ਪੰਜਾਬ ਦੀ ਤਰਨਤਾਰਨ ਸੀਟ ‘ਤੇ ਉਪ-ਚੋਣ ਦੇ ਨਤੀਜਿਆਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ। 13ਵੇਂ ਗੇੜ ਦੀ ਗਿਣਤੀ ਹੋ ਚੁੱਕੀ ਹੈ। ਤਰਨਤਾਰਨ ਉਪ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਹਰਮੀਤ ਸਿੰਘ ਸੰਧੂ ਆਪਣੀ ਲੀਡ ਨੂੰ ਹੋਰ ਮਜ਼ਬੂਤ ​​ਕਰ ਰਹੇ ਹਨ। 13 ਦੌਰ ਦੀ ਗਿਣਤੀ ਤੋਂ ਬਾਅਦ ਉਹ ਲਗਭਗ 11,500 ਵੋਟਾਂ ਨਾਲ ਅੱਗੇ ਹਨ। ਹਰਮੀਤ ਸੰਧੂ ਨੂੰ 35476 ਵੋਟਾਂ ਮਿਲੀਆਂ, ਜਦਕਿ ਸ਼੍ਰੋਮਣੀ ਅਕਾਲੀ ਦਲ ਦੀ ਸੁਖਵਿੰਦਰ ਕੌਰ 23882 ਵੋਟਾਂ ਨਾਲ ਦੂਜੇ ਸਥਾਨ ‘ਤੇ ਹਨ, ਜਦੋਂ ਕਿ ਅੰਮ੍ਰਿਤਪਾਲ ਦੀ ਪਾਰਟੀ ਦੇ ਮਨਦੀਪ ਸਿੰਘ ਖਾਲਸਾ ਤੀਜੇ ਸਥਾਨ ‘ਤੇ ਹੈ।12ਵਾਂ ਦੌਰ ਆਪ ਹਰਮੀਤ ਸਿੰਘ ਸੰਧੂ – 32,520 ਸ਼੍ਰੋਮਣੀ ਅਕਾਲੀ ਦਲ ਸੁਖਵਿੰਦਰ ਕੌਰ ਰੰਧਾਵਾ – 22,284 ਕਾਂਗਰਸ ਕਰਨਬੀਰ ਸਿੰਘ ਬੁਰਜ – 11,294 ਅਕਾਲੀ ਦਲ ਬਾਰਿਸ ਪੰਜਾਬ ਦੇ ਮਨਦੀਪ ਖਾਲਸਾ – 14,432 ਭਾਜਪਾ ਹਰਜੀਤ ਸਿੰਘ ਸੰਧੂ – 4,65311ਵਾਂ ਦੌਰ ਆਪ ਹਰਮੀਤ ਸਿੰਘ ਸੰਧੂ – 29,965 ਅਕਾਲੀ ਦਲ ਸੁਖਵਿੰਦਰ ਕੌਰ ਰੰਧਾਵਾ – 20,823 ਕਾਂਗਰਸ ਕਰਨਬੀਰ ਸਿੰਘ ਬੁਰਜ – 10,475 ਅਕਾਲੀ ਦਲ ਵਾਰਿਸ ਪੰਜਾਬ ਦੇ ਮਨਦੀਪ ਖਾਲਸਾ – 13,142 ਭਾਜਪਾ ਹਰਜੀਤ ਸਿੰਘ ਸੰਧੂ – 4,21610ਵਾਂ ਦੌਰ ‘ਆਪ’ ਦੇ ਹਰਮੀਤ ਸਿੰਘ ਸੰਧੂ – 26,892 ਅਕਾਲੀ ਦਲ ਦੀ ਸੁਖਵਿੰਦਰ ਕੌਰ ਰੰਧਾਵਾ- 19,598 ਕਾਂਗਰਸ ਦੇ ਕਰਨਬੀਰ ਸਿੰਘ ਬੁਰਜ – 10,139 ਅਕਾਲੀ ਦਲ ਦੇ ਬਾਰਿਸ ਪੰਜਾਬ ਦੇ ਮਨਦੀਪ ਖਾਲਸਾ – 11,793 ਭਾਜਪਾ ਦੇ ਹਰਜੀਤ ਸਿੰਘ ਸੰਧੂ – 3,659