Month: ਜੁਲਾਈ 2020

ਭਾਜਪਾ ਮੰਡਲ ਫਰੀਦਕੋਟ ਦੇ ਪ੍ਰਧਾਨ ਰਾਜੇਸ਼ ਬੌਬੀ ਸੇਠੀ ਨੇ ਕੀਤਾ ਮੰਡਲ ਵਿੱਚ ਵਿਸਥਾਰ

ਫਰੀਦਕੋਟ(ਪਰਬੋਧ ਸ਼ਰਮਾ,ਵਿਪਨ ਮਿੱਤਲ)- ਭਾਰਤੀ ਜਨਤਾ ਪਾਰਟੀ ਪੰਜਾਬ ਪ੍ਰਦੇਸ਼ ਅਸ਼ਵਨੀ ਸ਼ਰਮਾ ਜ਼ਿਲ੍ਹਾ ਪ੍ਰਧਾਨ ਵਿਜੇ ਛਾਬੜਾ ਜੀ, ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਮੰਡਲ ਪ੍ਰਧਾਨ ਰਾਜੇਸ਼ ਬੌਬੀ ਸੇਠੀ ਨੇ ਮੰਡਲ ਫਰੀਦਕੋਟ ਕਾਰਜਕਾਰੀ ਦਾ…

ਫ਼ਰੀਦਕੋਟ ਅਤੇ ਫ਼ਿਰੋਜਪੁਰ ਕੋਰੋਨਾ ਦਾ ਕਹਿਰ, ਕੁੱਲ ਪਾਜ਼ੀਟਿਵ ਕੇਸਾਂ ਦੀ ਗਿਣਤੀ ਹੋਈ 702

ਫ਼ਰੀਦਕੋਟ(ਵਿਪਨ ਮਿੱਤਲ,ਪਰਬੋੋਧ ਸ਼ਰਮਾ)- ਕੋਰੋਨਾ ਦਿਨੋਂ ਦਿਨ ਭਿਆਨਕ ਰੂਪ ਲੈਂਦਾ ਜਾ ਰਿਹਾ ਹੈ ਪਰ ਇਸ ਦੇ ਬਾਵਜੂਦ ਵੀ ਲੋਕ ਇਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ। ਅੱਜ ਦੀਆਂ ਰਿਪੋਰਟਾਂ ’ਤੇ ਨਜਰ…

ਸ਼ਹੀਦ ਊਧਮ ਸਿੰਘ ਨਗਰ ਜਲੰਧਰ ’ਚ ਸ਼ਹੀਦ ਊਧਮ ਸਿੰਘ ਨੂੰ ਕਾਂਗਰਸੀ ਤੇ ਅਕਾਲੀ ਲੀਡਰਾਂ ਵੱਲੋਂ ਦਿੱਤੀ ਗਈ ਸ਼ਰਧਾਂਜਲੀ

ਜਲੰਧਰ(ਵਿੱਕੀ ਸੂਰੀ)- ਅੱਜ ਸ਼ਹੀਦ ਊਧਮ ਸਿੰਘ ਨਗਰ ਜਲੰਧਰ ਸਥਿਤ ਸ਼ਹੀਦ ਊਧਮ ਸਿੰਘ ਪਾਰਕ ਵਿਚ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਖਾਸ ਮੌਕੇ ਸਾਬਕਾ ਐੱਮ.ਐੱਲ.ਏ. ਸ.ਸਰਬਜੀਤ ਸਿੰਘ ਮੱਕੜ.ਐਮ.ਪੀ. ਚੌਧਰੀ…

ਖ਼ਤਰਨਾਕ ਬੀਮਾਰੀ ਨਾਲ ਲੜ ਰਿਹੈ ਬੱਚੇ ਦੀ ਮਦਦ ਲਈ ਨੀਰੂ ਬਾਜਵਾ ਨੇ ਚੁੱਕਿਆ ਇਹ ਕਦਮ, ਵੀਡੀਓ ਕੀਤੀ ਸਾਂਝੀ

ਜਲੰਧਰ— ਪੰਜਾਬੀ ਫ਼ਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਅਕਸਰ ਸੋਸ਼ਲ ਮੀਡੀਆ ‘ਤੇ ਕਾਫ਼ੀ ਐਕਟਿਵ ਰਹਿੰਦੇ ਹਨ। ਉਨ੍ਹਾਂ ਨੇ ਆਪਣੇ ਇੰਸਟਾ ਅਕਾਊਂਟ ‘ਤੇ 2 ਵੀਡੀਓਜ਼ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ‘ਚ…

