
Skip to content
ਬਰਨਾਲਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਬੀਤੇ ਕੱਲ ਪਿੰਡ ਭੱਦਲਵੱਡ ਵਿਆਹ ਵਿਚ ਟੈਂਟ ਲਗਾ ਰਹੇ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ।ਮ੍ਰਿਤਕ ਦੀ ਪਹਿਚਾਣ ਗੋਰਾ ਸਿੰਘ ਪੁੱਤਰ ਸਵ: ਹੇਮਾ ਸਿੰਘ ਉਮਰ ਤਕਰੀਬਨ 32 ਸਾਲ ਵਜੋਂ ਹੋਈ ਹੈ। ਮ੍ਰਿਤਕ ਗ਼ਰੀਬ ਮਜ਼ਦੂਰ ਸੀ। ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ਦਾ ਹੱਥ ਅਚਾਨਕ ਟੈਂਟ ਦਾ ਪਾਈਪ ਲਗਾਉਂਦੇ ਸਮੇਂ ਬਿਜਲੀ ਦੀਆਂ ਤਾਰਾਂ ਨਾਲ ਟਕਰਾ ਗਿਆ ਜਿਸ ਕਾਰਨ ਕਰੰਟ ਲੱਗਣ ਨਾਲ ਉਸ ਦੀ ਮੌਤ ਹੋ ਗਈ।Related