇ ਮਹਿਲਾ ਨੇ ਫਾਹਾ ਲਗਾ ਕੇ ਕੀਤੀ ਖੁਦਕੁਸ਼ੀ

ਮੋਗਾ (ਵਿੱਕੀ ਸੂਰੀ): ਨਗਰ ਮੋਗਾ ‘ਚ ਕਿਰਾਏ ਦੇ ਮਕਾਨ ‘ਤੇ ਰਹਿੰਦੀ ਇਕ ਮਹਿਲਾ ਜਿਸ ਦਾ ਨਾਮ ਸਰਬਜੀਤ ਕੌਰ (35) ਸੀ, ਨੇ ਬੈਂਕ ਕਰਜ਼ੇ ਤੋਂ ਤੰਗ ਆ ਕੇ ਆਪਣੇ ਗਲੇ ‘ਚ…

ਰਿਸ਼ਤੇ ਹੋਏ ਸ਼ਰਮਸਾਰ, ਪੁੱਤ ਨੇ ਮਾਂ ਨੂੰ ਵਾਲਾਂ ਤੋਂ ਫੜ੍ਹ ਵਿਹੜੇ ’ਚ ਘੜੀਸਿਆ, ਮੌਤ

ਮੋਗਾ(ਵਿਪਨ ਮਿੱਤਲ,ਪਰਬੋਧ ਸ਼ਰਮਾ)- ਥਾਣਾ ਬਾਘਾਪੁਰਾਣਾ ਅਧੀਨ ਪਿੰਡ ਘੋਲੀਆ ਕਲਾਂ ਵਿੱਚ ਸ਼ਰਾਬੀ ਪੁੱਤ ਨੇ ਮਾਂ ਦੀ ਜਾਨ ਲੈ ਲਈ। ਪੁਲਸ ਨੇ ਪਿਤਾ ਦੀ ਸ਼ਿਕਾਇਤ ਉੱਤੇ ਪੁੱਤ ਖ਼ਿਲਾਫ਼ ਗੈਰ ਇਰਾਦਤਨ ਹੱਤਿਆ ਦਾ…

ਡੀ.ਜੇ.ਬੰਦ ਕਰਨ ਨੂੰ ਲੈ ਕੇ ਹੋਏ ਵਿਵਾਦ ‘ਚ ਸੰਚਾਲਕ ਦਾ ਕਤਲ

ਮੋਗਾ : ਮੋਗਾ ਜ਼ਿਲ੍ਹੇ ਦੇ ਪਿੰਡ ਕਾਲੇਕੇ ‘ਚ ਬੀਤੀ ਰਾਤ ਡੀ. ਜੇ. ਬੰਦ ਕਰਨ ਨੂੰ ਲੈ ਕੇ ਹੋਏ ਝਗੜੇ ‘ਚ ਕੁਝ ਹਥਿਆਰਬੰਦ ਮੁੰਡਿਆਂ ਵਲੋਂ ਡੀ. ਜੇ. ਸੰਚਾਲਕ ਅਵਤਾਰ ਸਿੰਘ (25)…

ਮੋਗਾ ‘ਚ ਨੌਜਵਾਨ ਦੀ ਭੇਤਭਰੇ ਹਾਲਾਤ ‘ਚ ਮੌਤ

ਮੋਗਾ : ਮੋਗਾ ਨਜ਼ਦੀਕ ਪਿੰਡ ਢੁੱਡੀਕੇ ਦੇ ਰਹਿਣ ਵਾਲੇ ਵਿੱਕੀ ਸਿੰਘ (23) ਨਾਮ ਦੇ ਨੌਜਵਾਨ ਦੀ ਭੇਤਭਰੇ ਹਾਲਾਤ ‘ਚ ਮੌਤ ਹੋ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ। ਜਾਣਕਾਰੀ ਮਿਲਣ ’ਤੇ…

ਮੋਗਾ ’ਚ ਵੱਡੀ ਵਾਰਦਾਤ, ਪਤੀ ਨੇ ਕੀਤਾ ਪਤਨੀ ਦਾ ਕਤਲ

ਮੋਗਾ- ਮੋਗਾ ਦੇ ਪਿੰਡ ਲੰਡੇਕੇ ‘ਚ ਬੀਤੀ ਰਾਤ ਵੱਡੀ ਵਾਰਦਾਤ ਸੁਣਨ ਨੂੰ ਮਿਲੀ। ਇੱਥੇ ਇਕ ਪਤੀ ਡੰਡਾ ਮਾਰ ਕੇ ਪਤਨੀ ਦੀ ਹੱਤਿਆ ਕਰ ਦਿੱਤੀ। ਇਸ ਘਟਨਾ ਦੀ ਸੂਚਨਾ ਮਿਲਦੇ ਹੀ…