ਪੰਜਾਬ ਪੁਲਸ ‘ਚ ਵੱਡਾ ਫੇਰਬਦਲ, 15 SSP ਸਮੇਤ 88 SP ਦਾ ਤਬਾਦਲਾ

ਜਲੰਧਰ/ਚੰਡੀਗੜ੍ਹ: ਪੰਜਾਬ ਦੀ ਪੰਜਾਬ ਪੁਲਸ ‘ਚ ਦੇਰ ਰਾਤ ਵੱਡਾ ਫੇਰਬਦਲ ਕੀਤਾ ਗਿਆ। ਪੰਜਾਬ ਸਰਕਾਰ ਵਲੋਂ ਦੇਰ ਰਾਤ ਪੰਜਾਬ ਪੁਲਸ ਦੇ ਆਈ. ਪੀ. ਐਸ. ਤੇ ਪੀ. ਪੀ. ਐਸ. ਦੇ 15 ਐਸ.…

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਹਸਪਤਾਲ ‘ਚ ਭਰਤੀ

ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਡਾਕਟਰ ਡੀਐਸ ਰਾਣਾ ਨੇ ਦੱਸਿਆ ਕਿ ਉਸ ਦੀ ਬਾਕਾਇਦਾ ਜਾਂਚ ਕੀਤੀ ਜਾਵੇਗੀ।ਫਿਲਹਾਲ…

ਅਰਵਿੰਦ ਕੇਜਰੀਵਾਲ ਨੇ ਦਿੱਲੀ ਵਾਸੀਆਂ ਨੂੰ ਦਿੱਤੀ ਵੱਡੀ ਰਾਹਤ, ਸਸਤਾ ਕੀਤਾ ਡੀਜ਼ਲ

ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਾਸੀਆਂ ਲਈ ਵੱਡੀ ਰਾਹਤ ਦਾ ਐਲਾਨ ਕਰਦੇ ਹੋਏ ਡੀਜ਼ਲ ਦੀਆਂ ਕੀਮਤਾਂ ‘ਚ ਭਾਰੀ ਕਟੌਤੀ ਕਰਨ ਦਾ ਫ਼ੈਸਲਾ ਕੀਤਾ ਹੈ। ਦਿੱਲੀ…

ਨਮ ਅੱਖਾਂ ਨਾਲ ਪਰਿਵਾਰ ਨੇ ਮਾਨਕ ਨੂੰ ਦਿੱਤੀ ਅੰਤਿਮ ਵਿਦਾਈ

ਜਲੰਧਰ(ਰਾਜ ਕੁਮਾਰ ਸੂਰੀ)- ਅੱਜ 5 ਵਜੇ ਮਾਨਕ ਉਰਫ ਮੰਥਨ ਸ਼ਰਮਾ ਦਾ ਬਸਤੀ ਸ਼ੇਖ ਨਜ਼ਦੀਕ ਚੁੰਗੀ ਸ਼ਮਸ਼ਾਨ ਘਾਟ ‘ਚ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਲੜਕੇ ਦੇ ਪਰਿਵਾਰ ਵਾਲਿਆਂ ਨੇ ਨਮ…

ਨੋਇਡਾ ‘ਚ 19ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਮਹਿਲਾ ਨੇ ਕੀਤੀ ਖ਼ੁਦਕੁਸ਼ੀ

ਨੋਇਡਾ— ਦੇਸ਼ ਵਿਚ ਕੋਰੋਨਾ ਕਾਲ ਦੌਰਾਨ ਖ਼ੁਦਕੁਸ਼ੀ ਦੇ ਮਾਮਲੇ ਵੱਡੀ ਗਿਣਤੀ ਵਿਚ ਸਾਹਮਣੇ ਆ ਰਹੇ ਹਨ। ਮਾਨਸਿਕ ਪਰੇਸ਼ਾਨੀ ਕਾਰਨ ਲੋਕ ਮੌਤ ਨੂੰ ਗਲ਼ ਲਾ ਰਹੇ ਹਨ। ਨੋਇਡਾ ਦੇ ਸੈਕਟਰ-78 ਵਿਚ…

ਫਰੀਦਕੋੋਟ ’ਚ ਆਏ 9 ਨਵੇਂ ਕੋਰੋਨਾ ਕੇਸ, ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਕੀਤੀ ਅਪੀਲ

ਫਰੀਦਕੋੋਟ (ਵਿਪਨ ਮਿੱਤਲ)-ਫਰੀਦਕੋੋਟ ਵਿੱਚ ਹੁੁਣ ਤੱਕ 270 ਕੋਰੋੋਨਾ ਪਾਜ਼ੀਟਿਵ ਕੇਸ ਸਾਹਮਣੇ ਆਏ ਹਨ, ਜਿੰਨਾ ਵਿਚੋੋਂ 230 ਲੋੋਕ ਸਾਵਧਾਨੀਆਂ, ਹਦਾਇਤਾਂ ਦੀ ਪਾਲਣਾ ਅਤੇ ਉਪਚਾਰ ਰਾਹੀਂ ਤੰਦਰੁਸਤ ਹੋੋ ਚੁੱਕੇ ਹਨ। ਅੱਜ ਕੁੱਲ…